ਤਰਨਤਾਰਨ ਜ਼ਿਮਨੀ ਚੋਣ (Round 11) - AAP ਉਮੀਦਵਾਰ ਦੀ ਲੀਡ ਬਰਕਰਾਰ, 9000 ਤੋਂ ਵੱਧ ਵੋਟਾਂ ਨਾਲ ਅੱਗੇ
Punjab
ਤਰਨਤਾਰਨ ਜ਼ਿਮਨੀ ਚੋਣ (Round 11) : AAP ਉਮੀਦਵਾਰ ਦੀ ਲੀਡ ਬਰਕਰਾਰ, 9000 ਤੋਂ ਵੱਧ ਵੋਟਾਂ ਨਾਲ ਅੱਗੇ
ਤਰਨਤਾਰਨ, 14 ਨਵੰਬਰ, 2025 : ਗਿਆਰਵੇਂ ਰਾਊਂਡ ਤੋਂ ਬਾਅਦ ਕਿਸਨੂੰ ਕਿੰਨੀਆਂ ਵੋਟਾਂ?
ਗਿਆਰਵੇਂ ਰਾਊਂਡ ਦੀ ਗਿਣਤੀ ਪੂਰੀ ਹੋਣ ਤੱਕ, ਪ੍ਰਮੁੱਖ ਪਾਰਟੀਆਂ ਨੂੰ ਮਿਲੀਆਂ ਕੁੱਲ ਵੋਟਾਂ ਇਸ ਪ੍ਰਕਾਰ ਹਨ:
1. AAP (ਆਮ ਆਦਮੀ ਪਾਰਟੀ): 29965 ਵੋਟਾਂ
2. SAD (ਅਕਾਲੀ ਦਲ): 20823 ਵੋਟਾਂ
3. Waris Punjab De (ਵਾਰਿਸ ਪੰਜਾਬ ਦੇ): 13142 ਵੋਟਾਂ
4. Congress (ਕਾਂਗਰਸ): 10475 ਵੋਟਾਂ
5. BJP (ਭਾਜਪਾ): 4216 ਵੋਟਾਂ
Tarn Taran By election Round 11 AAP Candidate Maintains Lead Ahead By Over 9000 Votes