ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

Operation Sindoor -ਜਲੰਧਰ 'ਚ ਦਹਿਸ਼ਤ ਕਰਕੇ ਇਕੱਠਾ ਕਰਨ ਲੱਗੇ ਰਾਸ਼ਨ

Operation Sindoor -ਜਲੰਧਰ 'ਚ ਦਹਿਸ਼ਤ ਕਰਕੇ ਇਕੱਠਾ ਕਰਨ ਲੱਗੇ ਰਾਸ਼ਨ


Punjab

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਚ ਤਨਾਅ ਭਰਿਆ ਮਾਹੌਲ ਤੋਂ ਬਾਅਦ ਪੂਰੇ ਦੇਸ਼ ਭਰ ਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੈ। ਇਸਦੇ ਨਾਲ ਹੀ ਜਲੰਧਰ ਸ਼ਹਿਰ ਚ ਅਲੱਗ ਹੀ ਸਥਿਤੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਿਕ ਦਾਸ ਦੇਈਏ ਕਿ ਅੱਜ ਤੋਂ ਪੂਰੇ ਦੇਸ਼ ਚ ਮੋਕ ਡਰਿੱਲ ਕੀਤੀ ਬਜਾ ਰਹੀ ਹੈ। ਇਸਦੇ ਚਲਦੇ ਜਲੰਧਰ ਚ ਰਾਸ਼ਨ ਦੀਆਂ ਦੁਕਾਨਾਂ ਤੇ ਭੀੜ ਲੱਗੀ ਪਈ ਹੈ। ਲੋਕਾਂ ਚ ਦਹਿਸ਼ਤ ਵਾਲੇ ਮਾਹੌਲ ਚ ਵੱਧ-ਵੱਧ ਰਾਸ਼ਨ ਖ਼ਰੀਦੀਆਂ ਜਾ ਰਿਹਾ ਹੈ। ਦੁਕਾਨਦਾਰਾਂ ਵਲੋਂ ਵੀ ਰਾਸ਼ਨ ਨੂੰ ਵੱਧ ਰੇਟ ਤੇ ਵੇਚੀਆਂ ਜਾ ਰਿਹਾ ਹੈ। 

ਲੋਕਾਂ ਚ ਡਰ ਹੈ ਕਿ ਇੱਕ ਵਾਰ ਫਿਰ ਲੋਕੜਾਉਂਣ ਵਾਲਾ ਮਾਹੌਲ ਨਾ ਬਣ ਜਾਵੇ। ਇਸਦੇ ਨਾਲ ਸ਼ੋਪੰਪਿੰਗ ਮਾਲ ਜਿਵੇ DMART,reliance ਦੇ ਵਿਚ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। 

Bollywood News In Hindi livepunjabitv com Punjab


Popular Posts
Just Now