ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ
September 12, 2026 / religious
LPTV News /
Punjab
ੴ ਸਤਿਨਾਮੁ ਵਾਹਿਗੁਰੂ
ਗੁਰੂ ਗ੍ਰੰਥ ਸਾਹਿਬ ਜੀ ਮਾਨਵਤਾ ਲਈ ਸ਼ਾਸ਼ਵਤ ਰੌਸ਼ਨੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ
“ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਚ, ਸੇਵਾ ਅਤੇ ਸਰਬੱਤ ਦੇ ਭਲੇ ਦਾ ਮਾਰਗ ਦਿਖਾਉਂਦੇ ਹਨ।”
ਸਤਿਨਾਮੁ ਵਾਹਿਗੁਰੂ
ਆਓ, ਗੁਰਬਾਣੀ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਇੱਕ ਸੁੱਚਾ, ਸ਼ਾਂਤਮਈ ਅਤੇ ਸੇਵਾਭਾਵੀ ਸਮਾਜ ਦੀ ਰਚਨਾ ਕਰੀਏ।
ਗੁਰ ਕਾ ਸਬਦੁ ਅੰਤਰਿ ਵਸੈ ਤਾ
ਹਰਿ ਵਿਸਰਿ ਨ ਜਾਈ॥
ਰਹਾਉ॥
ਭਾਵ:- ਹੇ ਭਾਈ!ਪਰ ਜਦੋਂ ਮਨੁੱਖ ਨੂੰ ਪਰਮਾਤਮਾ ਦੀ ਸ਼ਰਨ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਹੁੰਦੀ ਹੈ,ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿਚ ਆ ਵੱਸੇ,ਤਦੋਂ ਪਰਮਾਤਮਾ ਹਿਰਦੇ ਵਿਚੋਂ ਨਹੀਂ ਵਿਸਰਦਾ।।ਰਹਾਉ॥
Guru Granth Sahib Ji Is An Eternal Light For Humanity