ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ ਨੇ ਰਿਹਾਇਸ਼ੀ ਅਕੈਡਮੀ ਲਈ ਖੁੱਲ੍ਹੇ ਟਰਾਇਲਾਂ ਦਾ ਐਲਾਨ ਕੀਤਾ ਲੰਡਨ ਵਿੱਚ ਭਾਰਤੀ ਡਾਇਸਪੋਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿੱਚ ਰੈਲੀ ਕੀਤੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਭਾਈ ਪਰਵਿੰਦਰ ਸਿੰਘ ਝੋਟਾ ਦਾ ਪੋਰਟਰੇਟ ਲਗਾਇਆ ਜਾਵੇਗਾ ਚੋਰਬਾਗਨ ਸਰਬਜਨੀਨ ਦੁਰਗਾ ਪੰਡਾਲ ਭਗਦੜ: 19 ਦੀ ਮੌਤ ਜਲੰਧਰ ਵਿੱਚ ਪਾਰਸ਼ਦ ਪਤੀ 'ਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਰਾਜਵਿੰਦਰ ਕੌਰ ਥਿਆਰਾ ਨੇ ਦੀਪਕ ਬਾਲੀ ਨੂੰ ਲੈ ਕੇ ਵਾਇਰਲ ਪੋਸਟ ਨੂੰ ਦੱਸਿਆ ਫਰਜ਼ੀ ਐਕਸਪ੍ਰੈਸਵੇਅ ਤੋਂ 15 ਫੁੱਟ ਹੇਠਾਂ ਡਿੱਗਿਆ ਟੈਂਪੋ ਟ੍ਰੈਵਲਰ, 8 ਦੀ ਮੌਤ 5 ਕਰੋੜ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਅਮਰਦੀਪ ਗਰੇਵਾਲ ਗ੍ਰਿਫ਼ਤਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 18-10-2026 05:30 AM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ

ਇਤਿਹਾਸਕ ਫੈਸਲਾ- 68 ਸਾਲਾਂ ਬਾਅਦ ਫਿਰ Tata ਦੀ ਹੋਈ Air India

ਇਤਿਹਾਸਕ ਫੈਸਲਾ- 68 ਸਾਲਾਂ ਬਾਅਦ ਫਿਰ Tata ਦੀ ਹੋਈ Air India


LPTV / Chandigarh

ਟਾਟਾ ਸੰਨਜ਼ ਨੇ ਸਰਕਾਰੀ ਮਾਲਕੀ ਵਾਲੀ ਏਅਰਲਾਈਨ ਏਅਰ ਇੰਡੀਆ ਦੀ ਬੋਲੀ ਜਿੱਤ ਲਈ ਹੈ। ਮੰਤਰੀਆਂ ਦੇ ਇੱਕ ਪੈਨਲ ਨੇ ਟਾਟਾ ਸੰਨਜ਼ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਇਹ ਜਾਣਕਾਰੀ ਬਲੂਮਬਰਗ ਨੇ ਦਿੱਤੀ ਹੈ। ਸਰਕਾਰ ਨੇ ਏਅਰ ਇੰਡੀਆ ਵਿੱਚ ਆਪਣੀ 100 ਫੀਸਦੀ ਹਿੱਸੇਦਾਰੀ ਵੇਚਣ ਲਈ ਬੋਲੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਟਾਟਾ ਸੰਨਜ਼ ਨੇ ਫਿਲਹਾਲ ਇਸ ਵਿਸ਼ੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।

ਦਸ ਦੇਈਏ ਕਿ ਏਅਰ ਇੰਡੀਆ ਪਹਿਲਾਂ ਟਾਟਾ ਸਮੂਹ ਦੀ ਕੰਪਨੀ ਸੀ। ਇਸ ਕੰਪਨੀ ਦੀ ਸਥਾਪਨਾ ਜੇ.ਆਰ.ਡੀ. ਟਾਟਾ ਦੁਆਰਾ ਸਾਲ 1932 ਵਿੱਚ ਕੀਤੀ ਗਈ ਸੀ। ਆਜ਼ਾਦੀ ਤੋਂ ਬਾਅਦ ਹਵਾਬਾਜ਼ੀ ਖੇਤਰ ਦਾ ਰਾਸ਼ਟਰੀਕਰਨ ਕੀਤਾ ਗਿਆ ਅਤੇ ਇਸ ਕਾਰਨ ਸਰਕਾਰ ਨੇ ਟਾਟਾ ਏਅਰਲਾਈਨਜ਼ ਦੇ 49 ਪ੍ਰਤੀਸ਼ਤ ਸ਼ੇਅਰ ਖਰੀਦੇ। ਬਾਅਦ ਵਿੱਚ ਇਹ ਕੰਪਨੀ ਇੱਕ ਪਬਲਿਕ ਲਿਮਟਿਡ ਕੰਪਨੀ ਬਣ ਗਈ ਅਤੇ 29 ਜੁਲਾਈ 1946 ਨੂੰ ਇਸਦਾ ਨਾਂ ਬਦਲ ਕੇ ਏਅਰ ਇੰਡੀਆ ਰੱਖਿਆ ਗਿਆ। 1953 ਵਿੱਚ, ਸਰਕਾਰ ਨੇ ਏਅਰ ਕਾਰਪੋਰੇਸ਼ਨ ਐਕਟ ਪਾਸ ਕੀਤਾ ਅਤੇ ਕੰਪਨੀ ਦੇ ਸੰਸਥਾਪਕ ਜੇਆਰਡੀ ਟਾਟਾ ਤੋਂ ਮਾਲਕੀ ਅਧਿਕਾਰ ਖਰੀਦੇ। ਇਸ ਤੋਂ ਬਾਅਦ ਦੁਬਾਰਾ ਇਸ ਕੰਪਨੀ ਦਾ ਨਾਂ ਏਅਰ ਇੰਡੀਆ ਇੰਟਰਨੈਸ਼ਨਲ ਲਿਮਟਿਡ ਹੈ।

Historic decision After 68 years Tatas Air India again


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now