ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

Punjab Breaking - ਪੁਲਿਸ ਮੁਲਾਜ਼ਮਾਂ ਲਈ ਵੱਡੀ ਖ਼ਬਰ! ਵਰਦੀ ਪਾ ਕੇ Reel ਬਣਾਉਣ 'ਤੇ ਲੱਗੀ ਪਾਬੰਦੀ

Punjab Breaking - ਪੁਲਿਸ ਮੁਲਾਜ਼ਮਾਂ ਲਈ ਵੱਡੀ ਖ਼ਬਰ! ਵਰਦੀ ਪਾ ਕੇ Ree


Punjab

Punjab Breaking : ਪੁਲਿਸ ਮੁਲਾਜ਼ਮਾਂ ਲਈ ਵੱਡੀ ਖ਼ਬਰ! ਵਰਦੀ ਪਾ ਕੇ Reel ਬਣਾਉਣ 'ਤੇ ਲੱਗੀ ਪਾਬੰਦੀ 

Live Punjabi TV Bureau

ਚੰਡੀਗੜ੍ਹ, 5 ਦਸੰਬਰ 2025: ਪੰਜਾਬ ਪੁਲਿਸ ਨੇ ਆਪਣੇ ਫ਼ੋਰਸ ਅੰਦਰ ਅਨੁਸ਼ਾਸਨ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਹੁਕਮ ਜਾਰੀ ਕੀਤਾ ਹੈ। ਹੁਣ ਕੋਈ ਵੀ ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਜਾਂ ਵਰਦੀ 'ਚ  ਰੀਲ ਤਿਆਰ ਕਰਕੇ ਸੋਸ਼ਲ ਮੀਡੀਆ 'ਤੇ ਪੋਸਟ ਨਹੀਂ ਕਰ ਸਕੇਗਾ। ਡੀਜੀਪੀ ਦਫ਼ਤਰ ਨੇ ਇਸ ਸਬੰਧੀ ਸਾਰੇ ਯੂਨਿਟ ਮੁਖੀਆਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਕਿਉਂ ਲਿਆ ਗਿਆ ਇਹ ਫ਼ੈਸਲਾ?

ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਕੁਝ ਪੁਲਿਸ ਕਰਮਚਾਰੀ ਭੰਗੜਾ ਪਾਉਂਦੇ, ਮਨੋਰੰਜਕ ਵੀਡੀਓ ਅਤੇ ਹੋਰ ਗ਼ੈਰ-ਸਰਕਾਰੀ ਕੰਟੈਂਟ ਰੀਲਾਂ ਰਾਹੀਂ ਪੋਸਟ ਕਰਦੇ ਨਜ਼ਰ ਆਏ ਸਨ, ਜਿਸ ਨਾਲ ਵਿਭਾਗ ਦੀ ਇਮੇਜ 'ਤੇ ਨਕਾਰਾਤਮਕ ਅਸਰ ਪਿਆ।

ਇਨ੍ਹਾਂ ਘਟਨਾਵਾਂ ਤੋਂ ਬਾਅਦ ਡੀਜੀਪੀ ਦਫ਼ਤਰ ਨੇ ਸਖ਼ਤ ਕਦਮ ਚੁੱਕਦੇ ਹੋਏ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਐਕਸ਼ਨ ਦੀ ਹਦਾਇਤ ਦਿੱਤੀ ਹੈ।

ਕੀ ਹੋਵੇਗਾ ਉਲੰਘਣਾ ਕਰਨ ਵਾਲਿਆਂ ਨਾਲ?

  • ਨਿਯਮ ਤੋੜਨ ਵਾਲੇ ਮੁਲਾਜ਼ਮਾਂ ਦੀ ACR (Annual Confidential Report) ਪ੍ਰਭਾਵਿਤ ਕੀਤੀ ਜਾਵੇਗੀ

  • ਤਰੱਕੀ ਰੋਕੀ ਜਾ ਸਕਦੀ ਹੈ

  • ਵਿਭਾਗੀ ਕਾਰਵਾਈ ਹੋਵੇਗੀ

Cyber Crime Wing ਨੋਡਲ ਏਜੰਸੀ

ਸੋਸ਼ਲ ਮੀਡੀਆ ਉੱਤੇ ਨਜ਼ਰ ਰੱਖਣ ਲਈ ਸਟੇਟ ਸਾਈਬਰ ਕ੍ਰਾਈਮ ਵਿੰਗ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ, ਜੋ ਨਿਯਮਤ ਰਿਪੋਰਟ ਤਿਆਰ ਕਰਕੇ ਡੀਜੀਪੀ ਨੂੰ ਪੇਸ਼ ਕਰੇਗੀ।

ਪਿਛਲੇ ਮਾਮਲੇ ਬਣੇ ਕਾਰਨ

ਵਿਭਾਗ ਦਾ ਕਹਿਣਾ ਹੈ ਕਿ ਬਠਿੰਡਾ ਦੀ ਮਹਿਲਾ ਕਾਂਸਟੇਬਲ ਦੀ ਵਾਇਰਲ ਰੀਲ ਤੋਂ ਬਾਅਦ ਉਸਦਾ ਨਸ਼ਾ ਕੌੜੀਕੇਸ਼ਨ ਵਿੱਚ ਫਸਣਾ ਅਤੇ ਹਾਲ ਹੀ ਵਿੱਚ ਮੋਹਾਲੀ ਵਿੱਚ ਕਾਰ ਵਾਸ਼ ਦੌਰਾਨ ਹੈਰੋਇਨ ਬਰਾਮਦਗੀ ਨੇ ਪੁਲਿਸ ਸਿਸਟਮ ਨੂੰ ਸਖ਼ਤ ਨਜ਼ਰੀਆ ਅਪਣਾਉਣ ਲਈ ਮਜਬੂਰ ਕੀਤਾ।

Punjab Breaking Big News For Police Personnel Ban On Making Reels While Wearing Uniform


Popular Posts
Just Now