ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

Powerlifting - ਵਰਲਡ ਆਇਰਮੈਨ ਚੈਂਪੀਅਨਸ਼ਿਪ 'ਚ ਹੁਸਨਪ੍ਰੀਤ ਸਿੰਘ ਨੇ ਜਿੱਤਿਆ ਸੋਨਾ, ਹੁਣ ਤੱਕ ਜਿੱਤ ਚੁੱਕਾ ਹੈ 15 ਗੋਲਡ ਮੈਡਲ

Powerlifting - ਵਰਲਡ ਆਇਰਮੈਨ ਚੈਂਪੀਅਨਸ਼ਿਪ 'ਚ ਹੁਸਨਪ੍ਰੀਤ ਸਿੰਘ ਨੇ ਜ


Admin / International

ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਅਮਰੀਕਾ ਵਿਚ ਜ਼ਿਲ੍ਹਾ ਫਰੀਦੋਕਟ ਦੇ ਪਿੰਡ ਪੰਜਗਰਾਈ ਕਲਾਂ ਦੇ 17 ਸਾਲਾ ਹੁਸਨਪ੍ਰੀਤ ਸਿੰਘ ਨੇ ਨਾਮ ਰੋਸ਼ਨ ਕੀਤਾ ਹੈ।ਅਮਰੀਕਾ ਦੇ ਯੋਰਕ ਪੈਨਸਿਲਵੇਨੀਆ ਵਿਚ (ਗੇਮ ਪਾਵਰਲਿਫਟਿੰਗ) ਵਰਲਡ ਆਇਰਮੈਨ ਚੈਂਪੀਅਨਸ਼ਿਪ 19 ਤੋਂ 20 ਜੁਲਾਈ ਤੱਕ ਕਰਵਾਈ ਗਈ, ਜਿਸ ਵਿਚ ਹੁਸਨਪ੍ਰੀਤ ਨੇ 74 ਕਿਲੋ ਵਰਗ ਵਿਚ ਹਿੱਸਾ ਲੈਂਦੇ ਹੋਏ 215 ਕਿਲੋ ਦੀ ਡੈਡਲਿਫਟ ਲਾਈ ਤੇ ਨੈਸ਼ਨਲ ਰਿਕਾਰਡ ਬਣਾਇਆ ਤੇ ਗੋਲਡ ਮੈਡਲ ਆਪਣੇ ਨਾਮ ਕੀਤਾ। ਹੁਸਨਪ੍ਰੀਤ ਚਾਰ ਵਾਰ ਨੈਸ਼ਨਲ ਚੈਂਪੀਅਨਸ਼ਿਪ ਤੇ ਇਕ ਵਾਰ ਬੈਸਟ ਲਿਫਟਰ ਆਫ ਇੰਡੀਆ ਐਵਾਰਡ ਜਿੱਤ ਚੁੱਕਾ ਹੈ। ਹੁਸਨਪ੍ਰੀਤ ਨੇ ਕੁਲ 15 ਗੋਲਡ, ਤਿੰਨ ਚਾਂਦੀ ਤੇ ਤਿੰਨ ਕਾਂਸੇ ਦੇ ਮੈਡਲ ਆਪਣੇ ਨਾਮ ਕੀਤੇ ਹਨ। ਦੋ ਵਾਰ ਦੁਬਾਈ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਤੇ ਜਿੱਤ ਦਰਜ ਕੀਤੀ। ਜਿਸ ਤੋਂ ਬਾਅਦ ਅਮਰੀਕਾ ਲਈ ਚੋਣ ਹੋਈ। ਦੱਸਣਯੋਗ ਹੈ ਕਿ ਹੁਸਨਪ੍ਰੀਤ ਸਿੰਘ ਸਰਦਾਰ ਗੁਰਮੇਲ ਸਿੰਘ ਗਿੱਲ (ਪ੍ਰਧਾਨ ਗੁਰਦੁਆਰਾ ਸਿੱਖ ਸੈਂਟਲ ਓਫ ਸਿਆਟਲ ਬੋਥਲ ਵਾਸ਼ਿੰਗਟਨ ) ਦਾ ਭਤੀਜਾ ਹੈ।


 

Husanpreet Singh Won Gold In The World Ironman Championship


Popular Posts
Just Now