ਪੰਜਾਬ ਵਿੱਚ ਬਦਲਿਆ ਮੌਸਮ, ਜਾਲੰਧਰ ਵਿੱਚ ਝਮਾਝਮ ਬਾਰਿਸ਼ ਨਾਲ ਮਿਲੀ ਗਰਮੀ ਤੋਂ ਰਾਹਤ ਸਕਾਚ-ਵਿਸਕੀ ਹੋਵੇਗੀ ਸਸਤੀ, ਕਸਟਮ ਡਿਊਟੀ 150% ਤੋਂ ਘਟ ਕੇ 75% ਹੋਣ ਦਾ ਅਸਰ CBI ਦੀ ਕਾਰਵਾਈ 'ਤੇ OSD ਰਾਜਬੀਰ ਘੁੰਮਨ ਨੂੰ ਝਟਕਾ, ਹਾਈਕੋਰਟ ਤੋਂ ਨਹੀਂ ਮਿਲੀ ਰਾਹਤ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਵੀ ਪਿੱਲੈ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਪਿਆਜ਼ ਤੋਂ ਬਾਅਦ ਹੁਣ ਟਮਾਟਰ ਵੀ ਹੋਇਆ ਲਾਲ, ਮੰਡੀਆਂ 'ਚ ਭਾਅ ਦੁੱਗਣੇ ਤੋਂ ਵੱਧ ਆਈਐਸ ਵਿੱਚ ਸ਼ਾਮਲ ਹੋਣ ਦੇ ਮਾਮਲੇ 'ਚ ਕੈਨੇਡੀਅਨ ਮਹਿਲਾ ਨੇ ਕਬੂਲਿਆ ਜੁਰਮ ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖੁਸ਼ਖਬਰੀ, ਦਿੱਲੀ-ਕਟੜਾ ਵਿਚਕਾਰ ਚੱਲਣਗੀਆਂ 2 ਨਵੀਆਂ ਸਪੈਸ਼ਲ ਟਰੇਨਾਂ ਨੋਬਲ ਸ਼ਾਂਤੀ ਪੁਰਸਕਾਰ ’ਤੇ ਟਰੰਪ ਦਾ ਵੱਡਾ ਬਿਆਨ, ਕਿਹਾ- ‘ਪਤਾ ਨਹੀਂ ਉਹ ਮੇਰੇ ਵਰਗੇ ਲੋਕਾਂ ਨੂੰ ਪੁਰਸਕਾਰ ਦਿੰਦੇ ਹਨ ਜਾਂ ਨਹੀਂ’ ਲੁਧਿਆਣਾ ਵਿੱਚ ਮੰਗੇਤਰ ਨੂੰ ਦੂਜੇ ਲੜਕੇ ਨਾਲ ਵੇਖ ਯੁਵਕ ਨੇ ਕੀਤਾ ਸੁਸਾਈਡ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 10-10-2026 05:15 AM

ਵੱਡੀ ਖ਼ਬਰ - Navjot Sidhu ਨੇ Priyanka Gandhi ਤੋਂ ਮੰਗਿਆ ਮਿਲਣ ਦਾ ਸਮਾਂ

ਵੱਡੀ ਖ਼ਬਰ - Navjot Sidhu ਨੇ Priyanka Gandhi ਤੋਂ ਮੰਗਿਆ ਮਿਲਣ ਦਾ


Punjab

ਵੱਡੀ ਖ਼ਬਰ : Navjot Sidhu ਨੇ Priyanka Gandhi ਤੋਂ ਮੰਗਿਆ ਮਿਲਣ ਦਾ ਸਮਾਂ

ਚੰਡੀਗੜ੍ਹ, 11 ਨਵੰਬਰ 2025: ਪੰਜਾਬ ਕਾਂਗਰਸ ਵਿੱਚ ਪੈਦਾ ਹੋਏ ਵੱਡੇ ਸਿਆਸੀ ਤੂਫ਼ਾਨ ਦੇ ਮੱਦੇਨਜ਼ਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਰਗਰਮ ਹੋ ਗਏ ਹਨ। ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਵਿਵਾਦਿਤ ਬਿਆਨਾਂ ਕਾਰਨ ਪੈਦਾ ਹਲਚਲ ਨੂੰ ਸਮਝਦਿਆਂ, ਸਿੱਧੂ ਨੇ ਕਾਂਗਰਸ ਹਾਈਕਮਾਨ ਨਾਲ ਤੁਰੰਤ ਸੰਪਰਕ ਕੀਤਾ ਹੈ ਅਤੇ ਪ੍ਰਿਯੰਕਾ ਗਾਂਧੀ ਨਾਲ ਮਿਲਣ ਲਈ ਸਮਾਂ ਮੰਗਿਆ ਹੈ। ਸਿੱਧੂ ਚਾਹੁੰਦੇ ਹਨ ਕਿ ਹਾਈਕਮਾਨ ਕਿਸੇ ਵੀ ਫੈਸਲੇ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦੇਵੇ।

