ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

Films and series release- ਅਕਤੂਬਰ ਮਹੀਨਾ ਹੋਵੇਗਾ ਮਨੋਰੰਜਨ ਨਾਲ ਭਰਪੂਰ, Netflix 'ਤੇ ਰਿਲੀਜ਼ ਹੋਣਗੀਆਂ 21 ਫਿਲਮਾਂ ਤੇ ਸੀਰੀਜ਼

Films and series release- ਅਕਤੂਬਰ ਮਹੀਨਾ ਹੋਵੇਗਾ ਮਨੋਰੰਜਨ ਨਾਲ ਭਰ


Admin / Entertainment

ਲਾਈਵ ਪੰਜਾਬੀ ਟੀਵੀ ਬਿਊਰੋ : ਅਕਤੂਬਰ ਦਾ ਮਹੀਨਾ Netflix ਪ੍ਰੇਮੀਆਂ ਲਈ ਬਹੁਤ ਵਧੀਆ ਹੋਣ ਵਾਲਾ ਹੈ। ਦਰਅਸਲ ਅਕਤੂਬਰ 'ਚ ਨੈੱਟਫਲਿਕਸ 'ਤੇ ਇਕ-ਦੋ ਨਹੀਂ ਸਗੋਂ 21 ਫਿਲਮਾਂ ਅਤੇ ਵੈੱਬ ਸੀਰੀਜ਼ ਰਿਲੀਜ਼ ਹੋਣ ਜਾ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਅਕਤੂਬਰ ਦੇ ਮਹੀਨੇ 'ਚ ਤੁਹਾਨੂੰ ਨੈੱਟਫਲਿਕਸ 'ਤੇ ਨਾ ਸਿਰਫ ਹਿੰਦੀ ਫਿਲਮ ਇੰਡਸਟਰੀ ਬਲਕਿ ਪੂਰੀ ਦੁਨੀਆ ਦਾ ਕੰਟੈਂਟ ਦੇਖਣ ਨੂੰ ਮਿਲੇਗਾ।


ਅਕਤੂਬਰ 'ਚ ਰਿਲੀਜ਼ ਹੋਣ ਵਾਲੀਆਂ ਸੀਰੀਜ਼ ਤੇ ਫਿਲਮਾਂ ਦੀ ਸੂਚੀ


3 ਅਕਤੂਬਰ ਨੂੰ ਸਵੀਡਿਸ਼ ਐਕਸ਼ਨ ਕਾਮੇਡੀ ਫਿਲਮ 'ਟਰਬਲ'(Trouble) ਅਤੇ ਰੋਮਾਂਟਿਕ ਐਨੀਮੇਟਿਡ 'ਬਲੂ ਬਾਕਸ' ਨੈੱਟਫਲਿਕਸ ਨਾਲ ਟਕਰਾਉਣਗੀਆਂ।

4 ਅਕਤੂਬਰ ਨੂੰ, ਅਨੰਨਿਆ ਪਾਂਡੇ ਅਤੇ ਵਿਹਾਨ ਸਮਤ ਦੀ ਸਾਈਬਰ-ਥ੍ਰਿਲਰ ਫਿਲਮ 'CTRL', ਸਪੈਨਿਸ਼ ਥ੍ਰਿਲਰ ਫਿਲਮ 'ਦਿ ਪਲੇਟਫਾਰਮ 2' ਅਤੇ ਮਨੋਵਿਗਿਆਨਕ ਫਿਲਮ 'ਇਟਸ ਵਟਸ ਇਨਸਾਈਡ' ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।

7 ਅਕਤੂਬਰ ਨੂੰ ਐਨੀਮੇਟਿਡ ਫਿਲਮ 'ਦਿ ਬੌਸ ਐਂਡ ਦਿ ਹੇਰਨ' ਅਤੇ ਇਨਵੇਸਟਿਗੇਟਿਵ ਫਿਲਮ 'ਦਿ ਮੇਨੇਡੇਜ਼ ਬ੍ਰਦਰਜ਼' ਰਿਲੀਜ਼ ਹੋਵੇਗੀ।


9 ਅਕਤੂਬਰ ਨੂੰ ਰੁਮਾਂਟਿਕ ਡਰਾਮਾ ਸੀਰੀਜ਼ 'Deceitful Love', ