ਪ੍ਰੈਗਨੈਂਟ ਔਰਤ ਦੀ ਸ਼ੱਕੀ ਹਾਲਤ ਵਿੱਚ ਮੌਤ, ਪਰਿਜਨਾਂ ਨੇ ਪਤੀ 'ਤੇ ਲਾਏ ਹੱਤਿਆ ਦੇ ਦੋਸ਼ ਮਿਆਮੀ ਹਵਾਈ ਅੱਡੇ ਤੇ ਇੱਕ ਜਹਾਜ਼ ਹਾਦਸਾਗ੍ਰਸਤ,ਪੰਜ ਲੋਕਾਂ ਦੀ ਮੌਤ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 15 ਪਿਸਤੌਲਾਂ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਚੰਡੀਗੜ੍ਹ ਚ ਕਾਂਗਰਸ ਦਾ ਪ੍ਰਦਰਸ਼ਨ! ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ ਭਾਰਤੀ ਔਰਤ ਸਰਬਜੀਤ ਕੌਰ ਨਾਲ ਨਿਕਾਹ ਕਰਨ ਵਾਲੇ ਪਾਕਿਸਤਾਨੀ ਨਾਸਿਰ ਹੁਸੈਨ ਖ਼ਿਲਾਫ਼ ਉਸਦੀ ਪਹਿਲੀ ਪਤਨੀ ਹਾਈਕੋਰਟ ਨੇ ਮਾਮਲੇ ਵਿੱਚ ਆਸ਼ੂ ਖਿਲਾਫ ਕੀਤੀ ਗਈ ਸਮਨ/ਗ੍ਰਿਫਤਾਰੀ ਸਬੰਧੀ ਕਾਰਵਾਈ ਨੂੰ ਰੱਦ ਕਰਨ ਦਾ ਹੁਕਮ ਦਿੱਤਾ MCD ਅਤੇ ਦਿੱਲੀ ਯੂਨੀਵਰਸਿਟੀ ਨੂੰ ਠਹਿਰਾਇਆ ਜ਼ਿੰਮੇਵਾਰ ਦਿੱਲੀ ਹੋਸਟਲ ਹਾਦਸੇ ਤੇ ਹਾਈਕੋਰਟ ਸਖ਼ਤ ਸਰਕਾਰ ਦੀ ਸਖ਼ਤੀ ਦਾ ਦਿਖਿਆ ਅਸਰ, ਚੀਨੀ ਦੇ ਵਾਧੂ ਸਟਾਕ ਕਾਰਨ ਚੀਨੀ ਦੇ ਭਾਅ ₹44-₹45 ਕਿਲੋ 'ਤੇ ਆ ਗਿਆ ਹੈ ਸ਼ੇਰ-ਏ-ਪੰਜਾਬ ਟੀ20 ਲੀਗ 2026 ਅੰਕ ਤਾਲਿਕਾ ਅਤੇ ਚੋਟੀ ਦੇ ਖਿਡਾਰੀ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 08-09-2026

ਬ੍ਰੇਕਿੰਗ ਨਿਊਜ਼ ਪਿਸਤੌਲ ਨਾਲ ਫਾਇਰਿੰਗ – ਪੰਜਾਬੀ ਸਿੰਗਰ ਵਿੱਕੀ ਤਾਲੀਵਾਨ ਗ੍ਰਿਫਤਾਰ

ਬ੍ਰੇਕਿੰਗ ਨਿਊਜ਼ ਪਿਸਤੌਲ ਨਾਲ ਫਾਇਰਿੰਗ – ਪੰਜਾਬੀ ਸਿੰਗਰ ਵਿੱਕੀ ਤਾਲੀਵ


LPTV News / ਮਾਛੀਵਾੜਾ

ਬਿਆਨ: ਗਨਮੈਨ ਦੀ ਪਿਸਤੌਲ ਨਾਲ ਫਾਇਰਿੰਗ!

ਦੋਸ਼ ਹੈ ਕਿ ਇਸ ਤੋਂ ਪਹਿਲਾਂ ਵੀ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ।

ਆਪ ਨੇਤਾ ਦੇ ਗਨਮੈਨ ਦੀ ਪਿਸਤੌਲ ਨਾਲ ਫਾਇਰਿੰਗ, ਵੀਡੀਓ ਵਟਸਐਪ ਸਟੇਟਸ 'ਤੇ ਪਾਇਆ

ਪੰਜਾਬੀ ਸਿੰਗਰ ਵਿੱਕੀ ਤਾਲੀਵਾਨ ਉਰਫ ਬਿਕਰਮਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਫਾਇਰਿੰਗ ਦਾ ਵੀਡੀਓ ਬਣਾ ਕੇ ਵਟਸਐਪ ਸਟੇਟਸ 'ਤੇ ਅਪਲੋਡ ਕੀਤਾ।

ਵੀਡੀਓ ਸਾਹਮਣੇ ਆਉਣ ਮਗਰੋਂ ਮਾਛੀਵਾੜਾ ਸਾਹਿਬ ਥਾਣੇ ਵਿੱਚ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੁਲਿਸ ਜਾਂਚ ਵਿੱਚ ਪਤਾ ਲੱਗਿਆ ਕਿ ਫਾਇਰਿੰਗ ਆਪ ਨੇਤਾ ਦੇ ਗਨਮੈਨ ਦੀ ਲਾਇਸੰਸੀ ਪਿਸਤੌਲ ਨਾਲ ਕੀਤੀ ਗਈ ਸੀ।

ਵੀਡੀਓ ਵਿੱਚ ਵਿੱਕੀ ਤਾਲੀਵਾਨ ਖੇਤਾਂ ਵਿੱਚ ਪਿਸਤੌਲ ਚਲਾਉਂਦੇ ਨਜ਼ਰ ਆ ਰਹੇ ਹਨ। ਪੁਲਿਸ ਮੁਤਾਬਕ ਫਾਇਰਿੰਗ ਬਟਾਲਾ ਵਿੱਚ ਹੋਈ ਸੀ।

ਇਸ ਤੋਂ ਬਾਅਦ ਵੀਡੀਓ ਨੂੰ ਮਾਛੀਵਾੜਾ ਸਾਹਿਬ ਦੇ ਪਿੰਡ ਬਾਹਿਲੋਂ 'ਤੇ ਜਾ ਕੇ ਵਟਸਐਪ ਸਟੇਟਸ 'ਤੇ ਲਾਇਆ ਗਿਆ।

Breaking News Firing With Pistol Punjabi Singer Vicky Taliwan Arrested


📢

Reach thousands of targeted visitors daily. Click to view our rates.

Punajb News advertisement banner Punajb News advertisement banner
Popular Posts
Just Now