ਏਐਸਏਪੀ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਲਈ ਆਦਿਲ ਬਰਾੜ ਨੂੰ ਪ੍ਰਧਾਨਗੀ ਅਹੁਦੇ ਦਾ ਉਮੀਦਵਾਰ ਐਲਾਨਿਆ    ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਆਪ ਵਿਧਾਇਕ ਧਾਲੀਵਾਲ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਕੀਤੀ ਮੁਲਾਕਾਤ, ਉੱਜ ਨਦੀ ਤੇ ਬੰਨ੍ਹ ਬਣਾਉਣ ਦੀ ਚੁੱਕੀ ਮੰਗ    ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਦੇ ਸਕੂਲ ਸਾਲ ਭਰ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ ਦੀ ਅਗਵਾਈ ਕਰਨਗੇ    ਗੰਨੇ ਤੋਂ ਈਥਾਨੌਲ ਬਣਾਉਣ ਨਾਲ 17 ਦਿਨਾਂ ਵਿੱਚ ਚੀਨੀ 20 ਰੁਪਏ ਮਹਿੰਗੀ- ਕੇਜਰੀਵਾਲ    ਜਲੰਧਰ 'ਚ ਪੰਜਾਬ ਬੰਦ ਦਾ ਅਸਰ, ਸ਼ਹਿਰ ਦੇ ਮੁੱਖ ਚੌਕ 'ਤੇ ਧਰਨਾ; ਹਾਈਵੇ ਵੀ ਜਾਮ    ਪੰਜਾਬ ਬੰਦ ਦੌਰਾਨ ਟਾਂਡਾ 'ਚ ਹਾਈਵੇ ਜਾਮ, ਟ੍ਰੈਫਿਕ 'ਚ ਫਸੀ ਬਰਾਤ ਅਤੇ ਦੁਲਹਾ    ਮੋਹਾਲੀ 'ਚ ਬਿਲਡਰ ਦੇ ਦਫ਼ਤਰ 'ਤੇ ਫਾਇਰਿੰਗ, 3 ਰਾਉਂਡ ਚਲਾ ਕੇ ਫਰਾਰ ਹੋਏ ਬਦਮਾਸ਼    ਜਲੰਧਰ ਦੇ CT ਇੰਸਟੀਚਿਊਟ 'ਚ ਵਿਦਿਆਰਥੀਆਂ ਵਿਚਕਾਰ ਹਿੰਸਕ ਝੜਪ, ਇਕ-ਦੂਜੇ ਨੂੰ ਮਾਰੇ ਬੈਟ ਅਤੇ ਰਾਡ; ਕਈ ਜ਼ਖ਼ਮੀ    ਭਾਜਪਾ ਦਫ਼ਤਰ ਨੂੰ ਧਮਕੀ ਭਰੀ ਈ-ਮੇਲ! ਪੰਜਾਬ ਬੰਦ ਦੌਰਾਨ ਬੰਦ ਨਾ ਰੱਖਣ ਵਾਲੇ ਸ਼ਹਿਰਾਂ 'ਚ ਬਲਾਸਟ ਦੀ ਧਮਕੀ    ਰੱਖੜੀ ਬੰਨ੍ਹਣ 'ਤੇ ਚੰਦਰ ਗ੍ਰਹਿਣ ਦਾ ਕੋਈ ਅਸਰ ਨਹੀਂ ਪਵੇਗਾ   

100 ਰੁਪਏ 'ਚ ਚਮਕੀ 11 ਸਾਲਾ ਬੱਚੀ ਹਰਜੋਤ ਕੌਰ ਦੀ ਕਿਸਮਤ

11-year-old-Harjot-Kaur-s-Fortun


LPTV News / Talwandi Sabo

ਹਰਜੋਤ ਕੌਰ ਦੀ ਨਿਕਲੀ 10 ਲੱਖ ਰੁਪਏ ਦੀ ਲਾਟਰੀ

ਦੋਵਾਂ ਭੈਣਾਂ ਦੇ ਖਾਤਿਆਂ 'ਚ ਜਮਾਂ ਕਰਵਾਈ ਜਾਵੇਗੀ ਜਿੱਤੀ ਹੋਈ ਰਾਸ਼ੀ

100 ਰੁਪਏ ਵਿੱਚ ਚਮਕੀ 11 ਸਾਲਾਂ ਹਰਜੋਤ ਕੌਰ ਦੀ ਕਿਸਮਤ 
  • ਸ੍ਰੀ ਦਮਦਮਾ ਸਾਹਿਬ ਦਰਸ਼ਨ ਕਰਨ ਗਈ ਸੀ ਬੱਚੀ
  • 4 ਅਗਸਤ ਨੂੰ ਬੱਚੀ ਨੇ ਖਰੀਦੀ ਸੀ 100 ਰੁਪਏ ਦੀ ਲਾਟਰੀ
  • ਵਾਹਿਗੁਰੂ ਦੀ ਕਿਰਪਾ ਨਾਲ ਨਿਕਲੀ ਸਾਡੀ ਲਾਟਰੀ: ਪਰਿਵਾਰ
  • ਦੋਵਾਂ ਭੈਣਾਂ ਦੇ ਖਾਤਿਆਂ 'ਚ ਜਮਾਂ ਕਰਵਾਈ ਜਾਵੇਗੀ ਜਿੱਤੀ ਹੋਈ ਰਾਸ਼ੀ

11 year old Harjot Kaur s Fortune Shines


Popular Posts
Just Now