ਇਸ ਦਿਨ ਹੋਣ ਜਾ ਰਿਹਾ ਹੈ ਅਕਾਲੀ-ਭਾਜਪਾ ਗਠਜੋੜ ਦਾ ਐਲਾਨ — ਸੀਐੱਮ ਚਿਹਰੇ ਦਾ ਉਮੀਦਵਾਰ ਕੌਣ ਹੋਵੇਗਾ? ਕਪੂਰਥਲਾ ਵਿੱਚ ਦੀਵਾਲੀ ਦੀ ਰਾਤ ਖ਼ੂਨੀ ਵਾਰਦਾਤ! ਲੁਧਿਆਣਾ ਵਿੱਚ ਆਪ ਨੇਤਾ ਦੀ ਕਾਰ 'ਤੇ ਫਾਇਰਿੰਗ ਪੁਲਿਸਕਰਮੀ ਨੂੰ ਪਟਾਖੇ ਚਲਾਉਣ ਤੋਂ ਰੋਕਣਾ ਪਿਆ ਮਹਿੰਗਾ ਪੰਜਾਬ ਵਿੱਚ ਚੋਣ ਦੀਆਂ ਤਿਆਰੀਆਂ ਤੇਜ਼, ਜਨਵਰੀ ਵਿੱਚ ਹੋ ਸਕਦਾ ਹੈ ਤਾਰੀਖ਼ਾਂ ਦਾ ਐਲਾਨ ਯਾਮੀ ਗੌਤਮ: ਰਾਮਾਇਣ ਵਿੱਚ ਮਾਂ ਸੀਤਾ ਦੀ ਭੂਮਿਕਾ ਉਨ੍ਹਾਂ ਤੋਂ ਵਧੀਆ ਕੋਈ ਨਹੀਂ ਨਿਭਾ ਸਕਦਾ ਪਾਕਿਸਤਾਨ ਵਿੱਚ ਟੀਵੀ ਐਂਕਰ ਰਾਬੀਆ ਅਹਿਸਾਨ ਦੀ ਗੋਲੀ ਲੱਗਣ ਨਾਲ ਮੌਤ, ਪਤੀ ਹਿਰਾਸਤ ਵਿੱਚ ਕੈਂਸਰ ਦਵਾਈਆਂ ਦੀਆਂ ਕੀਮਤਾਂ ਵਿੱਚ ਕਟੌਤੀ: ਕੈਂਸਰ ਮਰੀਜ਼ਾਂ ਲਈ ਬਹੁਤ ਵੱਡੀ ਰਾਹਤ ਮਿਠਾਈ ਦੀ ਦੁਕਾਨ 'ਤੇ ਟੁੱਟ ਪਈਆਂ ਲੱਖਾਂ ਮਧੂਮੱਖੀਆਂ; ਦੁਕਾਨ ਛੱਡ ਕੇ ਭੱਜੇ ਗਾਹਕ ਕੇਂਦਰ ਸਰਕਾਰ ਵੱਲੋਂ ਪਾਸਪੋਰਟ ਅਤੇ ਵੀਜ਼ਾ ਨਿਯਮਾਂ ਵਿੱਚ ਢਿੱਲ

ਡਰੱਗ ਕੇਸ 'ਚ ਅਜ ਹੋਏਗੀ ਸੁਣਵਾਈ, ਮਜੀਠੀਆ ਨੂੰ 'ਜੇਲ੍ਹ ਜਾਂ ਬੇਲ'!

ਡਰੱਗ ਕੇਸ 'ਚ ਅਜ ਹੋਏਗੀ ਸੁਣਵਾਈ, ਮਜੀਠੀਆ ਨੂੰ 'ਜੇਲ੍ਹ ਜਾਂ ਬੇਲ'!


LPTV / Chandigarh

ਡਰੱਗ ਕੇਸ 'ਚ ਫਸੇ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ 'ਤੇ ਅੱਜ ਫੈਸਲਾ ਹੋ ਸਕਦਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਅੱਜ ਸੁਣਵਾਈ ਹੋਵੇਗੀ। 5 ਜਨਵਰੀ ਨੂੰ ਹੋਈ ਸੁਣਵਾਈ 'ਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਸੀ ਜਿਸ 'ਚ ਉਨ੍ਹਾਂ ਤੋਂ ਮਜੀਠੀਆ ਦੀ ਪਟੀਸ਼ਨ 'ਤੇ 8 ਜਨਵਰੀ ਤਕ ਜਵਾਬ ਮੰਗਿਆ ਸੀ। ਇਸ ਤੋਂ ਬਾਅਦ ਸਰਕਾਰ ਨੇ HC ‘ਚ ਜਵਾਬ ਸੌਂਪ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ 'ਚ ਵਿਧਾਨ ਸਭਾ ਚੋਣ ਲਈ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਹਾਲੇ ਤਕ ਪੰਜਾਬ ਸਰਕਾਰ ਨਸ਼ੇ ਨੂੰ ਚੁਣਾਵੀ ਮੁੱਦਾ ਬਣਾਉਣ ਲਈ ਇਸ ਮਾਮਲੇ ਦੀ ਜ਼ੋਰਦਾਰ ਢੰਗ ਨਾਲ ਪੈਰਵੀ ਕਰ ਰਹੀ ਸੀ।

ਇਸ ਤੋਂ ਪਹਿਲਾਂ ਮਜੀਠੀਆ ਨੇ ਮੋਹਾਲੀ ਕੋਰਟ ਤੋਂ ਅਗਾਊਂ ਜ਼ਮਾਨਤ ਮੰਗੀ ਸੀ ਜਿਸ ਨੂੰ ਸੈਸ਼ਨ ਕੋਰਟ ਨੇ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਮਜੀਠੀਆ 'ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਕਸਟਡੀ 'ਚ ਇੰਟੇਰੋਗੇਸ਼ਨ ਜ਼ਰੂਰੀ ਹੈ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪੰਜਾਬ ਸਰਕਾਰ ਮਜੀਠੀਆ 'ਤੇ ਗੈਂਗਸਟਰਾਂ ਨਾਲ ਸਬੰਧਾਂ ਨੂੰ ਲੈ ਕੇ ਇਕ ਹੋਰ ਕੇਸ ਦਰਜ ਕਰ ਸਕਦੀ ਹੈ

Majithia will be heard in the drug case today jail or bail


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now