ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-11-2026 05:30 AM ਮਦਰ ਡੇਅਰੀ ਅਤੇ ਅਮੂਲ ਤੋਂ ਬਾਅਦ ਹੁਣ ਪੰਜਾਬ 'ਚ ਵੇਰਕਾ ਦਾ ਦੁੱਧ ਵੀ ਹੋਇਆ ਮਹਿੰਗਾ 31 ਉਮੀਦਵਾਰਾਂ ਦਾ ਨਾਵਾਂ ਨਾਲ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਅਨਿੰਦਿਤਾ ਮਿਤਰਾ (ਮੁੱਖ ਚੋਣ ਅਫ਼ਸਰ) ਨੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਵੈੱਬਕਾਸਟਿੰਗ ਕੇਂਦਰ ਦਾ ਦੌਰਾ ਕਰਵਾਇਆ ਵਾਰਿਸ ਪੰਜਾਬ ਦੇ ਨੇ ਲਗਾਇਆ ਰਜਿਸਟ੍ਰੇਸ਼ਨ ਰੋਕਣ ਦਾ ਇਲਜ਼ਾਮ ਭਾਰੀ ਬਹੁਮਤ ਨਾਲ ਪੰਜਾਬ ਵਿੱਚ ਫਿਰ ਬਣੇਗੀ ਆਪ ਸਰਕਾਰ ਟੀ20 ਲੀਗਜ਼ 'ਤੇ ਆਈਸੀਸੀ ਦਾ ਵੱਡਾ ਐਕਸ਼ਨ ਪੂਰਵ ਸੀਐਮ ਚੰਨੀ ਦੀ ਸਾਈਕਲ ਰੈਲੀ ਦੀ ਸ਼ੁਰੂਆਤ, ਪਾਇਲਟ ਪਹੁੰਚੇ, ਬੋਲੇ- ਆਪ (AAP) ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ! ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤੀ ਫ਼ੌਜ ਦੇ ਵਫ਼ਦ ਦਾ ਇੰਡੋਨੇਸ਼ੀਆ ਦੌਰਾ

ਮਦਰ ਡੇਅਰੀ ਅਤੇ ਅਮੂਲ ਤੋਂ ਬਾਅਦ ਹੁਣ ਪੰਜਾਬ 'ਚ ਵੇਰਕਾ ਦਾ ਦੁੱਧ ਵੀ ਹੋਇਆ ਮਹਿੰਗਾ

ਮਦਰ ਡੇਅਰੀ ਅਤੇ ਅਮੂਲ ਤੋਂ ਬਾਅਦ ਹੁਣ ਪੰਜਾਬ 'ਚ ਵੇਰਕਾ ਦਾ ਦੁੱਧ ਵੀ ਹੋ


Live Punjabi TV / Chandigarh

ਨਵੀਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ

ਫੁੱਲ-ਕਰੀਮ, ਸਟੈਂਡਰਡ ਅਤੇ ਡਬਲ-ਟੋਨਡ ਦੁੱਧ ਦੇ ਪੈਕੇਟਾਂ ਦੀਆਂ ਕੀਮਤਾਂ ਵਿੱਚ ₹1 ਤੋਂ ਲੈ ਕੇ ₹8 ਤੱਕ ਦਾ ਵਾਧਾ

ਚੰਡੀਗੜ੍ਹ, 12 ਨਵੰਬਰ: ਪੰਜਾਬ ਦੇ ਪ੍ਰਮੁੱਖ ਡੇਅਰੀ ਬ੍ਰਾਂਡ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਵੇਰਕਾ ਦੇ ਦੁੱਧ ਦੇ ਨਵੇਂ ਰੇਟ ਕੱਲ੍ਹ (13 ਨਵੰਬਰ, 2026) ਤੋਂ ਲਾਗੂ ਹੋਣਗੇ। ਇਸ ਤੋਂ ਪਹਿਲਾਂ ਅਮੂਲ ਅਤੇ ਮਦਰ ਡੇਅਰੀ ਪਹਿਲਾਂ ਹੀ ਆਪਣੇ ਭਾਅ ਵਧਾ ਚੁੱਕੇ ਹਨ। 

ਲੁਧਿਆਣਾ ਡਿਸਟ੍ਰਿਕਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਟਿਡ ਦੇ ਇੱਕ ਹੁਕਮ ਅਨੁਸਾਰ, 'ਵੇਰਕਾ' ਦੇ ਫੁੱਲ-ਕਰੀਮ, ਸਟੈਂਡਰਡ ਅਤੇ ਡਬਲ-ਟੋਨਡ ਦੁੱਧ ਦੇ ਪੈਕੇਟਾਂ ਦੀਆਂ ਕੀਮਤਾਂ ਵਿੱਚ ₹1 ਤੋਂ ਲੈ ਕੇ ₹8 ਤੱਕ ਦਾ ਵਾਧਾ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ, ਅਮੂਲ ਅਤੇ ਮਦਰ ਡੇਅਰੀ ਨੇ ਵੀ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ ਪ੍ਰਤੀ ਲੀਟਰ ₹2 ਤੋਂ ₹4 ਤੱਕ ਦਾ ਵਾਧਾ ਕੀਤਾ ਸੀ, ਜੋ 12 ਨਵੰਬਰ, 2026 ਤੋਂ ਲਾਗੂ ਹੋ ਚੁੱਕਾ ਹੈ।

After Mother Dairy And Amul Verka Milk Has Now Also Become More Expensive In Punjab


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now