ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

ਦਿੱਲੀ ਦੀਆਂ 4 ਅਦਾਲਤਾਂ ਤੇ 2 ਸਕੂਲਾਂ ਨੂੰ ਮਿਲੀ ਬੰਬ ਧਮਾਕੇ ਦੀ ਧਮਕੀ — ਸੁਰੱਖਿਆ ਏਜੰਸੀਆਂ ਅਲਰਟ ‘ਤੇ

ਦਿੱਲੀ ਦੀਆਂ 4 ਅਦਾਲਤਾਂ ਤੇ 2 ਸਕੂਲਾਂ ਨੂੰ ਮਿਲੀ ਬੰਬ ਧਮਾਕੇ ਦੀ ਧਮਕੀ


New Delhi

ਦਿੱਲੀ ਦੀਆਂ 4 ਅਦਾਲਤਾਂ ਤੇ 2 ਸਕੂਲਾਂ ਨੂੰ ਮਿਲੀ ਬੰਬ ਧਮਾਕੇ ਦੀ ਧਮਕੀ — ਸੁਰੱਖਿਆ ਏਜੰਸੀਆਂ ਅਲਰਟ ‘ਤੇ

ਨਵੀਂ ਦਿੱਲੀ, 18 ਨਵੰਬਰ, 2025 : ਦਿੱਲੀ 'ਚ ਲਾਲ ਕਿਲ੍ਹੇ ਨੇੜੇ ਹੋਏ ਭਿਆਨਕ ਬਲਾਸਟ ਤੋਂ ਬਾਅਦ ਹਾਲਾਤ ਪਹਿਲਾਂ ਹੀ ਤਣਾਅਪੂਰਨ ਹਨ। ਇਸ ਦਰਮਿਆਨ, ਅੱਜ (ਮੰਗਲਵਾਰ) ਰਾਜਧਾਨੀ ਦੀਆਂ ਚਾਰ ਮੁੱਖ ਅਦਾਲਤਾਂ ਅਤੇ CRPF ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਮਿਲਣ ਨਾਲ ਸੁਰੱਖਿਆ ਏਜੰਸੀਆਂ ਵਿਚ ਹਲਚਲ ਮੱਚ ਗਈ ਹੈ। ਧਮਕੀ Jaish-e-Mohammed ਦੇ ਨਾਂ ‘ਤੇ ਭੇਜੀ ਗਈ ਹੈ।

ਕਿਹੜੀਆਂ ਅਦਾਲਤਾਂ ਅਤੇ ਸਕੂਲ ਹਨ ਨਿਸ਼ਾਨੇ ‘ਤੇ?

ਧਮਕੀ ਭਰੀ ਈਮੇਲ ਇਨ੍ਹਾਂ ਥਾਵਾਂ ਨੂੰ ਭੇਜੀ ਗਈ—

  • Saket Court

  • Patiala House Court

  • Tis Hazari Court

  • Rohini Court

ਇਸ ਤੋਂ ਇਲਾਵਾ, ਦੋ CRPF ਸਕੂਲ - Dwarka, Prashant Vihar ਨੂੰ ਵੀ ਬੰਬ ਨਾਲ ਉਡਾਉਣ ਦੀ ਚੇਤਾਵਨੀ ਦਿੱਤੀ ਗਈ ਹੈ

ਸੂਤਰਾਂ ਦੇ ਮੁਤਾਬਕ, ਈਮੇਲ ਵਿੱਚ ਸਪੱਸ਼ਟ ਲਿਖਿਆ ਹੈ ਕਿ ਕੋਰਟ ਕੰਪਲੈਕਸਾਂ ਵਿੱਚ “ਕੋਈ ਵੀ ਸਮੇਂ ਵੱਡਾ ਧਮਾਕਾ ਹੋ ਸਕਦਾ ਹੈ।”
Red Fort Blast ਦੇ ਬਾਅਦ ਸੁਰੱਖਿਆ ਏਜੰਸੀਆਂ ਐਸੀ ਹਰ ਚੇਤਾਵਨੀ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀਆਂ ਹਨ।

ਈਮੇਲ ਮਿਲਦਿਆਂ ਹੀ - Bomb Disposal Teams, Dog Squads, Quick Reaction Teams ਸਾਰੇ 6 ਸਥਾਨਾਂ 'ਤੇ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

Patiala House Court ‘ਚ Blast ਮਾਮਲੇ ਦੀ ਅਹਿਮ ਪੇਸ਼ੀ ਵੀ ਅੱਜ

ਇਹ ਧਮਕੀ ਹੋਰ ਵੀ ਸੰਵੇਦਨਸ਼ੀਲ ਇਸ ਲਈ ਮੰਨੀ ਜਾ ਰਹੀ ਹੈ ਕਿਉਂਕਿ ਅੱਜ ਹੀ Delhi Blast ਮਾਮਲੇ ਦੇ ਇੱਕ ਹੋਰ ਦੋਸ਼ੀ ਨੂੰ Patiala House Court ਵਿੱਚ ਪੇਸ਼ ਕੀਤਾ ਜਾਣਾ ਹੈ। ਇਸ ਲਈ ਸਾਰੇ ਕੋਰਟ ਕੰਪਲੈਕਸਾਂ ਵਿੱਚ High Alert ਜਾਰੀ ਕਰ ਦਿੱਤਾ ਗਿਆ ਹੈ।

Bomb Threat Received Against 4 Courts And 2 Schools In Delhi Security Agencies On Alert


Popular Posts
Just Now