ਆਪ ਸਰਕਾਰ 'ਤੇ ਹੈਰੋਇਨ ਮਾਮਲੇ ਵਿੱਚ ਨਸ਼ਾ ਮੁਲਜ਼ਮ ਨੂੰ ਡਿਫ਼ਾਲਟ ਬੇਲ ਦਿਵਾਉਣ ਵਿੱਚ ਮਦਦ ਕਰਨ ਦਾ ਦੋਸ਼ ਝੋਟਾ ਦੇ ਪਿਤਾ ਨੇ ਰਾਹੁਲ ਗਾਂਧੀ, ਬੀਅੰਤ ਸਿੰਘ ਪਰਿਵਾਰ ਨੂੰ ਮਾਨਸਾ ਵਿਰੋਧ ਪ੍ਰਦਰਸ਼ਨ ਨਾ ਆਉਣ ਦੀ ਕੀਤੀ ਅਪੀਲ ਦੀਆ ਮਿਰਜ਼ਾ ਹਿੰਦੂਤਵ ਵਿਰੋਧੀ ਹੈ, ਸਾਨੂੰ ਨਹੀਂ ਦੱਸ ਸਕਦੀ ਦੀਵਾਲੀ ਕਿਵੇਂ ਮਨਾਈਏ ਕਦੇ ਵੀ ਡਿੱਗ ਸਕਦੀ ਹੈ ਸਰਕਾਰ! ਵਿਧਾਇਕਾਂ ਨੇ ਸਮਰਥਨ ਵਾਪਸ ਲੈਣ ਦੀ ਦਿੱਤੀ ਚੇਤਾਵਨੀ ਰਾਜਸਥਾਨ ਵਿੱਚ ਮੌਤ ਬਣ ਕੇ ਦੌੜਿਆ ਕਰੰਟ, ਸੜਕ ਬਣਾ ਰਹੇ 8 ਮਜ਼ਦੂਰਾਂ ਨੇ ਤੋੜਿਆ ਦਮ ਲੁਧਿਆਣਾ ਵਿੱਚ ਗੁਰਦੁਆਰਾ ਸਾਹਿਬ 'ਤੇ ਫਾਇਰਿੰਗ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ ਪੰਜਾਬ ਵਿੱਚ ਸਾਬਕਾ ਮੰਤਰੀ ਦੇ ਘਰ ਈਡੀ ਰੇਡ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-11-2026 05:30 AM ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-11-2026 05:30 AM ਇਸਰੋ ਨੇ ਨੈਵੀਗੇਸ਼ਨ ਸੈਟੇਲਾਈਟ ਐਨਵੀਐਸ-03 ਸਫਲਤਾਪੂਰਵਕ ਲਾਂਚ ਕੀਤਾ

ਦੁਖਦਾਈ ਖ਼ਬਰ- ਝਗੜੇ ਦੌਰਾਨ ਗੋਲੀਆਂ ਮਾਰ ਕੇ ਚਾਚੇ ਭਤੀਜੇ ਦਾ ਕਤਲ

ਦੁਖਦਾਈ ਖ਼ਬਰ- ਝਗੜੇ ਦੌਰਾਨ ਗੋਲੀਆਂ ਮਾਰ ਕੇ ਚਾਚੇ ਭਤੀਜੇ ਦਾ ਕਤਲ


LPTV / Chandigarh

ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਥਾਣਾ ਵੈਰੋਵਾਲ ਦੇ ਪਿੰਡ ਨਾਗੋਕੇ ਵਿਖੇ ਦੋ ਗੁੱਟਾਂ ਦੌਰਾਨ ਹੋਏ ਝਗੜੇ ਦੌਰਾਨ ਗੋਲੀ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਹੈ । ਮ੍ਰਿਤਕ ਵਿਅਕਤੀਆਂ ਦੀ ਸ਼ਨਾਖਤ ਲਖਬੀਰ ਸਿੰਘ ਪੁੱਤਰ ਜਰਨੈਲ ਸਿੰਘ ਉਮਰ 54ਸਾਲ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਤਸਬੀਰ ਉਮਰ 26 ਸਾਲ ਵਜੋਂ ਹੋਈ ਜੋ ਕੇ ਰਿਸ਼ਤੇ ਵਿੱਚ ਚਾਚਾ ਭਤੀਜਾ ਹੀ ਲੱਗਦੇ ਸਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਨੇ ਅੰਮ੍ਰਿਤਪਾਲ ਸਿੰਘ ਦਾ ਪਿੰਡ ਦੇ ਹੀ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਇਆ ਸੀ।

ਜੋ ਕੁਝ ਸਮੇਂ ਬਾਅਦ ਵਿੱਚ ਇਕ ਵੱਡੇ ਝਗੜੇ ਦਾ ਰੂਪ ਧਾਰ ਗਿਆ ਜਿਸ ਦੌਰਾਨ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਇਕ ਧੜੇ ਲਖਬੀਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਸਿੱਧੀਆਂ ਗੋਲੀਆਂ ਮਾਰ ਦਿੱਤੀਆਂ ਜਿਸ ਦੋਰਾਨ ਦੋਹਾਂ ਦੀ ਮੌਕੇ ਮੌਤ ਹੋ ਗਈ ਇਸ ਸਬੰਧੀ ਐੱਸ ਐੱਚ ਓ ਵਰਿੰਦਰ ਸਿੰਘ ਖੋਸਾ ਨਾਲ ਗੱਲਬਾਤ ਕਰਨ ਤੇ ਦੱਸਿਆ ਕਿ ਇਸ ਸਬੰਧੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।

Sad news uncle and nephew killed by shooting during quarrel


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now