ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਪਰਗਟ ਸਿੰਘ ਸਚਿਨ ਪਾਇਲਟ ਨਾਲ ਪਹੁੰਚੇ ਅੰਮ੍ਰਿਤਸਰ CJP ਦੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਵਿੱਚ G-20 ਵਰਗੀ ਸੁਰੱਖਿਆ ਦੋਸਾਂਝ ਕਲਾਂ ਵਿੱਚ ਇੱਕ ਦੀਵਾਰ 'ਤੇ ਆਪੱਤੀਜਨਕ ਨਾਅਰੇ ਲਿਖੇ ਮੈਡ ਸੰਧੂ ਕਤਲ ਕੇਸ: ਪੁਲਿਸ ਨੇ ਇੱਕ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ ਪ੍ਰਵਾਸੀਆਂ ਵਿੱਚ ਵੱਡੀ ਕਟੌਤੀ ਦਾ Uber ਸੇਵਾਵਾਂ 'ਤੇ ਪੈ ਸਕਦਾ ਹੈ ਅਸਰ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੰਤ ਪ੍ਰੇਮਾਨੰਦ ਮਹਾਰਾਜ ਦੀ ਸੁਰੱਖਿਆ ’ਤੇ ਉੱਠੇ ਸਵਾਲ, ਮੁੱਖ ਮੰਤਰੀ ਤੋਂ ਆਸ਼ਰਮ ਦੀ ਜਾਂਚ ਦੀ ਮੰਗ ਐਲਨ ਮਸਕ ਦਾ ਵੱਡਾ ਬਿਆਨ, ਕਿਹਾ- ਕਿਊਬੈਕ, ਅਲਬਰਟਾ ਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਹੋ ਜਾਣਾ ਚਾਹੀਦਾ ਰੂਸ ਦੇ ਹਵਾਈ ਹਮਲੇ ਵਿੱਚ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ; 60 ਤੋਂ ਵੱਧ ਜ਼ਖ਼ਮੀ ਐੱਮ.ਬੀ.ਐੱਸ. ਵੱਲੋਂ ਮੱਕਾ ਸਮਝੌਤਾ ਸਰਗਰਮ ਕੀਤੇ ਜਾਣ ਦੇ ਵਿਚਕਾਰ ਹੂਤੀਆਂ ਨੇ ਤੁਰਕੀ ਅਤੇ ਪਾਕਿਸਤਾਨ ਨੂੰ ਦਿੱਤੀ ਭਿਆਨਕ ਚੇਤਾਵਨੀ

ਗਰਮੀਆਂ ਦੇ ਵਿਚ ਗੰਨੇ ਦਾ ਰਸ ਬਨੇਗਾ ਤੁਹਾਡੇ ਸ਼ਰੀਰ ਲਈ ਰਾਮਬਾਣ !

ਗਰਮੀਆਂ ਦੇ ਵਿਚ ਗੰਨੇ ਦਾ ਰਸ  ਬਨੇਗਾ ਤੁਹਾਡੇ ਸ਼ਰੀਰ ਲਈ ਰਾਮਬਾਣ !


ਗਰਮੀਆਂ ਦੇ ਵਿਚ ਅਕਸਰ ਹੀ ਲੂ ਦੇ ਕਰਨ ਸ਼ਰੀਰ ਦਾ ਪਾਣੀ ਘੱਟ ਹੋਣ ਦੇ ਨਾਲ ਹੈਜ਼ਾ ਵਰਗੀ ਬਿਮਾਰੀ ਹੋਣਾ ਬਹੁਤ ਆਮ ਹੋ ਜਾਂਦੀਆਂ ਨੇ। ਗਰਮੀ ਚ ਗੰਨੇ ਦਾ ਰਸ ਸ਼ਰੀਰ ਨੂੰ ਠੰਡਕ ਦੇ ਨਾਲ ਊਰਜਾ ਵੀ ਦਿੰਦਾ ਹੈ।

