ਭਾਰਤ ਨੇ ਅਕਤੂਬਰ ਵਿੱਚ 90 ਅਰਬ ਡਾਲਰ ਦੇ ਨਿਰਯਾਤ ਦਾ ਉੱਚ ਰਿਕਾਰਡ ਬਣਾਇਆ ਭਾਜਪਾ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਬਹਾਲ ਕਰਨ ਦੇ ਸੁਪਨੇ ਦੇਖਦੀ ਹੈ: ਕੇਵਲ ਢਿੱਲੋਂ ਵਿਦੇਸ਼ ਮੰਤਰਾਲੇ ਨੇ ਪੰਜਾਬ ਸੀਐਮ ਭਗਵੰਤ ਮਾਨ ਦੇ ਪਾਕਿਸਤਾਨ ਸੱਦੇ 'ਤੇ ਕਿਹਾ ਅੰਮ੍ਰਿਤਸਰ ਵਿੱਚ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਟਿਕਟ ਕੱਟਣ ਦੀਆਂ ਅਟਕਲਾਂ 'ਤੇ ਆਪ ਵਿਧਾਇਕ ਅਨਮੋਲ ਗਗਨ ਮਾਨ ਨੇ ਤੋੜੀ ਚੁੱਪੀ ਐਕਟਿਵਾ ਨੂੰ ਸਾਈਡ ਮਾਰਨ ਕਾਰਨ ਸੜਕ 'ਤੇ ਡਿੱਗੀਆਂ ਮਾਂ-ਧੀ, ਭੁੱਲਰ ਰਿਸ਼ਵਤ ਕੇਸ - ਗਵਾਹ ਦੇ ਪਰਿਵਾਰ ਨੂੰ ਮਿਲੀ ਧਮਕੀ: ਸੀਬੀਆਈ ਅਦਾਲਤ ਵਿੱਚ ਗਵਾਹ ਘਬਰਾਇਆ ਅਸਾਮ ਵਿੱਚ ਭਿਆਨਕ ਹਾਦਸਾ, ਮਿਨੀ ਬੱਸ ਅਤੇ ਕੰਟੇਨਰ ਦੀ ਟੱਕਰ ਵਿੱਚ 23 ਦੀ ਮੌਤ ਰਾਮਾਇਣ ਬਾਕਸ ਆਫਿਸ ਕਲੇਕਸ਼ਨ ਦਿਨ 9 ਅਨੁਮਾਨ: ਦੁਨੀਆ ਭਰ ਵਿੱਚ ₹1000 ਕਰੋੜ ਤੋਂ ਵੱਧ ਕਮਾਈ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 14-11-2026 05:30 AM

ਪੰਜਾਬ 'ਚ ਕੋਵਿਡ ਸਬੰਧੀ 10 ਜੂਨ ਤਕ ਵਧਾਈਆਂ ਪਾਬੰਦੀਆਂ, ਨਵੀਆਂ ਗਾਈਡਲਾਈਨਜ ਜਾਰੀ

ਪੰਜਾਬ 'ਚ ਕੋਵਿਡ ਸਬੰਧੀ 10 ਜੂਨ ਤਕ ਵਧਾਈਆਂ ਪਾਬੰਦੀਆਂ, ਨਵੀਆਂ ਗਾਈਡਲਾ


LPTV / Chandigarh

ਚੰਡੀਗੜ੍ਹ, 27 ਮਈ, 2021 (ਇੰਦਰਪ੍ਰੀਤ ਕੌਰ)- ਕੋਵਿਡ-19 ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ ਜਾਰੀ ਹੋ ਚੁੱਕੀਆਂ ਹਨ। ਹੁਣ ਸਾਰੀਆਂ ਪਾਬੰਦੀਆਂ 10 ਜੂਨ ਤਕ ਜਾਰੀ ਰਹਿਣਗੀਆਂ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਕੁਝ ਰਾਹਤਾਂ ਵੀ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਅੱਜ ਰੀਵਿਊ ਮੀਟਿੰਗ ਕੀਤੀ ਗਈ ਸੀ ਜਿਸ ਦੌਰਾਨ ਵੱਡੇ ਫੈਸਲੇ ਲਏ ਗਏ ਹਨ, ਆਹ ਦੇਖੋ ਹੁਣ ਪੰਜਾਬ ਦੇ ਲੋਕਾਂ ਲਈ ਕੀ ਨਵੀਆਂ ਹਿਦਾਇਤਾਂ ਜਾਰੀ ਹੋਈਆਂ ਹਨ-

