ਜਾਪਾਨ ਦੇ ਆਈਚੀ-ਨਾਗੋਯਾ ਵਿਖੇ 2026 ਏਸ਼ੀਆਈ ਖੇਡਾਂ ਦੀ ਤਗਮਾ ਸੂਚੀ ਧਰਨਾ ਦੇਣਾ ਹੈ ਤਾਂ ਅਵਤਾਰ ਹੈਨਰੀ ਦੇ ਦਫ਼ਤਰ ਦੇ ਬਾਹਰ ਕਰੋ 1 ਅਕਤੂਬਰ ਤੋਂ ਬਦਲ ਗਏ 6 ਵੱਡੇ ਨਿਯਮ, LPG ਤੋਂ ਲੈ ਕੇ ਬੈਂਕਿੰਗ ਅਤੇ UPI ਤੱਕ ਅਸਰ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰ ਸਪਲਾਈ ਦੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼ 400 ਕਰੋੜ ਦੀ 'ਰਾਮਾਇਣਮ' ਦੇ ਰਾਮ ਨੇ ਟੀਵੀ ਦੇ ਰਾਮ ਨੂੰ ਲੈ ਕੇ ਕਹੀ ਇਹ ਵੱਡੀ ਗੱਲ ਪਾਕਿਸਤਾਨ ਮਹਿਲਾ ਟੀਮ ਦਾ ਅਨੋਖਾ ਟ੍ਰੇਨਿੰਗ ਵੀਡੀਓ ਵਾਇਰਲ, ਖਿਡਾਰਨਾਂ ਦੀ ਐਕਸਰਸਾਈਜ਼ ਵੇਖ ਹੈਰਾਨ ਹੋਏ ਲੋਕ ਪੰਜਾਬ ਕਾਂਗਰਸ ਵਿੱਚ 48 ਘੰਟਿਆਂ ਵਿੱਚ ਵੱਡੇ ਬਦਲਾਅ ਦੀ ਆਸ ਸ਼ਰਾਬ ਕਾਰੋਬਾਰੀ ਦਾ ਦੋਸ਼ੀ- 1.5 ਕਰੋੜ ਦੇ ਲੈਣ-ਦੇਣ ਵਿਚਕਾਰ 8 ਹਜ਼ਾਰ ਗਜ਼ ਪਲਾਟ 'ਤੇ ਕਬਜ਼ੇ ਦਾ ਦੋਸ਼, ਭਾਰਤ ਨੇ ਦੂਜੇ ਵਨਡੇ ਵਿੱਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ 2-0 ਦੀ ਅਭੇਦ ਬੜ੍ਹਤ ਬਣਾਈ ਸਹਿ-ਪਾਇਲਟ ਨੂੰ ਕਪਤਾਨ ਨੂੰ ਚਾਕੂ ਮਾਰਨ ਅਤੇ ਫਲਾਈਦੁਬਈ ਫਲਾਈਟ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਲਈ ਗ੍ਰਿਫ਼ਤਾਰ ਕੀਤਾ

ਧੀਰੇਂਦਰ ਸ਼ਾਸਤਰੀ ਨੇ ਮੁਸਲਿਮ ਧਰਮ 'ਤੇ ਕੀਤੀ ਗਲਤ ਟਿੱਪਣੀ, ਭੜਕੇ ਲੁਧਿਆਣਾ ਦੇ ਸ਼ਾਹੀ ਇਮਾਮ: ਮਾਫ਼ੀ ਮੰਗਣ ਦੀ ਮੰਗ

ਧੀਰੇਂਦਰ ਸ਼ਾਸਤਰੀ ਨੇ ਮੁਸਲਿਮ ਧਰਮ 'ਤੇ ਕੀਤੀ ਗਲਤ ਟਿੱਪਣੀ, ਭੜਕੇ ਲੁਧਿ


Live Punjabi TV / Ludhiana

ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਭੜਕਾਊ ਬਿਆਨ ਨਾਲ ਮਾਹੌਲ ਖਰਾਬ ਹੋ ਗਿਆ

