MooseWala mur+der case- ਪੁਲਿਸ ਨੇ ਤਿਆਰ ਕੀਤੀ ਲਿਸਟ, ਹੁਣ ਲਪੇਟੇ 'ਚ ਆ ਸਕਦੇ ਹਨ ਇਹ ਮਸ਼ਹੂਰ ਪੰਜਾਬੀ ਗਾਇਕ
LPTV / Chandigarh
ਵੈੱਬ ਡੈਸਕ: ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਜੁੜੀ ਇਕ ਹੋਰ ਖ਼ਬਰ ਸਾਹਮਣੇ ਆਈ ਹੈ। ਮੀਡਿਆ ਰਿਪੋਰਟਾਂ ਮੁਤਾਬਕ ਕਈ ਵੱਡੇ ਗਾਇਕ ਵੀ ਹੁਣ ਲਪੇਟੇ 'ਚ ਆ ਸਕਦੇ ਹਨ।
ਸੂਤਰਾਂ ਮੁਤਾਬਕ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਵੀ ਸਵਾਲ ਜਵਾਬ ਹੋ ਸਕਦੇ ਹਨ। ਕਈ ਮਿਊਜ਼ਿਕ Producers ਤੇ ਇੰਡਸਟਰੀ ਨਾਲ ਜੁੜੇ ਲੋਕਾਂ ਤੋਂ ਪੁੱਛ-ਪੜਤਾਲ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਇਕ ਲਿਸਟ ਤਿਆਰ ਕੀਤੀ ਹੈ। ਬਲਕੌਰ ਸਿੰਘ ਕਈ ਵਾਰ ਬਿਨਾ ਨਾਂਅ ਲਏ ਇੰਡਸਟਰੀ ਦੇ ਕਈ ਲੋਕਾਂ ‘ਤੇ ਸਵਾਲ ਚੁੱਕਦੇ ਰਹੇ ਹਨ।
MooseWala murder+der case The list prepared by the police may now include these famous Punjabi singers