ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਸ਼ਰਨਦੀਪ ਕੋਰ ਨੂੰ ਕਨੇਡਾ ਤੋਂ ਜਲਦ ਹੀ ਕੀਤਾ ਜਾਵੇਗਾ ਡਿਪੋਰਟ,ਮਾਮਲਾ ਧਨੋਲਾ ਦੇ ਨੋਜਵਾਨ ਲਵਪ੍ਰੀਤ ਦੀ ਮੋਤ ਦਾ

ਸ਼ਰਨਦੀਪ ਕੋਰ ਨੂੰ ਕਨੇਡਾ ਤੋਂ ਜਲਦ ਹੀ ਕੀਤਾ ਜਾਵੇਗਾ ਡਿਪੋਰਟ,ਮਾਮਲਾ ਧਨੋ


LPTV / Chandigarh

ਕੈਨੇਡਾ: ਕੁਝ ਦਿਨ ਪਹਿਲਾਂ ਧਨੋਲਾ ਤੋਂ ਇੱਕ ਨੋਜਵਾਨ ਵੱਲੋਂ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦਾ ਕਾਰਨ ਨੋਜਵਾਨ ਲਵਪ੍ਰੀਤ ਦੀ ਪਤਨੀ ਸ਼ਰਨਦੀਪ ਕੋਰ ਵੱਲੋਂ ਉਸਨੂੰ ਦਿੱਤਾ ਧੋਖਾ ਦੱਸਿਆ ਜਾ ਰਿਹਾ ਹੈ।

ਧਨੌਲੇ ਘਰਵਾਲੀ ਦੇ ਸਤਾਏ ਆਪਣੀ ਜ਼ਿੰਦਗੀ ਗਵਾ ਗਏ ਲਵਪ੍ਰੀਤ ਦੀ ਘਰਵਾਲੀ ਦੇ ਪਿੰਡ ਭਾਵ ਲਵਪ੍ਰੀਤ ਦੇ ਸੁਹਰੇ ਖੁੱਡੀ ਕਲਾ ਨੇੜੇ ਬਰਨਾਲਾ ਦੀ ਸ਼ਰਨਦੀਪ ਕੌਰ ਨੂੰ ਕੈਨੇਡਾ ਵੱਲੋ ਭਾਰਤ ਦਾ ਜਹਾਜ ਚੜਾ ਦੇਣ ਵਾਸਤੇ ਕਾਰਵਾਈ ਆਖ਼ਰੀ ਸਫਰ ਵੱਲ ਰਵਾਨਾ ਹੋ ਚੁੱਕੀ ਹੈ .ਇੱਥੇ ਦੱਸ ਦਈਏ ਕਿ ਸਰਨਦੀਪ ਕੌਰ ਨੇ ਬਰਨਾਲਾ ਨੇੜਲੇ ਪਿੰਡ ਗਹਿਲਾ ਦੇ ਸੁਖਬੀਰ ਸਿੰਘ ਨਾਲ ਆਈਲੈਟਸ ਕਰਕੇ ਕੈਨੇਡਾ ਬੁਲਾਉਣ ਵਾਸਤੇ 40 ਲੱਖ ਨੂੰ ਹੱਥ ਫੇਰਿਆ ਸੀ।

ਪੀੜਤ ਧਿਰ ਦੇ ਇਸ ਮਾਮਲੇ ਨੂੰ ਕੈਨੇਡਾ ਦੇ ਇੱਕ ਵਕੀਲ ਵੱਲੋ ਕੈਨੇਡਾ ਇੱਮੀਗਰਾਸ਼ਨ ਕੋਲ ਪੁਖਤਾ ਸਬੂਤ ਪੇਸ਼ ਕੀਤੇ ਗਏ ਸੀ ,ਜਿਸ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ .ਆਉਣ ਵਾਲੇ ਦਿਨਾਂ ਵਿੱਚ ਇਹ ਬੀਬਾ ਪਿੰਡ ਖੁੱਡੀ ਕਲਾ ਆਪਣੇ ਘਰ ਰੋਟੀ ਖਾਵੇਗੀ .ਦੂਜੀ ਕੁੜੀ ਮੋਗੇ ਕੋਲ ਪਿੰਡ ਲੰਡੇ ਕੇ ਦੀ ਸੁਖਪਾਲ ਕੌਰ ਗਿੱਲ(ਹਾਲ ਆਬਾਦ ਮੋਗਾ ਹੈ ).ਤੀਜੀ ਕੁੜੀ ਦੇ ਪਿੰਡ ਬਾਰੇ ਹਾਲੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ।

ਜੇਕਰ ਕਿਸੇ ਲੜਕੀ ਨੇ ਵਿਆਹ ਕਰਵਾ ਪੜ੍ਹਾਈ ਵਾਸਤੇ ਸਾਰਾ ਤੁਹਾਡਾ ਖਰਚਾ ਕਰਵਾਇਆ ਪਰ ਕੈਨੇਡਾ ਪੁੱਜ ਨੀਤ ਬਦਲ ਗਈ ਦਿਲ ਨਾ ਹਾਰਨਾ ਬੜੇ ਰਸਤੇ ਹਨ ਬਸ ਤੁਹਾਡੇ ਕੋਲ ਪੁਖਤਾ ਸਬੂਤ ਹੋਣ ਇਨਸਾਫ ਮਿਲੇਗਾ।

Sharandeep Kaur to be deported from Canada soon in connection with the death of Dhanolas youth Lovepreet


Popular Posts
Just Now