ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਪੰਜਾਬੀ ਪਹਿਲਵਾਨ ਦੇ ਇੱਕ ਥੱਪੜ ਨਾਲ ਬੇਹੋਸ਼ ਹੋਇਆ ਸਾਬਕਾ WWE ਚੈਂਪੀਅਨ, ਨਾਕਆਊਟ ਮਗਰੋਂ ਮੁੜ ਨਹੀਂ ਹੋ ਸਕਿਆ ਖੜ੍ਹਾ

ਪੰਜਾਬੀ ਪਹਿਲਵਾਨ ਦੇ ਇੱਕ ਥੱਪੜ ਨਾਲ ਬੇਹੋਸ਼ ਹੋਇਆ ਸਾਬਕਾ WWE ਚੈਂਪੀਅਨ


ਪੰਜਾਬ ਦੇ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਪਹਿਲਵਾਨ ਅਮਨਪ੍ਰੀਤ ਸਿੰਘ ਨੇ ਪਾਵਰ ਸਲੈਪ ਮੁਕਾਬਲੇ ਵਿੱਚ ਸਾਬਕਾ WWE ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਗਰ ਨੂੰ ਇੱਕ ਹੀ ਥੱਪੜ ਨਾਲ ਬਾਹਰ ਕਰ ਦਿੱਤਾ।

ਪੰਜਾਬ ਦੇ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਪਹਿਲਵਾਨ ਅਮਨਪ੍ਰੀਤ ਸਿੰਘ ਨੇ ਪਾਵਰ ਸਲੈਪ ਮੁਕਾਬਲੇ ਵਿੱਚ ਸਾਬਕਾ WWE ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਗਰ ਨੂੰ ਇੱਕ ਹੀ ਥੱਪੜ ਨਾਲ ਬਾਹਰ ਕਰ ਦਿੱਤਾ।



 

ਪੰਜਾਬ ਦੇ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਪਹਿਲਵਾਨ ਅਮਨਪ੍ਰੀਤ ਸਿੰਘ ਨੇ ਪਾਵਰ ਸਲੈਪ ਮੁਕਾਬਲੇ ਵਿੱਚ ਸਾਬਕਾ WWE ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਗਰ ਨੂੰ ਇੱਕ ਹੀ ਥੱਪੜ ਨਾਲ ਬਾਹਰ ਕਰ ਦਿੱਤਾ। ਜੈਕ ਹੇਗਰ ਨੇ ਪਹਿਲੇ ਦੋ ਰਾਊਂਡ ਵਿੱਚ ਲੀਡ ਬਣਾਈ ਰੱਖੀ, ਪਰ ਤੀਜੇ ਰਾਊਂਡ ਵਿੱਚ ਸ਼ੇਰਾ ਦੇ ਇੱਕ ਜ਼ਬਰਦਸਤ ਥੱਪੜ ਨੇ ਉਸਨੂੰ ਬਾਹਰ ਕਰ ਦਿੱਤਾ।

