ਪੰਜਾਬ ਸਰਕਾਰ ਨੇ 3 ਤਹਿਸੀਲਦਾਰਾਂ ਦੇ ਕੀਤੇ ਤਬਾਦਲੇ, ਦੇਖੋ ਲਿਸਟ
LPTV / Chandigarh
ਚੰਡੀਗੜ੍ਹ : ਪੰਜਾਬ ਸਰਕਾਰ ਨੇ 3 ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ, ਜਾਰੀ ਹੁਕਮਾਂ ਅਨੁਸਾਰ ਸੁਮੀਤ ਸਿੰਘ ਢਿੱਲੋਂ ਦੀ ਲੁਧਿਆਣਾ(ਪੂਰਬੀ), ਗੁਰਪ੍ਰੀਤ ਦੀ ਸੁਲਤਾਨਪੁਰ ਲੋਧੀ ਤੇ ਗੁਰਵਿੰਦਰ ਕੌਰ ਦੀ ਅਮਰਗੜ੍ਹ ਬਦਲੀ ਕੀਤੀ ਗਈ ਹੈ। ਦੇਖੋ ਲਿਸਟ….

Check the list of transfers of 3 tehsildars by the Punjab government