ਰਾਸ਼ਟਰਪਤੀ ਦਰੋਪਦੀ ਮੁਰਮੂ ਪਹੁੰਚੇ ਚੰਡੀਗੜ੍ਹ, ਮੁੱਖ ਮੰਤਰੀ ਮਾਨ ਨੇ ਕੀਤਾ ਸਵਾਗਤ ਚਾਵਲਾ ਰੇਪ ਮਾਮਲੇ ਵਿੱਚ ਕਮੇਟੀ ਕੱਲ੍ਹ ਐੱਸਜੀਪੀਸੀ ਨੂੰ ਸੌਂਪੇਗੀ ਰਿਪੋਰਟ ਇੱਟਾਂ ਨਾਲ ਲੱਦੀ ਟਰਾਲੀ ਨੇ ਹੈਂਡਬਾਲ ਖਿਡਾਰਨ ਨੂੰ ਕੁਚਲਿਆ ਫਿਰ ਲੱਗਾ ਖਾਕੀ 'ਤੇ ਨਸ਼ੇ ਦਾ ਦਾਗ! ਖੰਨਾ ਵਿੱਚ 10 ਗ੍ਰਾਮ ਹੈਰੋਇਨ ਨਾਲ ਸਿਪਾਹੀ ਗ੍ਰਿਫ਼ਤਾਰ 6000 ਕਰੋੜ ਦਾ ਡਰੱਗਜ਼ ਕੇਸ: SIT ਦੇ ਸਾਹਮਣੇ ਨਹੀਂ ਪਹੁੰਚੇ ਬਿਕਰਮ ਮਜੀਠੀਆ ਕਾਂਗਰਸੀ ਵਿਧਾਇਕ ਸੁਖਪਾਲ ਖੈਹਰਾ ਦੇ ਖ਼ਿਲਾਫ਼ FIR ਦਰਜ, ਪੁਲਿਸ ਨੇ ਇਸ ਮਾਮਲੇ ਵਿੱਚ ਲਿਆ ਐਕਸ਼ਨ ਸਾਂਸਦ ਚਰਨਜੀਤ ਚੰਨੀ ਨੂੰ ਫਿਰ ਮਿਲੀ ਵੱਡੀ ਜ਼ਿੰਮੇਵਾਰੀ, ਕਿਸਾਨਾਂ ਨਾਲ ਜੁੜੇ ਮੁੱਦਿਆਂ ਦੀ ਕਮਾਨ ਸੰਭਾਲਣਗੇ LPU ਪ੍ਰੋਟੈਸਟ: ਪੁਲਿਸ ਨੇ 2 ਹੋਰ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ, ਰਾਜਸਥਾਨ-ਯੂਪੀ ਤੋਂ ਫੜਿਆ ਚੰਡੀਗੜ੍ਹ ਦੇ 6 ਸਕੂਲਾਂ ਨੂੰ ਧਮਕੀ ਭਰਿਆ ਮੈਸੇਜ, ਬੰਬ ਸਕੁਐਡ ਨੇ ਸ਼ੁਰੂ ਕੀਤੀ ਜਾਂਚ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 06-10-2026

ਨਹਿਰ ਕਿਨਾਰੇ ਮਿਲਿਆ ਲਾਪਤਾ ਪੰਜ ਸਾਲਾ ਬੱਚਾ, PCR ਈਕੋ-7 ਟੀਮ ਨੇ ਮਾਂ ਨਾਲ ਮਿਲਾਇਆ

ਨਹਿਰ ਕਿਨਾਰੇ ਮਿਲਿਆ ਲਾਪਤਾ ਪੰਜ ਸਾਲਾ ਬੱਚਾ, PCR ਈਕੋ-7 ਟੀਮ ਨੇ ਮਾਂ


Live Punjabi TV / Punjab

ਪੁਲਿਸ ਟੀਮ ਨੇ ਬੱਚੇ ਨੂੰ ਸੁਰੱਖਿਅਤ ਆਪਣੇ ਕੋਲ ਬਿਠਾ ਕੇ ਉਸ ਦੀ ਪਛਾਣ ਅਤੇ ਘਰ ਦਾ ਪਤਾ ਜਾਣਨ ਦੀ ਕੋਸ਼ਿਸ਼ ਕੀਤੀ

