100 ਰੁਪਏ 'ਚ ਚਮਕੀ 11 ਸਾਲਾ ਬੱਚੀ ਹਰਜੋਤ ਕੌਰ ਦੀ ਕਿਸਮਤ
LPTV News / Talwandi Sabo
ਹਰਜੋਤ ਕੌਰ ਦੀ ਨਿਕਲੀ 10 ਲੱਖ ਰੁਪਏ ਦੀ ਲਾਟਰੀ
ਦੋਵਾਂ ਭੈਣਾਂ ਦੇ ਖਾਤਿਆਂ 'ਚ ਜਮਾਂ ਕਰਵਾਈ ਜਾਵੇਗੀ ਜਿੱਤੀ ਹੋਈ ਰਾਸ਼ੀ
- ਸ੍ਰੀ ਦਮਦਮਾ ਸਾਹਿਬ ਦਰਸ਼ਨ ਕਰਨ ਗਈ ਸੀ ਬੱਚੀ
- 4 ਅਗਸਤ ਨੂੰ ਬੱਚੀ ਨੇ ਖਰੀਦੀ ਸੀ 100 ਰੁਪਏ ਦੀ ਲਾਟਰੀ
- ਵਾਹਿਗੁਰੂ ਦੀ ਕਿਰਪਾ ਨਾਲ ਨਿਕਲੀ ਸਾਡੀ ਲਾਟਰੀ: ਪਰਿਵਾਰ
- ਦੋਵਾਂ ਭੈਣਾਂ ਦੇ ਖਾਤਿਆਂ 'ਚ ਜਮਾਂ ਕਰਵਾਈ ਜਾਵੇਗੀ ਜਿੱਤੀ ਹੋਈ ਰਾਸ਼ੀ
11 year old Harjot Kaur s Fortune Shines