500 ਕਰੋੜ ਰੁਪਏ ਬਾਰੇ ਬਿਆਨ ਦੀ ਜਾਂਚ—ਉੱਚ-ਪੱਧਰੀ ਕਮੇਟੀ ਬਣੀ

ਮੁੱਖ ਮੰਤਰੀ ਖ਼ਿਲਾਫ਼ ਡਾ. ਨਵਜੋਤ ਕੌਰ ਸਿੱਧੂ ਦੇ 500 ਕਰੋੜ ਰੁਪਏ ਵਾਲੇ ਬਿਆਨ ਨੇ ਕਾਂਗਰਸ ਨੇਤ੍ਰਿਤਵ ਨੂੰ ਗੰਭੀਰ ਚਿੰਤਾ ਵਿੱਚ ਪਾ ਦਿੱਤਾ ਹੈ। ਇਸ ਮੁੱਦੇ ਦੀ ਪੂਰੀ ਜਾਂਚ ਕਰਨ ਲਈ ਪਾਰਟੀ ਨੇ ਇੱਕ ਖ਼ਾਸ ਕਮੇਟੀ ਦਾ ਗਠਨ ਕੀਤਾ ਹੈ। ਇਸ ਜਾਂਚ ਪੈਨਲ ਦੀ ਅਗਵਾਈ ਪੰਜਾਬ ਇੰਚਾਰਜ ਭੁਪੇਸ਼ ਬਘੇਲ ਕਰਨਗੇ। ਕਮੇਟੀ ਦੇ ਹੋਰ ਮੈਂਬਰਾਂ ਦਾ ਐਲਾਨ ਜਲਦੀ ਹੋਵੇਗਾ।

ਹਾਈਕਮਾਨ ਨੇ ਡਾ. ਸਿੱਧੂ ਦੇ ਤਾਜ਼ਾ ਬਿਆਨਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਭੁਪੇਸ਼ ਬਘੇਲ ਤੋਂ ਪੂਰੇ ਮਾਮਲੇ 'ਤੇ ਵਿਸਤ੍ਰਿਤ ਰਿਪੋਰਟ ਤੁਰੰਤ ਮੰਗੀ ਹੈ। 2027 ਦੀਆਂ ਚੋਣਾਂ ਨੇੜੇ ਹੋਣ ਕਾਰਨ ਪਾਰਟੀ ਅੰਦਰ ਇਸ ਤਰ੍ਹਾਂ ਦੇ ਵਿਵਾਦ ਤੋਂ ਨੇਤ੍ਰਿਤਵ ਬੇਹੱਦ ਨਾਰਾਜ਼ ਹੈ।

ਨਵਜੋਤ ਕੌਰ ਸਿੱਧੂ 'ਤੇ ਹੋ ਸਕਦੀ ਹੈ ਸਖ਼ਤ ਕਾਰਵਾਈ

ਪਾਰਟੀ ਦੇ ਸੂਤਰ ਦੱਸਦੇ ਹਨ ਕਿ ਜੇ ਜਾਂਚ 'ਚ ਬਿਆਨਾਂ ਨੂੰ ਪਾਰਟੀ ਵਿਰੋਧੀ ਕਰਾਰ ਦਿੱਤਾ ਗਿਆ ਤਾਂ ਡਾ. ਨਵਜੋਤ ਕੌਰ ਸਿੱਧੂ ਨੂੰ ਸੰਗਠਨ ਤੋਂ ਬਾਹਰ ਕਰਨ ਤੱਕ ਦੇ ਕਦਮ ਚੁੱਕੇ ਜਾ ਸਕਦੇ ਹਨ। ਇਸ ਵੇਲੇ ਉਨ੍ਹਾਂ ਦੇ ਭਵਿੱਖ ਨੂੰ ਲੈਕਰ ਚਰਚਾ ਜੋਰਾਂ 'ਤੇ ਹੈ।

ਸਿੱਧੂ ਦੀ ਚੁੱਪੀ ਬੋਲ ਰਹੀ ਹੈ—ਕੀ ਹੈ ਅਗਲੀ ਰਣਨੀਤੀ?

ਦਿਲਚਸਪੀ ਦੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਖ਼ੁਦ ਇਸ ਸਾਰੇ ਵਿਵਾਦ 'ਤੇ ਇੱਕ ਵੀ ਬਿਆਨ ਸਾਹਮਣੇ ਨਹੀਂ ਰੱਖਿਆ। ਅੰਮ੍ਰਿਤਸਰ ਦੌਰੇ ਤੋਂ ਬਾਅਦ ਉਹ ਮੁੰਬਈ ਚਲੇ ਗਏ ਸਨ ਅਤੇ ਮੀਡੀਆ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਪਰਹੇਜ਼ ਕੀਤਾ। ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿਣ ਵਾਲੇ ਸਿੱਧੂ ਦੀ ਇਹ ਚੁੱਪ, ਸਿਆਸੀ ਗਲਿਆਰਿਆਂ ਵਿੱਚ ਕਈ ਅਟਕਲਾਂ ਨੂੰ ਜਨਮ ਦੇ ਰਹੀ ਹੈ।

Big News Navjot Sidhu Asks Priyanka Gandhi For A Meeting Time


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now