ਵਿਚਾਰ ਕਰੋ ਬੜੇ ਅਦਭੁਤ ਧਰਮ ਮੇਂ ਤੁਮ੍ਹਾਰਾ ਜਨ੍ਮ ਹੂਆ

ਲੁਧਿਆਣਾ। ਲੁਧਿਆਣਾ ਵਿੱਚ ਪੂਰਵ ਪਾਰਸ਼ਦ ਵਰਿੰਦਰ ਸਹਿਗਲ ਦੁਆਰਾ ਚੰਡੀਗੜ੍ਹ ਰੋਡ 'ਤੇ ਬਾਗੇਸ਼ਵਰ ਧਾਮ ਕਥਾ ਦਾ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ਧਾਮ ਦੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਭੜਕਾਊ ਬਿਆਨ ਨਾਲ ਮਾਹੌਲ ਖਰਾਬ ਹੋ ਗਿਆ ਹੈ। ਸ਼ਾਹੀ ਇਮਾਮ ਨੇ ਧਾਰਮਿਕ ਕਥਾ ਦੌਰਾਨ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੁਆਰਾ ਇਸਲਾਮ ਧਰਮ ਨੂੰ ਲੈ ਕੇ ਕੀਤੀ ਨਾਪਾਕ ਟਿੱਪਣੀ 'ਤੇ ਐਤਰਾਜ਼ ਜਤਾਇਆ ਹੈ। ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਆਪਣੇ ਬਿਆਨ ਲਈ ਮਾਫ਼ੀ ਮੰਗਣ। ਅਗਰ ਅਜਿਹਾ ਨਹੀਂ ਹੋਇਆ ਤਾਂ ਕਾਨੂੰਨੀ ਕਾਰਵਾਈ ਲਈ ਹੋ ਜਾਣ ਤਿਆਰ।

ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਪਹਿਲਾ ਮਨੁੱਖ ਤਨ, ਦੂਜਾ ਭਾਰਤ ਜਿਹਾ ਵਤਨ ਉਸ 'ਤੇ ਵੀ ਪੰਜਾਬ ਅਤੇ ਤੀਜਾ ਸੌਭਾਗਿਅ ਸਨਾਤਨ ਜਿਹਾ ਧਰਮ ਮਿਲਿਆ। ਅਬ ਮਾਨ ਲੋ ਤੁਮ ਹੋਤੇ ਤੋ ਭਈਆ ਕੋ ਭੀ ਸਈਆ ਬਨਾਤੇ। ਸਮਝ ਗਏ ਹਮ ਕਿਆ ਕਹਨਾ ਚਾਹ ਰਹੇ। ਅਪਨੇ ਮੁੰਹ ਸੇ ਜਿਆਦਾ ਨਹੀਂ ਬੋਲੇਂਗੇ। FIR ਥੋੜ੍ਹੀ ਖਾਨੀ ਹੈ। ਪਹਿਲੇ ਉੱਲੂ ਥੇ ਅਬ ਹਮ ਬਹੁਤ ਸਮਝਦਾਰ ਹੋ ਗਏ ਹੈਂ। ਹਾਂ ਅਬ ਹਮ ਜੋ ਹੈ ਸਾਂਪ ਭੀ ਮਰ ਜਾਤਾ ਹੈ, ਲਾਠੀ ਭੀ ਨਹੀਂ ਟੂਟਤੀ ਹੈ। ਤੋ ਵਿਚਾਰ ਕਰੋ ਬੜੇ ਅਦਭੁਤ ਧਰਮ ਮੇਂ ਤੁਮ੍ਹਾਰਾ ਜਨ੍ਮ ਹੂਆ। ਸਨਾਤਨ ਧਰਮ ਮੇਂ ਜਨ੍ਮ ਹੂਆ।

Dhirendra Shastri Makes Derogatory Remarks About Islam Ludhiana s Shahi Imam Outraged Demands An Apology


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now