ਇਸ ਦਿਨ ਹੋਣ ਜਾ ਰਿਹਾ ਹੈ ਅਕਾਲੀ-ਭਾਜਪਾ ਗਠਜੋੜ ਦਾ ਐਲਾਨ — ਸੀਐੱਮ ਚਿਹਰੇ ਦਾ ਉਮੀਦਵਾਰ ਕੌਣ ਹੋਵੇਗਾ? ਕਪੂਰਥਲਾ ਵਿੱਚ ਦੀਵਾਲੀ ਦੀ ਰਾਤ ਖ਼ੂਨੀ ਵਾਰਦਾਤ! ਲੁਧਿਆਣਾ ਵਿੱਚ ਆਪ ਨੇਤਾ ਦੀ ਕਾਰ 'ਤੇ ਫਾਇਰਿੰਗ ਪੁਲਿਸਕਰਮੀ ਨੂੰ ਪਟਾਖੇ ਚਲਾਉਣ ਤੋਂ ਰੋਕਣਾ ਪਿਆ ਮਹਿੰਗਾ ਪੰਜਾਬ ਵਿੱਚ ਚੋਣ ਦੀਆਂ ਤਿਆਰੀਆਂ ਤੇਜ਼, ਜਨਵਰੀ ਵਿੱਚ ਹੋ ਸਕਦਾ ਹੈ ਤਾਰੀਖ਼ਾਂ ਦਾ ਐਲਾਨ ਯਾਮੀ ਗੌਤਮ: ਰਾਮਾਇਣ ਵਿੱਚ ਮਾਂ ਸੀਤਾ ਦੀ ਭੂਮਿਕਾ ਉਨ੍ਹਾਂ ਤੋਂ ਵਧੀਆ ਕੋਈ ਨਹੀਂ ਨਿਭਾ ਸਕਦਾ ਪਾਕਿਸਤਾਨ ਵਿੱਚ ਟੀਵੀ ਐਂਕਰ ਰਾਬੀਆ ਅਹਿਸਾਨ ਦੀ ਗੋਲੀ ਲੱਗਣ ਨਾਲ ਮੌਤ, ਪਤੀ ਹਿਰਾਸਤ ਵਿੱਚ ਕੈਂਸਰ ਦਵਾਈਆਂ ਦੀਆਂ ਕੀਮਤਾਂ ਵਿੱਚ ਕਟੌਤੀ: ਕੈਂਸਰ ਮਰੀਜ਼ਾਂ ਲਈ ਬਹੁਤ ਵੱਡੀ ਰਾਹਤ ਮਿਠਾਈ ਦੀ ਦੁਕਾਨ 'ਤੇ ਟੁੱਟ ਪਈਆਂ ਲੱਖਾਂ ਮਧੂਮੱਖੀਆਂ; ਦੁਕਾਨ ਛੱਡ ਕੇ ਭੱਜੇ ਗਾਹਕ ਕੇਂਦਰ ਸਰਕਾਰ ਵੱਲੋਂ ਪਾਸਪੋਰਟ ਅਤੇ ਵੀਜ਼ਾ ਨਿਯਮਾਂ ਵਿੱਚ ਢਿੱਲ

ਪਾਕਿ ਸਰਕਾਰ ਤੇ ਫੌਜ ਵਿਚਾਲੇ ਟਕਰਾਅ ਵਧਿਆ, PM ਅਹੁਦੇ ਤੋਂ ਇਮਰਾਨ ਖ਼ਾਨ ਦੀ ਛੁੱਟੀ ਤੈਅ

ਪਾਕਿ ਸਰਕਾਰ ਤੇ ਫੌਜ ਵਿਚਾਲੇ ਟਕਰਾਅ ਵਧਿਆ, PM ਅਹੁਦੇ ਤੋਂ ਇਮਰਾਨ ਖ਼ਾਨ


LPTV / Chandigarh

ਪਾਕਿਸਤਾਨ 'ਚ ਖੁਫੀਆ ਏਜੰਸੀ ISI ਦੇ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਸਰਕਾਰ ਤੇ ਫੌਜ ਵਿਚਾਲੇ ਵਿਵਾਦ ਤੇਜ਼ ਹੋ ਗਿਆ ਹੈ। ਹੁਣ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਫੌਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ਕਰ ਰਹੀ ਹੈ।

20 ਨਵੰਬਰ ਨੂੰ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਆਈਐਸਆਈ ਦੇ ਡੀਜੀ ਵਜੋਂ ਅਹੁਦਾ ਸੰਭਾਲਣ ਜਾ ਰਹੇ ਹਨ। ਇਸ ਨੂੰ ਲੈ ਕੇ ਇਮਰਾਨ ਖ਼ਾਨ ਅਤੇ ਫੌਜ ਮੁਖੀ ਕਮਰ ਜਾਵੇਦ ਬਾਜਵਾ (Qamar Javed Bajwa) ਵਿਚਾਲੇ ਵਿਵਾਦ ਸਿਖਰ 'ਤੇ ਹੈ। ਬਾਜਵਾ ਚਾਹੁੰਦੇ ਹਨ ਕਿ ਆਈਐਸਆਈ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੂੰ ਇਸ ਅਹੁਦੇ 'ਤੇ ਬਰਕਰਾਰ ਰੱਖਿਆ ਜਾਵੇ।

ਇਮਰਾਨ ਖ਼ਾਨ ਦੇ ਸਾਹਮਣੇ ਦੋ ਵਿਕਲਪ ਰੱਖੇ ਜਾਣ ਦੀ ਜਾਣਕਾਰੀ ਦਿੱਤੀ ਹੈ। ਪਹਿਲਾ ਵਿਕਲਪ ਇਹ ਹੈ ਕਿ ਇਮਰਾਨ ਖ਼ਾਨ ਖੁਦ 20 ਨਵੰਬਰ ਤੋਂ ਪਹਿਲਾਂ ਅਹੁਦੇ ਤੋਂ ਅਸਤੀਫਾ ਦੇ ਦੇਣ ਤੇ ਦੂਜਾ ਵਿਕਲਪ ਇਹ ਹੈ ਕਿ ਵਿਰੋਧੀ ਧਿਰ ਸੰਸਦ ਦੇ ਸਦਨ ਵਿੱਚ ਬਦਲਾਅ ਕਰੇ। ਇਨ੍ਹਾਂ ਦੋਵਾਂ ਵਿਕਲਪਾਂ ਵਿੱਚ ਇਮਰਾਨ ਖ਼ਾਨ ਦਾ ਜਾਣਾ ਤੈਅ ਹੈ।

The conflict between the Pakistan government and the army increased Imran Khans leave from the post of PM was decided


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now