ਰੇਲਵੇ ਨੇ ਤਿਉਹਾਰਾਂ ਦੇ ਪ੍ਰਬੰਧ ਵਧਾਏ; 18,000 ਵਿਸ਼ੇਸ਼ ਰੇਲਾਂ ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪਨਗ੍ਰੇਨ ਦਾ ਮੈਨੇਜਰ ਅਤੇ ਇੰਸਪੈਕਟਰ ਗ੍ਰਿਫ਼ਤਾਰ ਅਯੁੱਧਿਆ ਵਿੱਚ 30 ਲੱਖ ਦੀਵਿਆਂ ਨਾਲ ਬਣੇਗਾ ਨਵਾਂ ਵਿਸ਼ਵ ਰਿਕਾਰਡ ਕ੍ਰਿਕਟ: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ ਡੀਏ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਪੰਜਾਬ ਵਿੱਚ ਕਰਮਭੂਮੀ ਐਕਸਪ੍ਰੈਸ ਵਿੱਚ ਭਿਆਨਕ ਅੱਗ ਸੀਬੀਐਸਈ ਵੱਲੋਂ 10ਵੀਂ – 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਦਿੱਲੀ 'ਚ ਸਾਹ ਲੈਣਾ ਹੋਇਆ ਔਖਾ! ਪ੍ਰਸ਼ਾਸਨ ਵੱਲੋਂ GRAP-III ਦੀਆਂ ਨਵੀਆਂ ਪਾਬੰਦੀਆਂ ਲਾਗੂ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 07-11-2026 05:30 AM ਲੁਧਿਆਣਾ ਵਿੱਚ ਬੇਕਾਬੂ ਵਰਨਾ ਕਾਰ ਦਾ ਕਹਿਰ! 5 ਲੋਕਾਂ ਨੂੰ ਕੁਚਲਿਆ

Punjab - ਅੱਜ ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ ਬਿਜਲੀ; ਮੁਰੰਮਤ ਕਾਰਨ ਪਾਵਰਕੌਮ ਨੇ ਲਿਆ ਫੈਸਲਾ

Punjab - ਅੱਜ ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ ਬਿਜਲੀ; ਮੁਰੰਮ


Punjab

Punjab : ਅੱਜ ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ ਬਿਜਲੀ; ਮੁਰੰਮਤ ਕਾਰਨ ਪਾਵਰਕੌਮ ਨੇ ਲਿਆ ਫੈਸਲਾ

ਹੋਸ਼ਿਆਰਪੁਰ/ਤਲਵਾੜਾ: ਜ਼ਿਲ੍ਹਾ ਹੋਸ਼ਿਆਰਪੁਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਅੱਜ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਵਾਲੀ ਹੈ। ਪਾਵਰਕੌਮ ਦੇ ਵੱਖ-ਵੱਖ ਸਬ-ਡਵੀਜ਼ਨਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਅੱਜ, 19 ਮਾਰਚ ਨੂੰ ਕਈ ਫੀਡਰਾਂ ਦਾ ਕੰਮ ਚੱਲੇਗਾ।

ਪ੍ਰਭਾਵਿਤ ਇਲਾਕੇ ਤੇ ਸਮਾਂ:

  • ਨਸਰਾਲਾ ਸਬ-ਸਟੇਸ਼ਨ (ਸਵੇਰੇ 10 ਤੋਂ ਦੁਪਹਿਰ 3 ਵਜੇ): ਜਲੰਧਰ ਰੋਡ, ਬਾਲਾ ਜੀ ਅਤੇ ਆਨੰਦ ਫੀਡਰ ਅਧੀਨ ਆਉਂਦੇ ਖੇਤਰ।

  • ਫੋਕਲ ਪੁਆਇੰਟ ਸਬ-ਸਟੇਸ਼ਨ (ਸਵੇਰੇ 10 ਤੋਂ ਸ਼ਾਮ 4 ਵਜੇ): ਸਿਵਲ ਹਸਪਤਾਲ, ਦੀਪ ਨਗਰ, ਮਾਊਂਟ ਐਵੇਨਿਊ, ਵਿਜੇ ਨਗਰ, ਸਰੂਪ ਨਗਰ, ਰਮਨੀਤ ਐਨਕਲੇਵ, ਫਤਿਹਗੜ੍ਹ ਅਤੇ ਸੁੰਦਰ ਨਗਰ ਸਕੀਮ ਨੰ. 2।

  • ਕੇਸ਼ੋ ਮੰਦਰ ਫੀਡਰ (ਸਵੇਰੇ 10 ਤੋਂ ਸ਼ਾਮ 4 ਵਜੇ): ਬਹਾਦਰਪੁਰ, ਪ੍ਰਹਿਲਾਦ ਨਗਰ, ਕਮੇਟੀ ਬਾਜ਼ਾਰ, ਧੋਬੀ ਘਾਟ ਰੋਡ, ਨਵੀਂ ਆਬਾਦੀ ਅਤੇ ਮਾਲ ਰੋਡ।

  • ਤਲਵਾੜਾ ਤੇ ਸਾਂਢਪੁਰ (ਸਵੇਰੇ 10 ਤੋਂ ਸ਼ਾਮ 4 ਵਜੇ): ਨਠੋਲੀ, ਸਾਂਢਪੁਰ, ਇੰਦਰਾ ਕਲੋਨੀ, ਡੈਮ ਰੋਡ, ਹਲੇੜ ਅਤੇ ਧਾਰ ਪਿੰਡ।

  • ਨੂਰਪੁਰਬੇਦੀ (ਸਵੇਰੇ 10 ਤੋਂ ਸ਼ਾਮ 4 ਵਜੇ): ਝਾਂਗੜੀਆਂ, ਕਰੂਰਾ ਅਤੇ ਸਾਖਪੁਰ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਪਾਵਰਕੌਮ ਦੀ ਬੇਨਤੀ

ਇੰਜੀਨੀਅਰਾਂ ਅਨੁਸਾਰ ਕੰਮ ਦੇ ਆਧਾਰ 'ਤੇ ਬਿਜਲੀ ਬੰਦ ਰਹਿਣ ਦਾ ਸਮਾਂ ਘਟਾਇਆ ਜਾਂ ਵਧਾਇਆ ਵੀ ਜਾ ਸਕਦਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਜਲੀ ਵਿਭਾਗ ਨਾਲ ਸਹਿਯੋਗ ਕਰਨ।

Punjab Electricity Will Be Cut Off For 6 Hours In These Areas Today Powercom Took The Decision Due To Repairs


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now