ਗੈਂਗਸਟਰ ਨੈੱਟਵਰਕ ਨਾਲ ਜੁੜੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਪੰਜਾਬ ਪੁਲਿਸ ਨੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ! ਹੈਂਡ ਗ੍ਰੇਨੇਡ ਸਮੇਤ ISI ਨਾਲ ਜੁੜੇ 2 ਨੌਜਵਾਨ ਗ੍ਰਿਫ਼ਤਾਰ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਪੰਜਾਬੀ ਸੂਫੀ ਸਿੰਗਰ ਦੀ ਗੱਡੀ ਦਾ ਐਕਸੀਡੈਂਟ, ਪੰਜਾਬ ਚੋਣਾਂ ਤੋਂ 2 ਮਹੀਨੇ ਪਹਿਲਾਂ CBI ਰੇਡ, ਕੇਜਰੀਵਾਲ ਨੇ ਖੋਲ੍ਹ ਦਿੱਤਾ ਭਾਜਪਾ ਦੇ ਖ਼ਿਲਾਫ਼ ਮੋਰਚਾ! ਨੋਇਡਾ ਦੇ DLF ਮਾਲ ਵਿੱਚ ਮਹਿਲਾ ਦਾ ਇਹ ਵੀਡੀਓ ਹੋਸ਼ ਉਡਾ ਦੇਵੇਗਾ, ਪਤੀ ਦੇ ਸਾਹਮਣੇ ਕਰਦੀ ਰਹੀ ਸ਼ਰਮਨਾਕ ਕੰਮ ਭੂਚਾਲ: ਚਮੋਲੀ ਵਿੱਚ 4.9 ਦਾ ਭੂਚਾਲ, ਦਿੱਲੀ-NCR ਤੱਕ ਝਟਕੇ, ਸੋਸ਼ਲ ਮੀਡੀਆ 'ਤੇ VIDEO-ਮੀਮਸ ਵਾਇਰਲ ਸੰਜਯ ਦੱਤ ਨੇ ਕਿਉਂ ਕਿਹਾ- ਭਾਰਤ ਵਿੱਚ ਸ਼ਾਂਤੀ ਨਹੀਂ ਮਿਲਦੀ? ਖੁਦ ਸਾਹਮਣੇ ਆ ਕੇ ਦੱਸੀ ਅਸਲੀ ਵਜ੍ਹਾ ਸ਼ਾਰਦੀਯ ਨਵਰਾਤਰੀ 2026: ਪਹਿਲਾ ਨਵਰਾਤਰ ਕਦੋਂ ਹੈ? ਜਾਣੋ ਘਟਸਥਾਪਨਾ, ਮਹਾਸ਼ਟਮੀ ਅਤੇ ਮਹਾਨਵਮੀ ਦੀ ਤਾਰੀਖ ਜਲੰਧਰ ਦੇ ਬਾਰ-ਹੋਟਲਾਂ 'ਤੇ ਐਕਸਾਈਜ਼ ਟੀਮ ਦੀ ਰੇਡ, ਬਿਨਾਂ ਹੋਲੋਗ੍ਰਾਮ ਸ਼ਰਾਬ ਅਤੇ ਅਧੂਰੇ ਸਟਾਕ ਰਜਿਸਟਰ ਮਿਲੇ ਨਾਈਜੀਰੀਆ ਵਿੱਚ ਵੱਡਾ ਜਹਾਜ਼ ਹਾਦਸਾ, 32 ਲੋਕਾਂ ਦੀ ਮੌਤ; 3 ਦਿਨਾਂ ਦੇ ਰਾਸ਼ਟਰੀ ਸ਼ੋਕ ਦਾ ਐਲਾਨ

ਹਾਂਗਕਾਂਗ ਚ 15ਵੇਂ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਚ ਪਈਆਂ ਧੂੰਮਾਂ

ਹਾਂਗਕਾਂਗ ਚ 15ਵੇਂ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਚ ਪਈਆਂ ਧੂੰਮਾਂ


ਹਾਂਗਕਾਂਗ ਚ 15ਵੇਂ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਚ ਪਈਆਂ ਧੂੰਮਾਂ

ਪੰਜਾਬ ਯੂਥ ਕਲੱਬ, ਹਾਂਗ ਕਾਂਗ ਨੇ ਹੈਪੀ ਵੈਲੀ ਗਰਾਊਂਡ ਵਿੱਚ 15ਵਾਂ ਅੰਤਰਰਾਸ਼ਟਰੀ ਕਾਮਾਗਾਟਾਮਾਰੂ ਮੈਮੋਰੀਅਲ ਹਾਕੀ ਟੂਰਨਾਮੈਂਟ 2025 ਕਰਵਾਇਆ ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੀਆਂ 10 ਟੀਮਾਂ ਨੇ ਹਿੱਸਾ ਲਿਆ। 27-28 ਦਸੰਬਰ 2025 ਨੂੰ ਹੋਏ ਇਸ 2 ਦਿਨਾਂ ਟੂਰਨਾਮੈਂਟ ਵਿੱਚ ਜਾਪਾਨ, ਚੀਨ, ਪਾਕਿਸਤਾਨ ਅਤੇ ਹਾਂਗ ਕਾਂਗ ਦੀਆਂ ਟੀਮਾਂ ਨੇ ਹਿੱਸਾ ਲਿਆ। ਖਾਲਸਾ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ  ਅਤੇ 51,000 ਹਾਂਗ ਕਾਂਗ ਡਾਲਰ ਜਿੱਤੇ ਹਨ, YBSC 31,000 ਹਾਂਗ ਕਾਂਗ ਡਾਲਰ ਨਾਲ ਦੂਜੇ ਸਥਾਨ 'ਤੇ ਰਹੀ ਹੈ।  ਖਾਲਸਾ ਨੌਜਵਾਨ ਸਭਾ ਨੇ 21,000 ਹਾਂਗ ਕਾਂਗ ਡਾਲਰ ਨਾਲ ਤੀਜੇ ਸਥਾਨ 'ਤੇ ਰਹੀ ਹੈ। ਪੰਜਾਬ ਯੂਥ ਕਲੱਬ ਦੇ ਪ੍ਰਧਾਨ ਗੁਰਦੇਵ ਸਿੰਘ ਗਾਲਿਬ ਨੇ ਕਾਮਾਗਾਟਾਮਾਰੂ ਦੇ ਇਤਿਹਾਸ ਬਾਰੇ ਦੱਸਿਆ। ਇਸ ਟੂਰਨਾਮੈਂਟ ਵਿੱਚ ਲਗਭਗ 1000 ਦਰਸ਼ਕਾਂ ਨੇ ਖੇਡ ਦਾ ਆਨੰਦ ਲਿਆ। ਹਾਂਗ ਕਾਂਗ ਦੇ ਕੌਂਸਲ ਜਨਰਲ ਸ੍ਰੀ ਰਾਜੇਸ਼ ਨਾਇਕ ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਸਨ।

Hong kong tournament


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now