ਲੁਧਿਆਣਾ | BA ਦੀ ਛਾਤਰਾ ਨੇ ਖ਼ੁਦਕੁਸ਼ੀ ਕਰ ਲਈ। ਉਸ ਨੇ ਘਰ ਵਿੱਚ ਹੀ ਪੱਖੇ ਨਾਲ ਫਾਹਾ ਲਗਾਇਆ    ਲੁਧਿਆਣਾ ਦੇ ਰਾਏਕੋਟ ਸਥਿਤ ਇੱਕ ਹੋਟਲ ਵਿੱਚ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ    ਜਲੰਧਰ ਵਿੱਚ Vani Visa Services ਤੇ ਠੱਗੀ ਦੇ ਦੋਸ਼, ਅਜ਼ਰਬਾਈਜਾਨ ਭੇਜਣ ਦੇ ਨਾਂ ਤੇ ਪੈਸੇ ਲੈਣ ਦਾ ਦਾਅਵਾ    Air India ਦੇ 2 ਹੋਰ ਪਾਇਲਟ ਡੋਪ ਟੈਸਟ ਵਿੱਚ ਫੇਲ੍ਹ, ਫੂਕੇਟ ਫਲਾਇਟ ਟਰਬੂਲੈਂਸ ਤੋਂ ਬਾਅਦ ਤੋਂ ਹੋ ਰਹੀ ਹੈ ਚੈਕਿੰਗ    ਸਿੱਖਿਆ ਬੋਰਡ ਦੇ 525 ਕੱਚੇ ਮੁਲਾਜ਼ਮਾਂ ਨੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ    ਘੁਮਾਰ ਮੰਡੀ ਚ ਮੋਬਾਈਲ ਸ਼ੋਅਰੂਮ ਚ ਚੋਰੀ, 100 ਤੋਂ ਵੱਧ ਫੋਨ ਲੈ ਗਏ ਨਕਾਬਪੋਸ਼ ਬਦਮਾਸ਼    ਧਨੌਲਾ ਸਿਵਲ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ, 70 ਲੱਖ ਰੁਪਏ ਹੋਣਗੇ ਖਰਚ    ED ਦੀ ਚਿੱਠੀ ਤੋਂ ਬਾਅਦ ਪੰਜਾਬ ਚ ਹਲਚਲ, ਨਿਤਿਨ ਗੋਹਲ ਖ਼ਿਲਾਫ਼ FIR ਦੇ ਆਧਾਰ ਦੀ ਜਾਂਚ    ਸੁਖਨਾ ਅਬਲੂ ਨੇੜੇ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ    88% ਸਥਾਈ ਅਪਾਹਜਤਾ ਵਾਲੇ ਮਾਰਕੀਟਿੰਗ ਐਗਜ਼ਿਕਿਊਟਿਵ ਨੂੰ ₹2.92 ਕਰੋੜ ਮੁਆਵਜ਼ਾ,    

Alia Bhatt ਨੂੰ 'RRR' ਲਈ ਮਿਲਿਆ ਹਾਲੀਵੁੱਡ 'ਸਪੌਟਲਾਈਟ ਐਵਾਰਡ 2023'

Alia-Bhatt-received-Hollywood-Sp


LPTV / Chandigarh

ਬੰਪਰ ਕਮਾਈ ਦੇ ਰਿਕਾਰਡ ਤੋੜਨ ਤੋਂ ਬਾਅਦ, ਹੁਣ ਐਸਐਸ ਰਾਜਾਮੌਲੀ ਦੀ 'ਆਰਆਰਆਰ' ਪੁਰਸਕਾਰ ਇਕੱਠੇ ਕਰਨ ਵਿੱਚ ਰੁੱਝੀ ਹੋਈ ਹੈ। ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਦੇ ਸਾਲ 2023 ਦੇ ਇਵੈਂਟ ਵਿੱਚ ਇਸ ਫਿਲਮ ਨੇ ਪੰਜ ਐਵਾਰਡ ਆਪਣੀ ਝੋਲੀ ਵਿੱਚ ਪਾ ਲਏ ਹਨ। ਆਲੀਆ ਭੱਟ ਨੂੰ ਫਿਲਮ 'ਆਰਆਰਆਰ' ਲਈ ਸਪੌਟਲਾਈਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜਦਕਿ ਜੂਨੀਅਰ ਐਨਟੀਆਰ ਨੂੰ ਵੀ ਸਪੌਟਲਾਈਟ ਐਵਾਰਡ ਮਿਲਿਆ ਹੈ। ਇਹ ਜਾਣਕਾਰੀ ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਦੇ ਟਵਿੱਟਰ ਹੈਂਡਲ ਤੋਂ ਦਿੱਤੀ ਗਈ ਹੈ।

ਫਿਲਮ 'ਆਰਆਰਆਰ' ਮਾਰਚ 2022 'ਚ ਰਿਲੀਜ਼ ਹੋਈ ਸੀ। ਜਿਸ ਵਿੱਚ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਇਸ ਫਿਲਮ 'ਚ ਆਲੀਆ ਭੱਟ ਨੇ ਰਾਮ ਚਰਨ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਨੇ ਵੀ ਫਿਲਮ 'ਚ ਕੈਮਿਓ ਕੀਤਾ ਸੀ। ਫਿਲਮ ਨੇ ਕਮਾਈ ਦੇ ਮਾਮਲੇ ਵਿੱਚ ਕਈ ਰਿਕਾਰਡ ਤੋੜੇ ਅਤੇ ਬਾਕਸ ਆਫਿਸ 'ਤੇ ਇੱਕ ਮੈਗਾ ਬਲਾਕਬਸਟਰ ਰਹੀ।

Alia Bhatt received Hollywood Spotlight Award 2023 for RRR


Popular Posts
Just Now