ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

Chandigarh ‘ਚ Dog Owners ਨੂੰ ਵੱਡਾ ਝਟਕਾ! 7 ਨਸਲਾਂ ਤੇ ਲੱਗਿਆ Ban

Chandigarh ‘ਚ Dog Owners ਨੂੰ ਵੱਡਾ ਝਟਕਾ! 7 ਨਸਲਾਂ ਤੇ ਲੱਗਿਆ Ban


Chandigarh

Chandigarh ‘ਚ Dog Owners ਨੂੰ ਵੱਡਾ ਝਟਕਾ! 7 ਨਸਲਾਂ ਤੇ ਲੱਗਿਆ Ban
ਚੰਡੀਗੜ੍ਹ, 30 ਅਕਤੂਬਰ 2025: ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਖੂੰਖਾਰ ਕੁੱਤੇ ਦੀਆਂ ਨਸਲਾਂ ਵੱਲੋਂ ਹੋ ਰਹੀਆਂ ਹਮਲਿਆਂ ਦੀਆਂ ਵਧਦੀਆਂ ਘਟਨਾਵਾਂ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਹੈ। ਹੁਣ "ਖ਼ਤਰਨਾਕ" ਮੰਨੀਆਂ ਜਾਣ ਵਾਲੀਆਂ ਸੱਤ ਨਸਲਾਂ ਦੇ ਕੁੱਤਿਆਂ ਨੂੰ ਪਾਲਣਾ, ਖਰੀਦਣਾ ਜਾਂ ਵੇਚਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ‘ਚੰਡੀਗੜ੍ਹ ਪੇਟ ਐਂਡ ਕਮਿਊਨਿਟੀ ਡੌਗ ਬਾਇਲਾਜ਼ 2025’ (Chandigarh Pet and Community Dog Bylaws 2025) ਦੇ ਤਹਿਤ ਲਿਆ ਗਿਆ ਹੈ।
ਜੋ ਵੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰੇਗਾ, ਉਸਦੇ ਵਿਰੁੱਧ ਪੁਲਿਸ ਵੱਲੋਂ FIR ਦਰਜ ਕੀਤੀ ਜਾਵੇਗੀ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।

ਇਹ 7 ਨਸਲਾਂ ਹੁਣ ਪੂਰੀ ਤਰ੍ਹਾਂ ਬੈਨ

  1. ਅਮੈਰੀਕਨ ਬੁੱਲ ਡੌਗ (American Bulldog)
  2. ਅਮੈਰੀਕਨ ਪਿਟਬੁਲ (American Pitbull)
  3. ਪਿਟਬੁਲ ਟੈਰੀਅਰ (Pitbull Terrier)
  4. ਬੁੱਲ ਟੈਰੀਅਰ (Bull Terrier)
  5. ਕੇਨ ਕੋਰਸੋ (Cane Corso)
  6. ਡੋਗੋ ਅਰਜਨਟੀਨੋ (Dogo Argentino)
  7. ਰੌਟਵੀਲਰ (Rottweiler)
ਇਨ੍ਹਾਂ ਦੀਆਂ ਸਾਰੀਆਂ ਕਰੋਸ-ਬ੍ਰੀਡਜ਼ (cross-breeds) ‘ਤੇ ਵੀ ਪਾਬੰਦੀ ਲਗਾਈ ਗਈ ਹੈ।

ਪਾਬੰਦੀ ਕਿਉਂ?

ਪ੍ਰਸ਼ਾਸਨ ਅਨੁਸਾਰ ਇਹ ਨਸਲਾਂ ਬਹੁਤ ਹਮਲਾਵਰ ਤੇ ਅਣਕਾਬੂ ਹੁੰਦੀਆਂ ਹਨ। ਖਾਸ ਕਰਕੇ ਪਿਟਬੁਲ (Pitbull) ਕੁੱਤੇ ਦੇ "ਲੌਕ ਜੌ" (Lock Jaw) ਤਰੀਕੇ ਕਾਰਨ ਕੱਟਣ ਤੋਂ ਬਾਅਦ ਵੀ ਛੱਡਦੇ ਨਹੀਂ। ਆਜੀਵੀਕਾਂ ਦੇ ਕਈ ਵੀਡੀਓ ਵਾਇਰਲ ਹੋਣ ਮਗਰੋਂ ਸੁਰੱਖਿਆ ਦੇ ਨਜ਼ਰਿਏ ਨਾਲ ਇਹ ਕੁੱਤੇ ਸ਼ਹਿਰ ਦੀਆਂ ਰਿਹਾਇਸ਼ੀ ਲਾਕੇ ਵਿੱਚ ਰੱਖਣ 'ਤੇ ਪਾਬੰਦੀ ਲਗਾਈ ਗਈ ਹੈ।

ਮਾਲਕਾਂ ਦੀ "ਜ਼ਿੰਮੇਵਾਰੀ" ਨਿਰਧਾਰਤ

ਨਵੇਂ ਨਿਯਮਾਂ ਅਨੁਸਾਰ, ਜੇਕਰ ਕੋਈ ਰਜਿਸਟ੍ਰਡ ਪਾਲਤੂ ਕੁੱਤਾ ਕਿਸੇ ਵਿਅਕਤੀ ਜਾਂ ਉਸ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਮਾਲਕ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।
  1. ਮੁਆਵਜ਼ਾ: ਮਾਲਕ ਨੂੰ ਪੀੜਤ ਨੂੰ ਇਲਾਜ ਜਾਂ ਹਾਨੀ ਦਾ ਮੁਆਵਜ਼ਾ ਦੇਣਾ ਪਵੇਗਾ।
  2. ਅਦਾਲਤੀ ਨਿਰਦੇਸ਼: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਯਮ ਅਨੁਸਾਰ ਮੁਆਵਜ਼ਾ ₹10,000 ਪ੍ਰਤੀ ਦੰਦ ਦੇ ਹਿਸਾਬ ਨਾਲ ਦਿੱਤਾ ਜਾਵੇਗਾ।
  3. ਸਪਸ਼ਟੀਕਰਨ: ਆਵਾਰਾ ਕੁੱਤੇ ਦੇ ਕੱਟਣ ‘ਤੇ ਜ਼ਿੰਮੇਵਾਰੀ ਨਗਰ ਨਿਗਮ ਦੀ ਹੋਵੇਗੀ, ਪਰ ਪਾਲਤੂ ਕੁੱਤੇ ਦੇ ਮਾਮਲੇ ਵਿੱਚ ਜ਼ਿੰਮੇਵਾਰੀ ਮਾਲਕ ਦੀ ਰਹੇਗੀ।
Powered by

Big blow to dog owners in chandigarh 7 breeds banned


Popular Posts
Just Now