ਨਸ਼ਾ ਵਿਰੋਧੀ ਕਾਰਕੁਨ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਭਾਜਪਾ ਦੀ ਸੂਬਾਈ ਕਾਰਜਕਾਰੀ ਕਮੇਟੀ ਨੇ ਸੰਗਰੂਰ ਵਿੱਚ ਸੰਗਠਨਾਤਮਕ ਅਤੇ ਭਵਿੱਖ ਦੀ ਰਣਨੀਤੀ ਬਣਾਈ ਸਾਬਕਾ ਮੰਤਰੀ ਸੰਜੀਵ ਅਰੋੜਾ ਨੂੰ ਝਟਕਾ, ਹਾਈਕੋਰਟ ਨੇ ਨਿਯਮਿਤ ਜ਼ਮਾਨਤ ਯਾਚਿਕਾ ਖਾਰਜ ਕੀਤੀ ਗਿੱਲ ਰੋਡ ₹10 ਕਰੋੜੀ ਸੀਮੈਂਟ ਸੜਕ ਘੋਟਾਲੇ ਨੂੰ ਦਬਾਉਣ ਦੀ ਕੋਸ਼ਿਸ਼ ਸ਼ੁਰੂ ਪੰਜਾਬ ਵਿੱਚ ਸਟੇਸ਼ਨ 'ਤੇ ਡਿਰੇਲ ਹੋਈ ਟਰੇਨ ਪਰਵਿੰਦਰ ਝੋਟਾ ਕਤਲ: ਅਮਿਤ ਸ਼ਾਹ ਦਾ ਮੁੱਖ ਮੰਤਰੀ ਭਗਵੰਤ ਮਾਨ 'ਤੇ ਹਮਲਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 17-10-2026 05:15 AM ਅਕਾਲ ਤਖ਼ਤ ਨੇ ਆਪ ਵਿਧਾਇਕ ਗਿਆਸਪੁਰਾ ਨੂੰ 'ਤਨਖਾਹੀਆ' ਐਲਾਨਿਆ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਪਿਓ-ਪੁੱਤ ਸਮੇਤ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

Paris Olympics - ਤਗਮਾ ਜਿੱਤਣ ਵਾਲੇ ਖਿਡਾਰੀਆਂ 'ਤੇ ਹੋਈ ਪੈਸ਼ਿਆਂ ਦੀ ਬਾਰਿਸ਼, ਹਰਿਆਣਾ ਸਰਕਾਰ ਨੇ ਇਨਾਮੀ ਰਾਸ਼ੀ ਕੀਤੀ ਜਾਰੀ

Paris Olympics - ਤਗਮਾ ਜਿੱਤਣ ਵਾਲੇ ਖਿਡਾਰੀਆਂ 'ਤੇ ਹੋਈ ਪੈਸ਼ਿਆਂ ਦੀ


Admin / Sports

ਸਪੋਰਟਸ ਡੈਸਕ : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਕਾਰਨ 17 ਅਗਸਤ ਨੂੰ ਪੈਰਿਸ ਓਲੰਪਿਕ ਵਿੱਚ ਮੈਡਲ ਜੇਤੂਆਂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇਣ ਲਈ ਆਯੋਜਿਤ ਪ੍ਰੋਗਰਾਮ ਨੂੰ ਰੱਦ ਕਰਨਾ ਪਿਆ ਸੀ ਅਤੇ ਹੁਣ ਸਰਕਾਰ ਨੇ ਇਨਾਮ ਭੇਜ ਦਿੱਤੇ ਹਨ। ਸਾਰੇ ਖਿਡਾਰੀਆਂ ਦੇ ਖਾਤਿਆਂ ਵਿੱਚ ਪੈਸੇ ਹਨ। ਅਜਿਹੇ 'ਚ ਤੁਹਾਨੂੰ ਖਿਡਾਰੀਆਂ ਦਾ ਹਿਸਾਬ-ਕਿਤਾਬ ਵੀ ਦੇਖਣਾ ਚਾਹੀਦਾ ਹੈ। ਪੈਰਿਸ ਓਲੰਪਿਕ ਦੇ 25 ਖਿਡਾਰੀਆਂ ਲਈ ਇਨਾਮੀ ਰਾਸ਼ੀ ਜਾਰੀ ਕੀਤੀ ਗਈ ਹੈ। ਜਿਸ ਵਿਚੋਂ ਹਰਿਆਣਾ ਦੇ ਇਨ੍ਹਾਂ ਖਿਡਾਰੀਆਂ ਨੂੰ ਸਨਮਾਨ ਵਜੋਂ ਇਹ ਰਾਸ਼ੀ ਦਿੱਤੀ ਗਈ ਹੈ।


ਖਿਡਾਰੀਆਂ ਦੇ ਖਾਤਿਆਂ 'ਚ ਭੇਜੇ 8 ਕਰੋੜ ਰੁਪਏ 


ਸੰਜੇ ਸਿੰਘ (ਹਾਕੀ) 2.50 ਕਰੋੜ ਰੁਪਏ


ਅਮਨ ਸਹਿਰਾਵਤ (ਭਲਵਾਨ) 2.50 ਕਰੋੜ ਰੁਪਏ


ਸਰਬਜੋਤ ਸਿੰਘ (ਸ਼ੂਟਿੰਗ) 2.50 ਕਰੋੜ ਰੁਪਏ



ਸੁਮਿਤ ਕੁਮਾਰ (ਹਾਕੀ) 2.50 ਕਰੋੜ ਰੁਪਏ


ਮਨੂ ਭਾਕਰ (ਸ਼ੂਟਿੰਗ) 5 ਕਰੋੜ ਰੁਪਏ


ਵਿਨੇਸ਼ ਫੋਗਾਟ (ਕੁਸ਼ਤੀ) 4 ਕਰੋੜ ਰੁਪਏ


ਨੀਰਜ ਚੋਪੜਾ (ਨੇਜ਼ਾ ਸੁੱਟ) 4 ਕਰੋੜ ਰੁਪਏ


ਅਭਿਸ਼ੇਕ ਨੈਨ (ਹਾਕੀ) 2.50 ਕਰੋੜ ਰੁਪਏ



ਸੰਜੇ ਸਿੰਘ (ਹਾਕੀ) 2.50 ਕਰੋੜ ਰੁਪਏ


ਅਮਨ ਸਹਿਰਾਵਤ (ਭਲਵਾਨ) 2.50 ਕਰੋੜ ਰੁਪਏ


ਸਰਬਜੋਤ ਸਿੰਘ (ਸ਼ੂਟਿੰਗ) 2.50 ਕਰੋੜ ਰੁਪਏ


ਸੁਮਿਤ ਕੁਮਾਰ (ਹਾਕੀ) 2.50 ਕਰੋੜ ਰੁਪਏ

Paris olympics haryana government released the prize money


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now