ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ ਨੇ ਰਿਹਾਇਸ਼ੀ ਅਕੈਡਮੀ ਲਈ ਖੁੱਲ੍ਹੇ ਟਰਾਇਲਾਂ ਦਾ ਐਲਾਨ ਕੀਤਾ ਲੰਡਨ ਵਿੱਚ ਭਾਰਤੀ ਡਾਇਸਪੋਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿੱਚ ਰੈਲੀ ਕੀਤੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਭਾਈ ਪਰਵਿੰਦਰ ਸਿੰਘ ਝੋਟਾ ਦਾ ਪੋਰਟਰੇਟ ਲਗਾਇਆ ਜਾਵੇਗਾ ਚੋਰਬਾਗਨ ਸਰਬਜਨੀਨ ਦੁਰਗਾ ਪੰਡਾਲ ਭਗਦੜ: 19 ਦੀ ਮੌਤ ਜਲੰਧਰ ਵਿੱਚ ਪਾਰਸ਼ਦ ਪਤੀ 'ਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਰਾਜਵਿੰਦਰ ਕੌਰ ਥਿਆਰਾ ਨੇ ਦੀਪਕ ਬਾਲੀ ਨੂੰ ਲੈ ਕੇ ਵਾਇਰਲ ਪੋਸਟ ਨੂੰ ਦੱਸਿਆ ਫਰਜ਼ੀ ਐਕਸਪ੍ਰੈਸਵੇਅ ਤੋਂ 15 ਫੁੱਟ ਹੇਠਾਂ ਡਿੱਗਿਆ ਟੈਂਪੋ ਟ੍ਰੈਵਲਰ, 8 ਦੀ ਮੌਤ 5 ਕਰੋੜ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਅਮਰਦੀਪ ਗਰੇਵਾਲ ਗ੍ਰਿਫ਼ਤਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 18-10-2026 05:30 AM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ

ਰਣਜੀ ਟਰਾਫੀ- ਪ੍ਰਿਥਵੀ ਸ਼ਾਅ ਨੇ ਸੈਂਕੜਾ ਲਗਾ ਕੇ ਬਣਾਇਆ ਵੱਡਾ ਰਿਕਾਰਡ, ਚੇਤੇਸ਼ਵਰ ਪੁਜਾਰਾ ਤੇ ਦੇਵਦੱਤ ਪਡਿਕਲ ਨੇ ਵੀ ਸੈਂਕੜੇ ਲਗਾਏ

ਰਣਜੀ ਟਰਾਫੀ- ਪ੍ਰਿਥਵੀ ਸ਼ਾਅ ਨੇ ਸੈਂਕੜਾ ਲਗਾ ਕੇ ਬਣਾਇਆ ਵੱਡਾ ਰਿਕਾਰਡ,


raghuvanshi /

ਸਪੋਰਟਸ ਡੈਸਕ। ਮੁੰਬਈ ਦੇ ਸਟਾਰ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੇ ਸ਼ੁੱਕਰਵਾਰ ਨੂੰ ਰਣਜੀ ਟਰਾਫੀ ਚ ਧਮਾਕੇਦਾਰ ਬੱਲੇਬਾਜ਼ੀ ਕੀਤੀ। ਪ੍ਰਿਥਵੀ ਨੇ ਏਲੀਟ ਗਰੁੱਪ-ਬੀ ਚ ਛੱਤੀਸਗੜ੍ਹ ਦੇ ਖਿਲਾਫ ਸ਼ਾਨਦਾਰ ਸੈਂਕੜਾ ਲਗਾਇਆ। ਉਸ ਨੇ ਤੂਫਾਨੀ ਅੰਦਾਜ਼ ਚ ਬੱਲੇਬਾਜ਼ੀ ਕੀਤੀ ਅਤੇ ਸਿਰਫ 102 ਗੇਂਦਾਂ ਚ ਆਪਣਾ ਸੈਂਕੜਾ ਪੂਰਾ ਕਰ ਲਿਆ। ਪ੍ਰਿਥਵੀ 185 ਗੇਂਦਾਂ ਤੇ 159 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਤੋਂ ਇਲਾਵਾ ਭਾਰਤ ਦੇ ਦਿੱਗਜ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਵੀ ਸੈਂਕੜਾ ਲਗਾਇਆ। ਸੌਰਾਸ਼ਟਰ ਲਈ ਖੇਡਦੇ ਹੋਏ ਰਾਜਸਥਾਨ ਦੇ ਖਿਲਾਫ ਸੈਂਕੜਾ ਜੜਿਆ।ਪ੍ਰਿਥਵੀ ਨੇ ਲੰਚ ਤੋਂ ਪਹਿਲਾਂ ਹੀ ਸੈਂਕੜਾ ਪੂਰਾ ਕਰਕੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਉਹ ਮੈਚ ਦੇ ਪਹਿਲੇ ਸੈਸ਼ਨ (ਲੰਚ ਤੱਕ) ਵਿੱਚ ਦੋ ਵਾਰ ਸੈਂਕੜੇ ਲਗਾਉਣ ਵਾਲੇ ਪਹਿਲੇ ਦਰਜੇ ਦੇ ਕ੍ਰਿਕਟ ਵਿੱਚ ਭਾਰਤ ਲਈ ਪਹਿਲੇ ਬੱਲੇਬਾਜ਼ ਬਣ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜਨਵਰੀ 2023 ਚ ਅਸਾਮ ਖਿਲਾਫ ਪਹਿਲੇ ਹੀ ਮੈਚ ਚ ਸੈਂਕੜਾ ਲਗਾਇਆ ਸੀ। ਪ੍ਰਿਥਵੀ ਲੰਬੇ ਸਮੇਂ ਤੋਂ ਭਾਰਤੀ ਟੈਸਟ ਟੀਮ ਤੋਂ ਬਾਹਰ ਹਨ। ਫਿਟਨੈੱਸ ਦੀ ਕਮੀ ਅਤੇ ਪ੍ਰਦਰਸ਼ਨ ਚ ਨਿਰੰਤਰਤਾ ਕਾਰਨ ਉਸ ਨੂੰ ਟੀਮ ਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਹੈ। ਪ੍ਰਿਥਵੀ ਨੇ ਭਾਰਤ ਲਈ ਆਖਰੀ ਟੈਸਟ ਮੈਚ ਦਸੰਬਰ 2020 ਵਿੱਚ ਆਸਟਰੇਲੀਆ ਖਿਲਾਫ ਖੇਡਿਆ ਸੀ।

Live punjabi tv


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now