ਇੰਡੋਨੇਸ਼ੀਆ 'ਚ ਪੰਜਾਬੀ ਭਰਾਵਾਂ ਨੂੰ ਮੌ+ਤ ਦੀ ਸ+ਜ਼ਾ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ
LPTV / Chandigarh
ਵਿਦੇਸ਼ ਡੈਸਕ: ਅਮਰੀਕਾ ਵਿਚ 2 ਪੰਜਾਬੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹਨਾਂ ਦੋ ਪੰਜਾਬੀਆਂ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਇੱਕ ਡੋਨਕਰ ਦਾ ਕਤਲ ਕੀਤਾ ਹੈ। ਜਦਕਿ ਦੂਜੇ ਪਾਸੇ ਸਾਹਮਣੇ ਆਇਆ ਹੈ ਕਿ ਡੋਨਕਰ ਨੇ ਉਨ੍ਹਾਂ ਨੂੰ ਕਿਡਨੈਪ ਕਰਕੇ ਰੱਖਿਆ ਸੀ। ਇਹ ਪੰਜਾਬੀ ਨੌਜਵਾਨ ਕਿਸੇ ਏਜੰਟ ਦੇ ਜ਼ਰੀਏ ਇੰਡੋਨੇਸ਼ੀਆ ਦੇ ਰਸਤੇ ਬਾਹਰ ਜਾ ਰਹੇ ਸਨ। ਇਨ੍ਹਾਂ ਨੂੰ ਲਿਜਾਉਣ ਵਾਲੇ ਡੋਨਕਰ ਨੇ ਉਨ੍ਹਾਂ ਨੂੰ ਇੱਕ ਕਮਰੇ ਵਿਚ ਰੱਖਿਆ ਸੀ, ਉਸ ਕਮਰੇ ਵਿਚ ਡੋਨਕਰ ਦੀ ਲਾਸ਼ ਮਿਲੀ ਸੀ ਤੇ ਕਤਲ ਦਾ ਇਲਜ਼ਾਮ ਇਹਨਾਂ ਨੌਜਵਾਨਾਂ 'ਤੇ ਲੱਗ ਗਿਆ, ਜਿਸ ਤੋਂ ਬਾਅਦ ਦੋਵੇ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ ਸਬੰਧੀ ਰੋਂਦੇ ਕੁਰਲਾਉਂਦੇ ਪਰਿਵਾਰ ਵਾਲੇ ਸਰਕਾਰ ਦੀਆਂ ਮਿੰਨਤਾਂ ਕੱਢ ਰਹੇ ਨੇ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਵਾਪਸ ਲਿਆਂਦਾ ਜਾਵੇ
Death sentence for Punjabi brothers in Indonesia family pleads for help