ਪੁਲਿਸ ਟੀਮ ਵਿੱਚ ਏਐੱਸਆਈ ਰਾਜਿੰਦਰ ਸਿੰਘ, ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਸ਼ਾਮਲ ਸਨ

ਨਹਿਰ ਵਿੱਚ ਡਿੱਗੇ ਬੱਚਿਆਂ ਦੀ ਭਾਲ ਦੌਰਾਨ ਸੋਮਵਾਰ ਨੂੰ PCR ਈਕੋ-7 ਟੀਮ ਨੂੰ ਨਹਿਰ ਦੀ ਪਟੜੀ ਨੇੜੇ ਕਰੀਬ ਪੰਜ ਸਾਲ ਦਾ ਇੱਕ ਬੱਚਾ ਰੋਂਦਾ ਹੋਇਆ ਮਿਲਿਆ। ਪੁਲਿਸ ਟੀਮ ਨੇ ਬੱਚੇ ਨੂੰ ਸੁਰੱਖਿਅਤ ਆਪਣੇ ਕੋਲ ਬਿਠਾ ਕੇ ਉਸ ਦੀ ਪਛਾਣ ਅਤੇ ਘਰ ਦਾ ਪਤਾ ਜਾਣਨ ਦੀ ਕੋਸ਼ਿਸ਼ ਕੀਤੀ।

ਬੱਚੇ ਨੇ ਆਪਣਾ ਨਾਂ ਗਣੇਸ਼ ਦੱਸਿਆ, ਪਰ ਉਹ ਆਪਣਾ ਪਤਾ ਨਹੀਂ ਦੱਸ ਸਕਿਆ। PCR ਟੀਮ ਨੇ ਪਰਸਰਾਮ ਨਗਰ ਦੀ ਵਾਰਡ ਪ੍ਰਧਾਨ ਕਿਰਨ ਮਿਸ਼ਰਾ ਨਾਲ ਸੰਪਰਕ ਕਰਕੇ ਬੱਚੇ ਦੇ ਘਰ ਦੀ ਪਛਾਣ ਕੀਤੀ। ਇਸ ਤੋਂ ਬਾਅਦ ਪੁਲਿਸ ਟੀਮ ਬੱਚੇ ਨੂੰ ਪਰਸਰਾਮ ਨਗਰ ਦੀ ਗਲੀ ਨੰਬਰ 35/3 ਸਥਿਤ ਉਸ ਦੇ ਘਰ ਲੈ ਗਈ ਅਤੇ ਉਸ ਨੂੰ ਉਸ ਦੀ ਮਾਂ ਸੁਨੀਤਾ ਰਾਣੀ ਦੇ ਹਵਾਲੇ ਕਰ ਦਿੱਤਾ।

ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਦਾ ਪੁੱਤਰ ਸਵੇਰ ਤੋਂ ਲਾਪਤਾ ਸੀ ਅਤੇ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ। ਬੱਚੇ ਦੇ ਸੁਰੱਖਿਅਤ ਮਿਲਣ ’ਤੇ ਉਸ ਨੇ PCR ਈਕੋ-7 ਟੀਮ ਅਤੇ ਐੱਸ.ਐੱਸ.ਪੀ. ਬਠਿੰਡਾ ਦਾ ਧੰਨਵਾਦ ਕੀਤਾ। ਬੱਚੇ ਨੂੰ ਪਰਿਵਾਰ ਤੱਕ ਪਹੁੰਚਾਉਣ ਵਾਲੀ ਪੁਲਿਸ ਟੀਮ ਵਿੱਚ ਏਐੱਸਆਈ ਰਾਜਿੰਦਰ ਸਿੰਘ 802/ਬੀਟੀਆਈ ਅਤੇ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ 465/ਬੀਟੀਆਈ ਸ਼ਾਮਲ ਸਨ।




Missing Five Year Old Child Found Near Canal Pcr Eco 7 Team Reunites Him With His Mother


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now