ਜਲੰਧਰ ਲੈਕਚਰਾਰ ਨੇਹਾ ਕਤਲ ਕਾਂਡ ਦੀ ਜਾਂਚ ਵਿੱਚ ਪੁਲਿਸ ਨੂੰ ਮੁਲਜ਼ਮ ਅਤੇ ਉਸਦੀ ਕਥਿਤ ਗਰਲਫ੍ਰੈਂਡ ਦੀ ਵਟਸਐਪ ਚੈਟ ਜਲੰਧਰ ਵਿੱਚ ਡੀ.ਸੀ. ਦਫ਼ਤਰ ਦੇ ਬਾਹਰ ਗਰਜੇ ਸਰਕਾਰੀ ਕਰਮਚਾਰੀ, ਸਰਕਾਰ ਨੂੰ ਦਿੱਤੀ ਚੇਤਾਵਨੀ CM ਮਾਨ ਦਾ ਸਰਕਾਰੀ ਕਰਮਚਾਰੀਆਂ ਨੂੰ ਅਲਟੀਮੇਟਮ! ਹੜਤਾਲ ਖਤਮ ਕਰੋ ਤਾਂ ਹੀ ਗੱਲਬਾਤ ਹੋਵੇਗੀ ਨੇਪਾਲ-ਤਿੱਬਤ ਸਰਹੱਦ 'ਤੇ ਇੱਕ ਵਿਸ਼ਾਲ ਗਲੇਸ਼ੀਅਰ ਢਹਿ ਣ ਕਾਰਨ ਉੱਤਰ-ਮੱਧ ਨੇਪਾਲ ਵਿੱਚ ਵਿਨਾਸ਼ਕਾਰੀ ਅਚਾਨਕ ਹੜ੍ਹ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 27-08-2026 ਸ਼ੰਭੂ ਖਨੌਰੀ ਬਾਰਡਰ ਸਾਮਾਨ ਨੂੰ ਲੈ ਕੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ ਭਾਜਪਾ-ਅਕਾਲੀ-ਦਲ-ਗਠਜੋੜ-ਪੰਜਾਬ-ਵਿੱਚ-ਆਖ਼ਿਰੀ-ਪੜਾਅ-ਤੇ:-ਭਾਜਪਾ-ਵੱਧ-ਸੀਟਾਂ-ਤੇ-ਲੜ-ਸਕਦੀ-ਚੋਣ,-ਸ਼ਿਅਦ-ਨੇ-ਪੇਂਡੂ-ਹਲਕਿਆਂ-ਦੀ-ਜ਼ਿਦ-ਛੱਡੀ ਆਈਆਈਟੀ ਦਿੱਲੀ ਦੇ ਵਿਦਿਆਰਥੀ ਦਾ ਦਿਹਾਂਤ ਦੁਖਦਾਈ, ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ - ਕੇਜਰੀਵਾਲ Dmch ਦੇ ਪੁਰਾਣੇ ਵਿਦਿਆਰਥੀ ਅਤੇ ਸਾਬਕਾ ਫੈਕਲਟੀ ਮੈਂਬਰ ਡਾ. ਰਾਜਿੰਦਰ ਕੁਮਾਰ ਬਾਂਸਲ ਨੂੰ Bfuhs ਦਾ ਵਾਈਸ ਚਾਂਸਲਰ ਨਿਯੁਕਤ ਕੀਤੇ ਜਾਣ ’ਤੇ ਵਧਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਤੋਂ ਵੱਧ ਦਾ ਵਾਧਾ ਕਰਨ ਦੀ ਮਨਜ਼ੂਰੀ

22 ਲੱਖ ਠੱਗੇ ED,ਪੁਲਿਸ ਤੇ ਸੁਪਰੀਮ ਕੋਰਟ ਦਾ ਡਰ ਦਿਖਾ ਕੇ ਪੜ੍ਹੇ-ਲਿਖੇ ਬੁਜ਼ੁਰਗ ਜੋੜੇ ਨੂੰ 97 ਦਿਨਾਂ ਤੱਕ ਕੀਤਾ ਡਿਜੀਟਲ ਅਰੈਸਟ,

Educated-elderly-couple-placed-u


Lptv Bureau / Panjab

ਗਹਿਣਿਆਂ ਨੂੰ ਗਿਰਵੀ ਰਖਾ ਕੇ 22 ਲੱਖ ਰੁਪਏ ਦੀ ਰਕਮ ਠੱਗਾਂ ਦੇ ਦੱਸੇ ਖਾਤੇ ਵਿਚ ਜਮਾਂ ਕਰਵਾ ਦਿੱਤੀ ਗਈ

ਇਕ ਔਰਤ ਫੋਨ ਤੇ ਗੱਲਾਂ ਮਾਰਨ ਲੱਗ ਪਈ ਤੇ ਖ਼ੁਦ ਨੂੰ ਸੀਆਈਡੀ ਦੀ ਮੁੱਖ ਜਾਂਚ ਅਧਿਕਾਰੀ ਨਿਸ਼ਾ ਪਟੇਲ ਦੱਸਣ ਲੱਗੀ

