ਭੁੱਲਰ ਰਿਸ਼ਵਤ ਕੇਸ - ਗਵਾਹ ਦੇ ਪਰਿਵਾਰ ਨੂੰ ਮਿਲੀ ਧਮਕੀ: ਸੀਬੀਆਈ ਅਦਾਲਤ ਵਿੱਚ ਗਵਾਹ ਘਬਰਾਇਆ ਅਸਾਮ ਵਿੱਚ ਭਿਆਨਕ ਹਾਦਸਾ, ਮਿਨੀ ਬੱਸ ਅਤੇ ਕੰਟੇਨਰ ਦੀ ਟੱਕਰ ਵਿੱਚ 23 ਦੀ ਮੌਤ ਰਾਮਾਇਣ ਬਾਕਸ ਆਫਿਸ ਕਲੇਕਸ਼ਨ ਦਿਨ 9 ਅਨੁਮਾਨ: ਦੁਨੀਆ ਭਰ ਵਿੱਚ ₹1000 ਕਰੋੜ ਤੋਂ ਵੱਧ ਕਮਾਈ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 14-11-2026 05:30 AM ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ ਦਾ ਐਲਾਨ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-11-2026 05:30 AM ਮਦਰ ਡੇਅਰੀ ਅਤੇ ਅਮੂਲ ਤੋਂ ਬਾਅਦ ਹੁਣ ਪੰਜਾਬ 'ਚ ਵੇਰਕਾ ਦਾ ਦੁੱਧ ਵੀ ਹੋਇਆ ਮਹਿੰਗਾ 31 ਉਮੀਦਵਾਰਾਂ ਦਾ ਨਾਵਾਂ ਨਾਲ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਅਨਿੰਦਿਤਾ ਮਿਤਰਾ (ਮੁੱਖ ਚੋਣ ਅਫ਼ਸਰ) ਨੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਵੈੱਬਕਾਸਟਿੰਗ ਕੇਂਦਰ ਦਾ ਦੌਰਾ ਕਰਵਾਇਆ ਵਾਰਿਸ ਪੰਜਾਬ ਦੇ ਨੇ ਲਗਾਇਆ ਰਜਿਸਟ੍ਰੇਸ਼ਨ ਰੋਕਣ ਦਾ ਇਲਜ਼ਾਮ

ਲਾੜੀ ਨੂੰ ਹੋਇਆ ਕੋਰੋਨਾ ਤਾਂ ਬਾਰਾਤ ਨੇ ਪੀਪੀਈ ਕਿੱਟਾਂ ਪਾ ਕੇ ਮਨਾਇਆ ਜਸ਼ਨ

ਲਾੜੀ ਨੂੰ ਹੋਇਆ ਕੋਰੋਨਾ ਤਾਂ ਬਾਰਾਤ ਨੇ ਪੀਪੀਈ ਕਿੱਟਾਂ ਪਾ ਕੇ ਮਨਾਇਆ ਜ


LPTV / Chandigarh

ਨੈਨੀਤਾਲ, 26 ਮਈ 2021 (ਇੰਦਰਪ੍ਰੀਤ ਕੌਰ)- ਦੇਸ਼ ਭਰ ਚ ਕੋੋਰਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਮਹਾਂਮਾਰੀ ਨੇ ਵਿਆਹ ਦੇ ਤੌਰ ਤਰੀਕਿਆਂ ਨੂੰ ਵੀ ਬਦਲ ਦਿੱਤਾ ਜਿਸ ਦੀ ਤਾਜਾ ਮਿਸਾਲ ਨੈਨੀਤਾਲ ਦੇ ਕੋਟਾਬਾਗ ਬਲਾਕ ਚ ਦੇਖਣ ਨੂੰ ਮਿਲੀ ਹੈ। ਜ਼ਿਕਰਯੋਗ ਹੈ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਉਂਦੀ ਹੈ ਜਿਸ ਕਾਰਨ ਪਰਿਵਾਰ ਚ ਭਾਰੀ ਹੰਗਾਮਾ ਮੱਚ ਗਿਆ। ਇਹ ਖ਼ਬਰ ਜਦੋਂ ਲਾੜੇ ਦੇ ਪਰਿਵਾਰ ਤਕ ਪਹੁੰਚਦੀ ਹੈ ਤਾਂ ਪਹਿਲਾਂ ਉਨ੍ਹਾਂ ਦੇ ਵਿਆਹ ਦੀ ਤਾਰੀਖ ਟਾਲਣ ਦਾ ਸੋਚਿਆ ਪਰ ਫਿਰ ਦੋਹਾਂ ਪਰਿਵਾਰਾਂ ਦੀ ਗੱਲਬਾਤ ਤੋਂ ਬਾਅਦ ਇਹ ਤੈਅ ਹੁੰਦਾ ਹੈ ਕਿ ਵਿਆਹ ਨਿਸਚਿਤ ਦਿਨ ਤੇ ਹੋਏਗਾ ਪਰ ਪੂਰਨ ਕੋਰੋਨਾ ਗਾਈਡ ਲਾਈਨਜ ਨੂੰ ਧਿਆਨ ਚ ਰੱਖਿਆ ਜਾਏਗਾ। ਜਿਸ ਕਾਰਨ ਲਾੜਾ,ਲਾੜੀ ਅਤੇ ਪੂਰੀ ਬਾਰਾਤ ਪੀਪੀਈ ਕਿੱਟਾਂ ਪਾ ਕੇ ਵਿਆਹ ਚ ਸ਼ਾਮਲ ਹੁੰਦੇ ਹਨ।

ਗੌਰਤਲਬ ਹੈ ਕਿ ਸਾਰੇ ਰਸਮ- ਰਿਵਾਜ ਵਿਆਹ ਚ ਕੀਤੇ ਗਏ ਪਰ ਕੋਰੋਨਾ ਹੋਣ ਕਾਰਨ ਲਾੜੀ ਨੂੰ ਆਈਸੋਲੇਟ ਕੀਤੇ ਜਾਣ ਕਾਰਨ ਵਿਦਾਈ ਨਹੀਂ ਹੋਈ। ਦੱਸਿਆ ਜਾ ਰਿਹਾ ਹੈ ਕਿ ਹੁਣ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਲਾੜੀ ਦੀ ਵਿਦਾਈ ਕੀਤੀ ਜਾਏਗੀ।

The bride got corona virus so the barat celebrated by wearing PPE kits


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now