ਨਹੀਂ ਰਹੇ ਦਿੱਗਜ਼ ਅਦਾਕਾਰ ਅਰੁਣ ਬਾਲੀ, ਮੁੰਬਈ ‘ਚ ਲਿਆ ਆਖ਼ਰੀ ਸਾਹ

ਨਹੀਂ ਰਹੇ ਦਿੱਗਜ਼ ਅਦਾਕਾਰ ਅਰੁਣ ਬਾਲੀ, ਮੁੰਬਈ ‘ਚ ਲਿਆ ਆਖ਼ਰੀ ਸਾਹ


LPTV / Chandigarh

ਲਾਈਵ ਪੰਜਾਬੀ ਟੀਵੀ: ਦਿੱਗਜ਼ ਅਦਾਕਾਰ ਅਰੁਣ ਬਾਲੀ ਦਾ 79 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਵੀਰ ਜ਼ਾਰਾ, ਲਗੇ ਰਹੋ ਮੁੰਨਾ ਭਾਈ ਸਮੇਤ ਕਈ ਫ਼ਿਲਮਾਂ ਅਤੇ ਨਾਟਕਾਂ ‘ਚ ਕੰਮ ਕਰਨ ਵਾਲੇ ਅਰੁਣ ਬਾਲੀ ਨੇ ਮੁੰਬਈ ‘ਚ ਆਖ਼ਰੀ ਸਾਹ ਲਿਆ।
ਬਾਲੀ ਨੇ ਅਨੇਕਾਂ ਪੰਜਾਬੀ ਫਿਲਮਾਂ ਵਿਚ ਵੀ ਅਹਿਮ ਭੂਮਿਕਾਵਾਂ ਅਦਾ ਕੀਤੀਆਂ। ਪੰਜਾਬ 1984 ਉਹਨਾਂ ਦੀ ਇਕ ਚਰਚਿਤ ਫਿਲਮ ਸੀ। ਉਹ 1991 ਵਿਚ ਚਾਣਕਯਾ ਵਿਚ ਰਾਜਾ ਪੋਰਸ ਬਣੇ ਸਨ। ਉਨ੍ਹਾਂ ’3 ਈਡੀਟਸ’, ’ਕੇਦਾਰਨਾਥ’, ’ਰਾਮ ਜਾਨੇ’ ਸਮੇਤ ਅਨੇਕਾਂ ਫਿਲਮਾਂ ਕੀਤੀਆਂ।ਉਹ ਪੰਜਾਬੀ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੇ ਸਨ।

Legendary actor Arun Bali took his last breath in Mumbai


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now