ਕ੍ਰਿਕਟ: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ ਡੀਏ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਪੰਜਾਬ ਵਿੱਚ ਕਰਮਭੂਮੀ ਐਕਸਪ੍ਰੈਸ ਵਿੱਚ ਭਿਆਨਕ ਅੱਗ ਸੀਬੀਐਸਈ ਵੱਲੋਂ 10ਵੀਂ – 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਦਿੱਲੀ 'ਚ ਸਾਹ ਲੈਣਾ ਹੋਇਆ ਔਖਾ! ਪ੍ਰਸ਼ਾਸਨ ਵੱਲੋਂ GRAP-III ਦੀਆਂ ਨਵੀਆਂ ਪਾਬੰਦੀਆਂ ਲਾਗੂ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 07-11-2026 05:30 AM ਲੁਧਿਆਣਾ ਵਿੱਚ ਬੇਕਾਬੂ ਵਰਨਾ ਕਾਰ ਦਾ ਕਹਿਰ! 5 ਲੋਕਾਂ ਨੂੰ ਕੁਚਲਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਵੀਕਾਰਿਆ ਰਾਹੁਲ ਗਾਂਧੀ ਦਾ ਚੈਲੇਂਜ ਮਹਿਲਾ ਡਾਕਟਰ ਜ਼ਿੰਦਾ ਜਲੀ, ਹੋਈ ਮੌਤ, ਪਤੀ ਵੈਂਟੀਲੇਟਰ 'ਤੇ, ਪਿਤਾ ਨੇ ਜਤਾਈ ਹੱਤਿਆ ਦੀ ਆਸ਼ੰਕਾ ਭਾਰਤ 6ਵੀਂ ਵਾਰ ਬਣਿਆ ਏਸ਼ੀਆਈ ਹਾਕੀ ਚੈਂਪੀਅਨ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ, ਨਹੀਂ ਮਿਲੀ ਰਾਹਤ....

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ, ਨਹੀਂ ਮਿਲੀ ਰਾਹਤ....


LPTV / Chandigarh

ਪੈਟਰੋਲ ਦੀਆਂ ਕੀਮਤਾਂ ਦੇਸ਼ ਭਰ ਵਿਚ ਹੁਣ ਸੈਂਕੜਾ ਮਾਰਨ ਦੇ ਬਹੁਤ ਨੇੜੇ ਆ ਗਈਆਂ ਹਨ। ਪਿਛਲੇ ਹਫਤੇ ਪਹਿਲਾਂ ਚਾਰ ਦਿਨ ਪਹਿਲਾਂ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। 4 ਮਈ ਤੋਂ ਲੈ ਕੇ ਹੁਣ ਤਕ ਤੇਲ ਦੀਆਂ ਕੀਮਤਾਂ 29 ਗੁਣਾ ਵਧੀਆਂ ਹਨ ਤੇ 26 ਵਾਰ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਮੁੰਬਈ 'ਚ ਪੈਟਰੋਲ ਅੱਜ 103.89 ਰੁਪਏ ਤੇ ਡੀਜ਼ਲ 88.30 ਰੁਪਏ ਪ੍ਰਤੀ ਲਿਟਰ ਹੈ।

ਕੋਲਕਾਤਾ ਵਿੱਚ ਪੈਟਰੋਲ ਅੱਜ 97.63 ਰੁਪਏ ਤੇ ਡੀਜ਼ਲ 91.15 ਰੁਪਏ ਪ੍ਰਤੀ ਲਿਟਰ ਹੈ।

ਚੇਨਈ ਵਿੱਚ ਅੱਜ ਪੈਟਰੋਲ 98.88 ਰੁਪਏ ਤੇ ਡੀਜ਼ਲ 92.89 ਰੁਪਏ ਪ੍ਰਤੀ ਲਿਟਰ ਹੈ।

ਸ਼੍ਰੀਗੰਗਾਨਗਰ ਵਿੱਚ ਪੈਟਰੋਲ ਅੱਜ 108.94 ਰੁਪਏ ਤੇ ਡੀਜ਼ਲ 101.48 ਰੁਪਏ ਪ੍ਰਤੀ ਲਿਟਰ ਹੈ।

ਪਟਨਾ ਵਿੱਚ ਪੈਟਰੋਲ 99.80 ਰੁਪਏ ਤੇ ਡੀਜ਼ਲ 93.63 ਰੁਪਏ ਪ੍ਰਤੀ ਲਿਟਰ ਹੈ।

ਅਨੂਪੁਰ 'ਚ ਪੈਟਰੋਲ ਅੱਜ 108.56 ਰੁਪਏ ਤੇ ਡੀਜ਼ਲ 99.39 ਰੁਪਏ ਪ੍ਰਤੀ ਲਿਟਰ ਹੈ।

ਰੀਵਾ 'ਚ ਪੈਟਰੋਲ ਅੱਜ 108.2 ਰੁਪਏ ਤੇ ਡੀਜ਼ਲ 99.05 ਰੁਪਏ ਪ੍ਰਤੀ ਲਿਟਰ ਹੈ।

ਲਖਨਊ ਵਿੱਚ ਪੈਟਰੋਲ ਅੱਜ 94.95 ਰੁਪਏ ਤੇ ਡੀਜ਼ਲ 88.71 ਰੁਪਏ ਪ੍ਰਤੀ ਲਿਟਰ ਹੈ।

ਅੱਜ ਚੰਡੀਗੜ੍ਹ ਵਿੱਚ ਪੈਟਰੋਲ ਦੀ ਕੀਮਤ 94.02 ਰੁਪਏ ਤੇ ਡੀਜ਼ਲ 87.94 ਰੁਪਏ ਪ੍ਰਤੀ ਲਿਟਰ ਹੈ।

ਰਾਂਚੀ ਵਿੱਚ ਪੈਟਰੋਲ 93.55 ਰੁਪਏ ਤੇ ਡੀਜ਼ਲ 93.20 ਰੁਪਏ ਪ੍ਰਤੀ ਲਿਟਰ ਹੈ।

ਭੋਪਾਲ ਵਿੱਚ ਪੈਟਰੋਲ 105.99 ਰੁਪਏ ਤੇ ਡੀਜ਼ਲ 97 ਰੁਪਏ ਪ੍ਰਤੀ ਲਿਟਰ ਹੈ।

ਜੈਪੁਰ ਵਿੱਚ ਪੈਟਰੋਲ 104.44 ਰੁਪਏ ਤੇ ਡੀਜ਼ਲ 97.35 ਰੁਪਏ ਪ੍ਰਤੀ ਲਿਟਰ ਹੈ।

Petrol diesel prices broke records but did not get relief


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now