ਜਿੱਤਣ ਤੋਂ ਬਾਅਦ, ਸ਼ੇਰਾ ਨੇ ਸਟੇਜ ‘ਤੇ ਆਪਣੀ ਟੀ-ਸ਼ਰਟ ਉਤਾਰ ਕੇ ਜਸ਼ਨ ਮਨਾਇਆ। ਹੇਗਰ ਨੂੰ ਆਪਣੇ ਕਰੀਅਰ ਦੀ ਪਹਿਲੀ ਨਾਕਆਊਟ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਾਵਰ ਸਲੈਪ 21 ਮੁਕਾਬਲਾ 10 ਜੁਲਾਈ, 2026 ਨੂੰ ਲਾਸ ਵੇਗਾਸ ਵਿੱਚ ਹੋਇਆ ਸੀ। ਅਮਨਪ੍ਰੀਤ ਸਿੰਘ ਪਹਿਲਾਂ TNA ਰੈਸਲਿੰਗ, WWE NXT, ਅਤੇ OVW ਹੈਵੀਵੇਟ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਚੁੱਕਾ ਹੈ। ਉਹ ਰਿੰਗ ਵਿੱਚ ਮਹਾਬਲੀ ਸ਼ੇਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਸਟੇਜ ‘ਤੇ ਪਹੁੰਚਦੇ ਹੀ ਪਹਿਲਾ ਥੱਪੜ ਜੜਨ ਦੀ ਵਾਰੀ ਅਮਨਪ੍ਰੀਤ ਸਿੰਘ ਸ਼ੇਰਾ ਦੀ ਆਈ। ਅਪਨਪ੍ਰੀਤ ਨੇ ਸਟੀਕ ਨਿਸ਼ਾਨਾ ਬਣਾਉਂਦਿਆਂ ਪੂਰੀ ਤਾਕਤ ਨਾਲ ਜੈਕ ਹੇਗਰ ਦੇ ਗੱਲ੍ਹ ‘ਤੇ ਥੱਪੜ ਜੜਿਆ। ਥੱਪੜ ਦਾ ਅਸਰ ਹੋਇਆ, ਪਰ ਜੈਕ ਹੇਗਰ ਉਹ ਆਪਣੀ ਜਗ੍ਹਾ ਤੋਂ ਨਹੀਂ ਹਿਲਿਆ। ਇਸ ਤੋਂ ਬਾਅਦ ਜੈਕ ਹੇਗਰ ਨੇ ਆਪਣੀ ਵਾਰੀ ਲਈ। ਜਦੋਂ ਹੇਗਰ ਨੇ ਸ਼ੇਰਾ ਦੇ ਥੱਪੜ ਜੜਿਆ ਤਾਂ ਉਹ ਹਿੱਲ ਗਿਆ ਅਤੇ ਪਿੱਛੇ ਹਟਦੇ ਹੋਏ ਬੈਠ ਗਿਆ। ਰੈਫਰੀ ਦੇ 5 ਤੱਕ ਗਿਣਨ ਤੋਂ ਪਹਿਲਾਂ, ਸ਼ੇਰਾ ਨੇ ਖੁਦ ਨੂੰ ਸਾਂਭਿਆ ਰੇ ਦੁਬਾਰਾ ਲੜਨ ਲਈ ਤਿਆਰ ਹੋ ਗਿਆ।

ਸ਼ੇਰਾ ਅਤੇ ਜੈਕ ਹੇਗਰ ਵਿਚਕਾਰ ਪਹਿਲੇ ਦੌਰ ਦਾ ਸਕੋਰ 9-10 ਸੀ। ਦੂਜੇ ਦੌਰ ਵਿੱਚ, ਸ਼ੇਰਾ ਨੇ ਪਹਿਲਾ ਥੱਪੜ ਮਾਰਿਆ, ਪਰ ਇਸਦਾ ਜੈਕ ਹੇਗਰ ‘ਤੇ ਕੋਈ ਅਸਰ ਨਹੀਂ ਪਿਆ ਅਤੇ ਉਹ ਹਿੱਲਿਆ ਵੀ ਨਹੀਂ। ਜੈਕ ਹੇਗਰ ਨੇ ਫਿਰ ਸ਼ੇਰਾ ਨੂੰ ਥੱਪੜ ਮਾਰਿਆ, ਪਰ ਇਸ ਵਾਰ ਸ਼ੇਰਾ ਮਜ਼ਬੂਤੀ ਨਾਲ ਖੜ੍ਹਾ ਰਿਹਾ। ਦੂਜੇ ਦੌਰ ਦੇ ਅੰਤ ਵਿੱਚ, ਸਕੋਰ 17-20 ਸੀ। ਸ਼ੇਰਾ ਜੈਕ ਹੇਗਰ ਤੋਂ ਦੋ ਅੰਕ ਪਿੱਛੇ ਸੀ।


Punjabi wrestler knocks


Popular Posts
Just Now