ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਮਾਊਂਟ ਐਵਰੈਸਟ 'ਤੇ ਚੜ੍ਹਨਾ ਹੋਇਆ 36 ਫੀਸਦੀ ਮਹਿੰਗਾ, ਨੇਪਾਲ ਨੇ ਵਧਾਈ ਪਰਮਿਟ ਫੀਸ, ਜਾਣੋ ਨਵੇਂ ਰੇਟ

ਮਾਊਂਟ ਐਵਰੈਸਟ 'ਤੇ ਚੜ੍ਹਨਾ ਹੋਇਆ 36 ਫੀਸਦੀ ਮਹਿੰਗਾ, ਨੇਪਾਲ ਨੇ ਵਧਾਈ


Admin / International

ਲਾਈਵ ਪੰਜਾਬੀ ਟੀਵੀ ਬਿਊਰੋ : ਨੇਪਾਲ ਸਰਕਾਰ ਨੇ ਮਾਊਂਟ ਐਵਰੈਸਟ ਜਾਂ ਮਾਊਂਟ ਕੋਮੋਲੰਗਮਾ 'ਤੇ ਚੜ੍ਹਾਈ ਲਈ ਪਰਮਿਟ ਫੀਸ ਵਧਾ ਦਿੱਤੀ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਵਿਦੇਸ਼ੀਆਂ ਲਈ ਚੜ੍ਹਾਈ ਫੀਸ 11,000 ਡਾਲਰ ਤੋਂ ਵਧਾ ਕੇ 15,000 ਡਾਲਰ ਕਰ ਦਿੱਤੀ ਗਈ ਹੈ, ਜੋ ਕਿ 36 ਫੀਸਦੀ ਦਾ ਵਾਧਾ ਹੈ। ਸੱਭਿਆਚਾਰ, ਸੈਰ-ਸਪਾਟਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀ ਮਾਧਵ ਅਧਿਕਾਰੀ ਨੇ ਕਿਹਾ ਕਿ ਨਵੀਂ ਦਰ 1 ਸਤੰਬਰ, 2025 ਤੋਂ ਲਾਗੂ ਹੋਵੇਗੀ। ਉਨ੍ਹਾਂ ਨੇ ਸਿਨਹੂਆ ਨੂੰ ਦੱਸਿਆ ਕਿ ਇਸ ਬਸੰਤ ਵਿਚ ਕੋਮੋਲੰਗਮਾ ਪਹਾੜ 'ਤੇ ਚੜ੍ਹਨ ਦੇ ਚਾਹਵਾਨਾਂ ਨੂੰ ਵਧੀ ਹੋਈ ਫੀਸ ਨਹੀਂ ਦੇਣੀ ਪਵੇਗੀ।


ਮਾਊਂਟ ਐਵਰੈਸਟ 'ਤੇ ਚੜ੍ਹਨ ਲਈ ਕਿੰਨੇ ਪੈਸੇ ਦੇਣੇ ਪੈਣਗੇ


ਇਸ ਦੌਰਾਨ, ਨੇਪਾਲ ਅਤੇ ਚੀਨ ਦੇ ਵਿਚਕਾਰ ਸਥਿਤ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਨ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਪਤਝੜ ਦੇ ਮੌਸਮ ਵਿਚ 5,500 ਡਾਲਰ ਦੀ ਬਜਾਏ 7,500 ਡਾਲਰ ਅਦਾ ਕਰਨੇ ਪੈਣਗੇ। ਸਰਦੀਆਂ ਅਤੇ ਮਾਨਸੂਨ ਸੀਜ਼ਨ ਲਈ ਫੀਸ 2,750 ਡਾਲਰ ਤੋਂ 3,750 ਡਾਲਰ ਹੋ ਗਈ ਹੈ। ਨੇਪਾਲੀ ਪਰਬਤਾਰੋਹੀਆਂ ਲਈ, ਫੀਸ 75,000 ਨੇਪਾਲੀ ਰੁਪਏ (ਲਗਭਗ 545 ਡਾਲਰ) ਤੋਂ ਦੁੱਗਣੀ ਹੋ ਕੇ 150,000 ਰੁਪਏ (ਲਗਭਗ 1,090 ਡਾਲਰ) ਹੋ ਗਈ ਹੈ। ਨੇਪਾਲ ਨੇ ਪਿਛਲੀ ਵਾਰ 1 ਜਨਵਰੀ 2015 ਨੂੰ ਪਰਬਤਾਰੋਹੀ ਪਰਮਿਟ ਫੀਸਾਂ ਵਿਚ ਸੋਧ ਕੀਤੀ ਸੀ।

Climbing Mount Everest Has Become 36 Percent More Expensive Nepal Has Increased The Permit Fee Know The New Rates


Popular Posts
Just Now