ਊਰਜਾ ਦਾ ਭਰਪੂਰ ਸਰੋਤ 

- ਇਹ ਕੁਦਰਤੀ ਗਲੂਕੋਜ਼ ਨਾਲ ਭਰਪੂਰ ਹੁੰਦਾ ਹੈ ਜੋ ਥਕਾਵਟ ਦੂਰ ਕਰਦਾ ਹੈ ਅਤੇ ਤੁਰੰਤ ਊਰਜਾ ਦਿੰਦਾ ਹੈ। 

ਲਿਵਰ ਲਈ ਲਾਭਕਾਰੀ 

ਗੰਨੇ ਦਾ ਰਸ ਲਿਵਰ ਦੀ ਕਾਰਗੁਜ਼ਾਰੀ ਨੂੰ ਸੁਧਾਰਦਾ ਹੈ ਅਤੇ ਪੀਲੀਆ ਵਰਗੀਆਂ ਬਿਮਾਰੀਆਂ 'ਚ ਲਾਭਕਾਰੀ ਮੰਨਿਆ ਜਾਂਦਾ ਹੈ।

ਪੇਸ਼ਾਬ ਦੀ ਸਮੱਸਿਆ ਤੋਂ ਰਾਹਤ

- ਇਹ ਕੁਦਰਤੀ ਡਾਇਯੂਰੇਟਿਕ ਚੀਜ਼ ਹੈ ਜੋ ਯੂਰੀਨ ਇਨਫੈਕਸ਼ਨ ਅਤੇ ਕਮਜ਼ੋਰੀ ਨੂੰ ਦੂਰ ਕਰਦਾ ਹੈ। 

ਹਾਜ਼ਮੇ ਨੂੰ ਸੁਧਾਰੇ 

ਗੰਨੇ ਦਾ ਰਸ ਪੇਟ ਦੀ ਅਮਲਤਾ ਘਟਾਉਂਦਾ ਹੈ, ਗੈਸ, ਅਜੀਰਨ ਅਤੇ ਐਸਿਡਿਟੀ ਤੋਂ ਰਾਹਤ ਦਿੰਦਾ ਹੈ। 

ਸਕਿਨ ਨੂੰ ਨਿਖਾਰੇ

- ਇਸ 'ਚ ਐਂਟੀ-ਆਕਸੀਡੈਂਟ ਹੋਣ ਕਰਕੇ ਇਹ ਸਕਿਨ ਨੂੰ ਨਿਖਾਰਦਾ ਹੈ ਤੇ ਮੁਹਾਂਸਿਆਂ ਤੋਂ ਬਚਾਅ ਕਰਦਾ ਹੈ। 

ਹੱਡੀਆਂ ਦੀ ਮਜ਼ਬੂਤੀ

- ਗੰਨੇ 'ਚ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਪਾਏ ਜਾਂਦੇ ਹਨ ਜੋ ਹੱਡੀਆਂ ਅਤੇ ਦੰਦਾਂ ਲਈ ਲਾਭਕਾਰੀ ਹਨ। 

ਕੈਂਸਰ ਰੋਕਥਾਮ 'ਚ ਮਦਦਗਾਰ

ਕੁਝ ਅਧਿਐਨਾਂ ਅਨੁਸਾਰ, ਗੰਨੇ ਦੇ ਰਸ 'ਚ ਮੌਜੂਦ ਫਲਾਵਨੌਇਡ ਕੈਂਸਰ ਤੋਂ ਬਚਾਅ 'ਚ ਸਹਾਇਕ ਹੋ ਸਕਦੇ ਹਨ, ਖ਼ਾਸ ਕਰਕੇ ਪ੍ਰੋਸਟੇਟ ਅਤੇ ਛਾਤੀ ਦੇ ਕੈਂਸਰ ਵਿਰੁੱਧ।

Sugarcane juice will be a panacea for your body during summer


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now