ਸਾਈਬਰ ਠੱਗਾਂ ਨੇ ਈਡੀ, ਦਿੱਲੀ ਪੁਲਿਸ ਅਤੇ ਸੁਪਰੀਮ ਕੋਰਟ ਦਾ ਅਜਿਹਾ ਡਰ ਦਿਖਾਇਆ ਕਿ ਇਕ ਪੜ੍ਹੇ-ਲਿਖੇ ਬੁਜ਼ੁਰਗ ਜੋੜੇ ਨੂੰ 97 ਦਿਨਾਂ ਤੱਕ ਠੱਗਾਂ ਦੀ ਡਿਜੀਟਲ ਅਰੈਸਟ ਵਿਚ ਰੱਖੀਂ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਗਹਿਣਿਆਂ ਨੂੰ ਗਿਰਵੀ ਰਖਾ ਕੇ 22 ਲੱਖ ਰੁਪਏ ਦੀ ਰਕਮ ਠੱਗਾਂ ਦੇ ਦੱਸੇ ਖਾਤੇ ਵਿਚ ਜਮਾਂ ਕਰਵਾ ਦਿੱਤੀ ਗਈ। ਇਸ ਨੂੰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਡਿਜੀਟਲ ਅਰੈਸਟ ਮੰਨਿਆ ਜਾ ਰਿਹਾ ਹੈ। 

ਸ਼ਹਿਰ ਦੇ ਗਣਪਤੀ ਇਨਕਲੇਵ ਵਿਚ ਰਹਿਣ ਵਾਲੀ 65 ਸਾਲਾ ਸਵਰਨਾ ਲਕਸ਼ਮੀ ਨਿੱਜੀ ਸਕੂਲ ਚਲਾਉਂਦੀ ਹੈ ਜਦਕਿ ਉਨ੍ਹਾਂ ਦਾ ਪਤੀ ਨਰਸਿਮ੍ਹਾ ਰਾਓ ਨਿੱਜੀ ਕੰਪਨੀ ਦੇ ਵਿੱਤ ਵਿਭਾਗ ਤੋਂ ਸੇਵਾ ਮੁਕਤ ਹੋ ਚੁੱਕੇ ਸਨ। 19 ਮਈ ਨੂੰ ਉਨ੍ਹਾਂ ਨੂੰ ਅਣਜਾਣ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲਾ ਆਪਣੇ ਆਪ ਨੂੰ ਦਿੱਲੀ ਦੇ ਦਰਿਆਗੰਜ ਥਾਣੇ ਦਾ ਅਫ਼ਸਰ ਦੱਸਣ ਲੱਗ ਪਿਆ ਤੇ ਕਿਹਾ ਕਿ ਉਨ੍ਹਾਂ ਦੇ ਨਾਂ ਨਾਲ ਦਿੱਲੀ ਦੇ ਕੇਨਰਾ ਬੈਂਕ ਵਿਚ ਖੁੱਲ੍ਹੇ ਖਾਤੇ ਵਿਚ ਨਰੇਸ਼ ਗੋਇਲ ਦੇ ਮਾਮਲੇ ਵਿਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ। ਠੱਗਾਂ ਨੇ ਸੁਪਰੀਮ ਕੋਰਟ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਕਰਨ ਦਾ ਝਾਂਸਾ ਦਿੱਤਾ। 

ਇਸ ਤੋਂ ਬਾਅਦ ਬਿਰਧ ਜੋੜੇ ਨੂੰ ਲਗਾਤਾਰ ਵੀਡੀਓ ਕਾਲ ਤੇ ਰੱਖਿਆ ਅਤੇ ਉਨ੍ਹਾਂ ਨੂੰ ਧਮਕਾਇਆ ਗਿਆ। ਦੋ ਦਿਨਾਂ ਬਾਅਦ ਇਕ ਔਰਤ ਫੋਨ ਤੇ ਗੱਲਾਂ ਮਾਰਨ ਲੱਗ ਪਈ ਤੇ ਖ਼ੁਦ ਨੂੰ ਸੀਆਈਡੀ ਦੀ ਮੁੱਖ ਜਾਂਚ ਅਧਿਕਾਰੀ ਨਿਸ਼ਾ ਪਟੇਲ ਦੱਸਣ ਲੱਗੀ। ਉਸ ਨੇ ਪੜ੍ਹੇ ਲਿਖੇ ਜੋੜੇ ਤੋਂ ਬੈਂਕ ਖਾਤਿਆਂ ਦੀ ਜਾਣਕਾਰੀ ਲਈ ਤੇ ਫਿਰ ਇਕ ਠੱਗ ਨਾਲ ਗੱਲ ਕਰਵਾਈ ਜੋ ਕਿ ਖ਼ੁਦ ਨੂੰ ਸੁਪਰੀਮ ਕੋਰਟ ਦਾ ਕਥਿਤ ਜੱਜ ਦੱਸਦਾ ਰਿਹਾ। 

9 ਤੋਂ ਇਹ ਠੱਗੀ ਸ਼ੁਰੂ ਹੋਈ ਤੇ ਹੁਣ ਤੱਕ 22 ਲੱਖ ਰੁਪਏ ਤੁਰੰਤ ਦਿੱਤੇ ਖਾਤੇ ਵਿਚ ਜਮਾਂ ਕਰਵਾਏ ਜਾਣ। ਇਸ ਪੜ੍ਹੇ ਲਿਖੇ ਬਿਰਧ ਜੋੜੇ ਨੇ 22 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਠੱਗਾਂ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿੱਤਾ। ਅਖ਼ੀਰ, 23 ਅਗਸਤ ਨੂੰ ਦੰਪਤੀ ਨੇ ਕੋਲਾਰ ਥਾਣੇ ਵਿਚ ਸ਼ਿਕਾਇਤ ਕੀਤੀ।

Educated elderly couple placed under digital arrest for 97 days and swindled out of 22 lakh through threats


Popular Posts
Just Now