ਅਮਰੀਕਾ 'ਚ ਦੋ ਸਕੇ ਭਰਾਵਾਂ ਗੋ+ਲ਼ੀ+ਆਂ ਮਾਰ ਕੇ ਕ.ਤ.ਲ

ਅਮਰੀਕਾ 'ਚ ਦੋ ਸਕੇ ਭਰਾਵਾਂ ਗੋ+ਲ਼ੀ+ਆਂ ਮਾਰ ਕੇ ਕ.ਤ.ਲ


LPTV / Chandigarh

ਵਿਦੇਸ਼ ਡੈਸਕ: ਅਮਰੀਕਾ 'ਚ ਅਪਰਾਧ ਦਿਨੋਂ ਦਿਨ ਵੱਧਦਾ ਜਾ ਰਿਹਾ ਏ। ਇਸੇ ਤਰ੍ਹਾਂ ਇਕ ਹੋਰ ਮਾਮਲਾ ਅਮਰੀਕਾ ਦੇ ਪੋਰਟਲੈਂਡ ਸ਼ਹਿਰ ਤੋਂ ਸਾਹਮਣੇ ਅਇਆ , ਜਿਥੇ ਦੋ ਸਕੇ ਭਰਾਵਾਂ ਦਾ ਗੋ+ਲੀਆਂ ਮਾਰ ਕ+ਤ+ਲ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਦੋਵੇਂ ਭਰਾ ਪੰਜਾਬ ਦੇ ਸੁਲਤਾਨਪੁਰ ਲੋਧੀ ਨਾਲ ਸੰਬੰਧਿਤ ਸਨ ਤੇ ਜਿਸ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਨ ਦਿੱਤਾ ਏ ਉਹ ਕਪੂਰਥਲਾ ਜ਼ਿਲੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਏ।
ਘਟਨਾ ਨੂੰ Portland ਦੇ ਇੱਕ ਸ਼ਾਪਿਗ ਮਾਲ ਦੇ ਬਾਹਰ ਪਾਰਕਿਗ ਵਿੱਚ ਇਨਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਦੋਨਾਂ ਨੂੰ ਦੋ ਦੋ ਦਰਜਨ ਤੋਂ ਵੀ ਜ਼ਿਆਦਾ ਗੋਲੀਆਂ ਮਾਰੀਆਂ ਗਈਆਂ ਨੇ।ਦੋਨੋ ਭਰਾ ਦਿਲਰਾਜ ਸਿੰਘ ਡੀਪੀ ਤੇ ਗੋਰਾ ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਦੇ ਸਨ । ਬੀਤੇ ਕੱਲ ਹੀ ਡੀਪੀ ਆਪਣੀ ਪਤਨੀ ਨਾਲ ਕੈਲੇਫੋਰਨੀਆ ਤੋਂ ਛੋਟੇ ਭਰਾ ਗੁਰਕਿਪਾਲ ਸਿੰਘ ਗੋਰੇ ਨੂੰ ਮਿਲਣ Oregon ਦੇ Portland ਪਹੁੰਚਿਆ ਸੀ, ਜਿੱਥੇ ਸ਼ਾਪਿਗ ਮਾਲ ਦੇ ਬਾਹਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।

Two brothers were shot and killed in America


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now