ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

Bihar- ਟੁੱਟੀ ਪੱਟੜੀ ਤੋਂ ਲੰਘੀ ਯਾਤਰੀਆਂ ਨਾਲ ਭਰੀ ਵੈਸ਼ਾਲੀ ਐਕਸਪ੍ਰੈਸ, ਵੱਡਾ ਹਾਦਸਾ ਟਲਿਆ

Bihar- ਟੁੱਟੀ ਪੱਟੜੀ ਤੋਂ ਲੰਘੀ ਯਾਤਰੀਆਂ ਨਾਲ ਭਰੀ ਵੈਸ਼ਾਲੀ ਐਕਸਪ੍ਰੈਸ


Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਬਿਹਾਰ 'ਚ ਉਸ ਸਮੇਂ ਵੱਡੀ ਘਟਨਾ ਟਲ ਗਈ, ਜਦੋਂ ਯਾਤਰੀਆਂ ਨਾਲ ਭਰੀ ਵੈਸ਼ਾਲੀ ਐਕਸਪ੍ਰੈੱਸ ਟੁੱਟੇ ਟ੍ਰੈਕ ਤੋਂ ਲੰਘ ਗਈ। ਟਰੇਨ ਦੇ ਲੰਘਣ ਤੋਂ ਬਾਅਦ ਅਧਿਕਾਰੀਆਂ ਨੂੰ ਟੁੱਟੇ ਟ੍ਰੈਕ ਦਾ ਪਤਾ ਲੱਗਾ। ਇੱਥੇ ਚੰਗੀ ਖ਼ਬਰ ਇਹ ਹੈ ਕਿ ਕੋਈ ਹਾਦਸਾ ਨਹੀਂ ਵਾਪਰਿਆ।


ਪ੍ਰਾਪਤ ਜਾਣਕਾਰੀ ਅਨੁਸਾਰ ਬੇਗੂਸਰਾਏ-ਖਗੜੀਆ ਰੇਲਵੇ ਲਾਈਨ 'ਤੇ ਦਾਨੌਲੀ ਫੁਲਵਾੜੀਆ ਅਤੇ ਲੱਖੋ ਸਟੇਸ਼ਨ ਦੇ ਵਿਚਕਾਰ ਟ੍ਰੈਕ ਟੁੱਟ ਗਿਆ ਅਤੇ ਵੈਸ਼ਾਲੀ ਐਕਸਪ੍ਰੈਸ ਟੁੱਟੇ ਹੋਏ ਟ੍ਰੈਕ ਤੋਂ ਲੰਘ ਗਈ। ਹਾਲਾਂਕਿ, ਇਕ ਵੱਡਾ ਹਾਦਸਾ ਟਲ ਗਿਆ ਅਤੇ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ। ਟ੍ਰੈਕ ਟੁੱਟਣ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਹੋਰ ਰੇਲ ਗੱਡੀਆਂ ਲਈ ਰਸਤਾ ਬੰਦ ਕਰ ਦਿੱਤਾ। ਜਾਣਕਾਰੀ ਅਨੁਸਾਰ ਰੇਲਵੇ ਫਾਟਕ ਨੰਬਰ 41 ਨੇੜੇ ਸਥਿਤ ਕਿੱਲੋਮੀਟਰ ਨੰਬਰ 154/5-7 'ਤੇ ਰੇਲਵੇ ਟਰੈਕ 'ਚ ਤਰੇੜ ਆ ਗਈ।

Bihar Vaishali Express Full Of Passengers Crossed The Broken Track


Popular Posts
Just Now