ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 27-08-2026 ਸ਼ੰਭੂ ਖਨੌਰੀ ਬਾਰਡਰ ਸਾਮਾਨ ਨੂੰ ਲੈ ਕੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ ਭਾਜਪਾ-ਅਕਾਲੀ-ਦਲ-ਗਠਜੋੜ-ਪੰਜਾਬ-ਵਿੱਚ-ਆਖ਼ਿਰੀ-ਪੜਾਅ-ਤੇ:-ਭਾਜਪਾ-ਵੱਧ-ਸੀਟਾਂ-ਤੇ-ਲੜ-ਸਕਦੀ-ਚੋਣ,-ਸ਼ਿਅਦ-ਨੇ-ਪੇਂਡੂ-ਹਲਕਿਆਂ-ਦੀ-ਜ਼ਿਦ-ਛੱਡੀ ਆਈਆਈਟੀ ਦਿੱਲੀ ਦੇ ਵਿਦਿਆਰਥੀ ਦਾ ਦਿਹਾਂਤ ਦੁਖਦਾਈ, ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ - ਕੇਜਰੀਵਾਲ Dmch ਦੇ ਪੁਰਾਣੇ ਵਿਦਿਆਰਥੀ ਅਤੇ ਸਾਬਕਾ ਫੈਕਲਟੀ ਮੈਂਬਰ ਡਾ. ਰਾਜਿੰਦਰ ਕੁਮਾਰ ਬਾਂਸਲ ਨੂੰ Bfuhs ਦਾ ਵਾਈਸ ਚਾਂਸਲਰ ਨਿਯੁਕਤ ਕੀਤੇ ਜਾਣ ’ਤੇ ਵਧਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਤੋਂ ਵੱਧ ਦਾ ਵਾਧਾ ਕਰਨ ਦੀ ਮਨਜ਼ੂਰੀ ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 26-08-2026 ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਪੈਰੋਲ, 17ਵੀਂ ਵਾਰ ਆਇਆ ਜੇਲ੍ਹ ਤੋਂ ਬਾਹਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਠੇਕਾ ਆਧਾਰਿਤ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਪ੍ਰਤੀ ਟੀਕਾਕਰਨ ਸੈਸ਼ਨ 525 ਰੁਪਏ ਦਾ ਪ੍ਰੋਤਸਾਹਨ ਭੱਤਾ ਦੇਣ ਦੇ ਨਿਰਦੇਸ਼ ਬੀਜੇਪੀ ਨੂੰ ਚੈਲੇਂਜ, ਗੁਜਰਾਤ-ਪੰਜਾਬ ਦੇ ਇੱਕ-ਇੱਕ ਹਜ਼ਾਰ ਸਕੂਲਾਂ ਦਾ ਮੁਆਇਨਾ ਕਰਵਾ ਲਵੇ, ਦੇਖਦੇ ਹਾਂ ਕੌਣ ਚੰਗਾ ਹੈ?- ਕੇਜਰੀਵਾਲ

ਲੁਧਿਆਣਾ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਰਾਣਾ ਗੁਰਜੀਤ ਦਾ ਵੱਡਾ ਬਿਆਨ

After-losing-the-ludhiana-by-ele


ਲੁਧਿਆਣਾ ,23ਜੂਨ 2025 :  ਲੁਧਿਆਣਾ ਪੱਛਮੀ ‘ਚ ਹੋਈ ਚੋਣੀ ਹਾਰ ਮਗਰੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਆਸ਼ੂ ਦੀ ਨਹੀ ਹੋਈ ਹਾਰ, ਤਕੜੇ ਹੋ ਕੇ ਚੋਣ ਲੜੀ ਹੈ।  ਰਾਣਾ ਗੁਰਜੀਤ ਨੇ ਵਿਰੋਧੀਆਂ 'ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਤੇ ਅਰੋੜਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਾਗ ਜਾਉ , ਪੰਜਾਬ ’ਚ ਲੋਕ ਤੁਹਾਨੂੰ ਉਡੀਕ ਰਹੇ ਹਨ । ਤੁਸੀਂ ਵਿਕਾਸ ਦੇ ਕੰਮ ਸ਼ੁਰੂ ਕਰੋ, ਕਪਰਸ਼ਨ ਅਤੇ ਫ਼ਿਰੌਤੀਆਂ ਵਾਲਾ ਘਟਾਉ  ਤਾਂ ਕਿ ਪੰਜਾਬ ਦਾ ਮਾਹੌਲ ਸੁਖਾਵਾਂ ਹੋਵੇ। ਉਨ੍ਹਾਂ ਕਿਹਾ ਕਿ ‘ਆਪ’ ਵਲੋਂ  ਵਾਧੂ ਬੋਰਡ ਲਗਾਏ ਸੀ।  ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ 350 ਸਾਲ ਬਾਅਦ ਜਾਗੀ ਹੈ,ਚਲੋ ਜਾਗੀ ਤਾਂ ਸਹੀ, ਭਾਵੇਂ ਇਕੋਂ ਹਲਕੇ ਵਿਚ ਜਾਗੇ ਹਨ। 
ਸਾਨੂੰ ਕੋਈ ਅਫ਼ਸੋਸ ਨਹੀਂ ਹੈ ਤਕੜੇ ਹੋ ਕੇ ਚੋਣ ਲੜੀ ਹੈ। ਇਮਾਨਦਾਰੀ ਨਾਲ ਹਰ ਵਰਕਰ ਨੇ ਕੰਮ ਕੀਤਾ ਹੈ। ਲੋਕਾਂ ਦਾ ਫ਼ਤਵਾ ਮਨਜ਼ੂਰ ਹੈ। ਆਮ ਆਦਮੀ ਪਾਰਟੀ ਨੇ ਜੇ 2027 ਵਿਚ ਆਉਣਾ ਹੈ ਤਾਂ ਫਿਰ ਕੰਮ ਕਰਨਾ ਪੈਣਾ ਹੈ।
Read More :  


After losing the ludhiana by election rana gurjeet s major statement


Popular Posts
Just Now