ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ’ਚ ਗੂੰਜਣਗੀਆਂ ਕਿਲਕਾਰੀਆਂ, ਪਰਿਵਾਰਕ ਮੈਂਬਰਾਂ ਨੇ...
Jalandhar
ਸਟੇਟ ਡੈਸਕ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਗਲੇ ਮਾਰਚ ਮਹੀਨੇ ਵਿਚ ਇਕ ਬੱਚੇ ਨੂੰ ਜਨਮ ਦੇਣ ਜਾ ਰਹੇ ਹਨ। ਇਸ ਖਬਰ ਦੀ ਪੁਸ਼ਟੀ ਪਰਿਵਾਰਕ ਮੈਂਬਰਾਂ ਨੇ ਕੀਤੀ ਹੈ। ਸਿੱਧੂ ਮੂਸੇਵਾਲਾ ਦੀ ਮਾਤਾ ਨੇ ਆਈ ਵੀ ਐਫ ਤਕਨੀਕ ਰਾਹੀਂ ਗਰਭਧਾਰਨ ਕੀਤਾ ਹੈ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਲਾਰੰਸ ਬਿਸ਼ਨੋਈ ਗੈਂਗ ਨੇ ਕਤਲ ਕਰ ਦਿੱਤਾ ਸੀ। ਉਹ ਮਾਪਿਆਂ ਦੀ ਇਕਲੌਤੀ ਸੰਤਾਨ ਸੀ। ਇਸ ਮਗਰੋਂ ਹੁਣ ਚਰਨ ਕੌਰ ਨੇ ਆਈ ਵੀ ਐਫ ਤਕਨੀਕ ਰਾਹੀਂ ਗਰਭਧਾਰਨ ਕੀਤਾ ਹੈ।
Sidhu Moose Wala Punjabi Singer good News Balkaur Singh Entertainment Live Punjabi Tv