ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Strawberry Mela in America -ਅਮਰੀਕਾ 'ਚ ਕਰਵਾਇਆ ਗਿਆ ਸਟ੍ਰਾਬੇਰੀ ਮੇਲਾ, ਸਿੱਖ ਬੱਚਿਆਂ ਵੱਲੋਂ ਦਿਖਾਏ ਗੱਤਕੇ ਦੇ ਜੌਹਰ ਬਣੇ ਖਿੱਚ ਦਾ ਕੇਂਦਰ

Strawberry Mela in America  -ਅਮਰੀਕਾ 'ਚ ਕਰਵਾਇਆ ਗਿਆ ਸਟ੍ਰਾਬੇਰੀ


Admin / International

ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਬੀਤੀ 22 ਜੂਨ 2024 ਨੂੰ ਸਟ੍ਰਾਬੇਰੀ ਮੇਲਾ ਮੈਰਿਸਵਿਲੇ ਡਬਲਯੂਏ ਅਮਰੀਕਾ ਵਿਚ ਕਰਵਾਇਆ ਗਿਆ ਹੈ। ਇਸ ਮੇਲੇ ਵਿੱਚ ਹਜ਼ਾਰਾਂ ਲੋਕਾਂ ਨੇ ਹਾਜ਼ਰੀ ਭਰੀ। ਖਾਸੀਅਤ ਇਹ ਸੀ ਕਿ ਪਹਿਲੀ ਵਾਰ ਗੁਰੂ ਨਾਨਕ ਸਿੱਖ ਟੈਂਪਲ, ਮੈਰਿਸਵਿਲੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਕ ਫਲੋਟ ਇਸ ਪਰੇਡ ਵਿਚ ਸ਼ਾਮਿਲ ਕੀਤਾ ਗਿਆ। ਇਸ ਫਲੋਟ ਦੀ ਅਗਵਾਈ ਸਿੱਖ ਮੋਟਰਸਾਈਕਲ ਦਸਤੇ ਨੇ ਦਸਤਾਰਾਂ ਸਜਾ ਕੇ ਕੀਤੀ। ਇਹ ਮੇਲਾ ਸੰਨ 1932 ਤੋਂ ਮਨਾਇਆ ਜਾ ਰਿਹਾ ਹੈ। ਕਿਸੇ ਵਕਤ ਇਸ ਖੇਤਰ ਵਿਚ ਸਟ੍ਰਾਬੇਰੀ ਦੀ ਖੇਤੀ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀ ਸੀ। ਇਸ ਮੇਲੇ ਦਾ ਅਸਰ ਆਰਥਿਕ, ਸੰਸਕ੍ਰਿਤਕ, ਖੇਤੀਬਾੜੀ ਅਤੇ ਟੂਰਿਜਮ ਤੇ ਬਹੁਤ ਪ੍ਰਭਾਵਸਾਲ਼ੀ ਹੈ ਜਿਸ ਦੇ ਸਿੱਟੇ ਵਜੋਂ ਬਹੁਤ ਸਾਰੇ ਸਥਾਨਕ ਅਤੇ ਦੂਰ ਦਰਾਡੇ ਤੋਂ ਆਪਣੇ ਸਜਾਵਟ ਭਰੇ ਫਲੋਟ ਸ਼ਾਮਿਲ ਕੀਤੇ। ਸਕੂਲੀ ਬੱਚਿਆਂ ਨੇ ਆਪੋ ਆਪਣੀ ਪਰੇਡ ਕੀਤੀ , ਪ੍ਰੰਤੂ ਸਾਡੇ ਸਿੱਖ ਬੱਚਿਆਂ ਨੇ ਖਾਲਸਾਈ ਸ਼ਾਨ ਸ਼ੌਕਤ ਨਾਲ ਗੱਤਕੇ ਦਾ ਪ੍ਰਦਰਸ਼ਨ ਕੀਤਾ ਅਤੇ ਇਸ ਸੰਗਤ ਵਿਚ ਖਿੱਚ ਦਾ ਕੇਂਦਰ ਬਣੇ। ਕੁਲ ਮਿਲਾ ਕੇ ਸਿੱਖ ਕੌਮ ਨੇ ਸਿਟੀ ਦੀ ਮਾਨ ਮਰਿਆਦਾ, ਇਤਿਹਾਸ ਤੇ ਸਥਾਨਕ ਆਰਥਿਕਤਾ, ਮਨੋਰੰਜਨ ਨੂੰ ਬਹੁਤ ਮਜ਼ਬੂਤ ਕੀਤਾ ਹੈ।

Strawberry Mela In America The Strawberry Mela Held In America The Center Of Attraction Of Gatke Presented By Sikh Children


Popular Posts
Just Now