ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

ਟਰੰਪ ਦੀ ਈਰਾਨ ਨੂੰ ਖੌਫਨਾਕ ਧਮਕੀ, ‘ਅੱਜ ਰਾਤ ਸਭ ਕੁਝ ਹੋਵੇਗਾ ਤਬਾਹ’

ਟਰੰਪ ਦੀ ਈਰਾਨ ਨੂੰ ਖੌਫਨਾਕ ਧਮਕੀ, ‘ਅੱਜ ਰਾਤ ਸਭ ਕੁਝ ਹੋਵੇਗਾ ਤਬਾਹ’


ਟਰੰਪ ਦੀ ਈਰਾਨ ਨੂੰ ਖੌਫਨਾਕ ਧਮਕੀ, ‘ਅੱਜ ਰਾਤ ਸਭ ਕੁਝ ਹੋਵੇਗਾ ਤਬਾਹ’




 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇੱਕ ਵਾਰ ਫਿਰ ਈਰਾਨ ਨੂੰ ਭਿਆਨਕ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਰਾਤ ਇੱਕ ਪੂਰੀ ਸੱਭਿਅਤਾ ਖਤਮ ਹੋ ਜਾਵੇਗੀ, ਜਿਸ ਨੂੰ ਮੁੜ ਕਦੇ ਜੀਵਤ ਨਹੀਂ ਕੀਤਾ ਜਾ ਸਕੇਗਾ।

ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ, ਟਰੂਥ ਸੋਸ਼ਲ ‘ਤੇ ਕਿਹਾ, “ਅੱਜ ਰਾਤ ਇੱਕ ਪੂਰੀ ਸੱਭਿਅਤਾ ਦਾ ਅੰਤ ਹੋ ਜਾਏਗਾ, ਜਿਸ ਨੂੰ ਕਦੇ ਮੁੜ ਜੀਵਤ ਨਹੀਂ ਕੀਤਾ ਜਾ ਸਕੇਗਾ। ਮੈਂ ਅਜਿਹਾ ਨਹੀਂ ਚਾਹੁੰਦਾ ਪਰ ਸ਼ਾਇਦ ਇਹੀ ਹੋਵੇਗਾ। ਹਾਲਾਂਕਿ, ਹੁਣ ਜਦੋਂ ਸਾਡੇ ਸਾਹਮਣੇ ਪੂਰੀ ਤਰ੍ਹਾਂ ਸੱਤਾ ਪਰਿਵਰਤਨ ਦੀ ਸਥਿਤੀ ਹੈ, ਜਿਥੇ ਵੱਖਰੇ, ਵੱਧ ਬੁੱਧੀਮਾਨ ਅਤ ਘੱਟ ਕੱਟੜਪੰਥੀ ਸੋਚ ਵਾਲੇ ਲੋਕ ਸੱਤਾ ਵਿਚ ਹਨ, ਤਾਂ ਸ਼ਾਇਦ ਕੁਝ ਕ੍ਰਾਂਤੀਕਾਰੀ ਤੇ ਅਦਭੁਤ ਵਾਪਰ ਸਕਦਾ ਹੈ, ਕੌਣ ਜਾਣੇ?”


ਉਨ੍ਹਾਂ ਕਿਹਾ, “ਅੱਜ ਰਾਤ ਅਸੀਂ ਦੁਨੀਆ ਦੇ ਲੰਬੇ ਅਤੇ ਗੁੰਝਲਦਾਰ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਪਲਾਂ ਵਿੱਚੋਂ ਇੱਕ ਦੇ ਗਵਾਹ ਬਣਾਂਗੇ। 47 ਸਾਲਾਂ ਦੀ ਜਬਰਦਸਤੀ ਵਸੂਲੀ, ਭ੍ਰਿਸ਼ਟਾਚਾਰ ਅਤੇ ਮੌਤਾਂ ਦਾ ਅਖੀਰ ਅੰਤ ਹੋਵੇਗਾ। ਈਰਾਨ ਦੇ ਮਹਾਨ ਲੋਕਾਂ ‘ਤੇ ਰੱਬ ਦੀ ਕਿਰਪਾ ਹੋਵੇ।”

ਟਰੰਪ ਦਾ ਇਹ ਬਿਆਨ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਅੱਜ ਈਰਾਨ ਦੇ ਖੜਗ ਟਾਪੂ ‘ਤੇ ਕਈ ਹਮਲੇ ਕਰਨ ਤੋਂ ਬਾਅਦ ਆਇਆ ਹੈ। ਇਸ ਤੋਂ ਇਲਾਵਾ, ਕੋਮ ਸ਼ਹਿਰ ਦੇ ਨੇੜੇ ਇੱਕ ਪੁਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।” ਇਸ ਦੌਰਾਨ, ਆਈਆਰਜੀਸੀ ਨੇ ਅਮਰੀਕਾ ਨੂੰ ਲਾਲ ਲਕੀਰ ਪਾਰ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਕੋਮ ਸੂਬੇ ਦੇ ਡਿਪਟੀ ਗਵਰਨਰ ਮੋਰਤੇਜ਼ਾ ਹੈਦਾਰੀ ਨੇ ਪੁਸ਼ਟੀ ਕੀਤੀ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਮੰਗਲਵਾਰ ਨੂੰ ਈਰਾਨੀ ਸ਼ਹਿਰ ਕੋਮ ਦੇ ਨੇੜੇ ਇੱਕ ਪੁਲ ‘ਤੇ ਹਮਲਾ ਕੀਤਾ।

everything will be destroyed


Popular Posts
Just Now