  • ਪੰਜਾਬ ‘ਚ 10 ਜੂਨ ਤਕ ਵਧਾਈਆਂ ਗਈਆਂ ਪਾਬੰਦੀਆਂ
  • ਨਿੱਜੀ ਵਹਾਨਾਂ ‘ਚ 50 ਫੀਸਦ ਸਵਾਰੀਆਂ ਬੈਠਣ ਦੀ ਰੋਕ ਸਮਾਪਤ
  • ਕੈਪਟਨ ਅਮਰਿੰਦਰ ਸਿੰਘ ਨੇ ਉੱਚ ਪੱਧਰੀ ਕੋਵਿਡ ਰੀਵਿਊ ਮੀਟਿੰਗ ‘ਚ ਲਿਆ ਫੈਸਲਾ
  • ਹੁਣ ਬਾਈਕ ‘ਤੇ 2 ਵਿਅਕਤੀ ਕਰ ਸਕਦੇ ਹਨ ਸਫਰ
  • ਸਰਕਾਰੀ ਅਤੇ ਨਿੱਜੀ ਹਸਪਤਾਲਾਂ ‘ਚ ਓਪੀਡੀ ਦੀ ਸ਼ੁਰੂਆਤ
  • ਟੈਕਸੀ, ਕੈਬ, ਆਟੋ, ਬੱਸਾਂ ‘ਚ ਹਲੇ 50 ਫੀਸਦ ਸਵਾਰੀਆਂ ਬੈਠ ਸਕਦੀਆਂ
  • ਡਿਪਟੀ ਕਮਿਸ਼ਨਰਾਂ ਨੂੰ ਦੁਕਾਨਾਂ ਖੁਲਵਾਉਣ ਸਬੰਧੀ ਫੈਸਲੇ ਦਾ ਅਧਿਕਾਰ
  • ਨਿੱਜੀ ਹਸਪਤਾਲਾਂ ਵੱਲੋਂ ਵੱਧ ਵਸੂਲੀ ‘ਤੇ ਕੈਪਟਨ ਸਰਕਾਰ ਹੋਈ ਸਖ਼ਤ

ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਸਮੇਂ-ਸਮੇਂ 'ਤੇ ਨਵੀਆਂ ਗਾਈਡਲਾਈਨਜ ਜਾਰੀ ਕਰ ਰਹੀ ਹੈ। ਜਿਹੜੀਆਂ ਪਾਬੰਦੀਆਂਂ 31 ਮਈ ਤੱਕ ਸਨ ਉਨ੍ਹਾਂ ਨੂੰ ਅੱਗੇ ਵਧਾ ਕੇ 10 ਜੂਨ ਤਕ ਕਰ ਦਿੱਤਾ ਗਿਆ ਹੈ । ਹਲੇ ਪੰਜਾਬ ਸਰਕਾਰ ਪੂਰਨ ਤੌਰ 'ਤੇ ਲਾਕਡਾਊਨ ਖੋਲ੍ਹਣ ਸਬੰਧੀ ਕੋਈ ਫੈਸਲਾ ਨਹੀਂ ਲੈ ਸਕਦੀ। ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਕੋਰੋਨਾ ਹਿਦਾਇਤਾਂ ਦੀ ਸਖਤ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਹਨ।

Restrictions extended till June 10 regarding Covid in Punjab new guidelines issued


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now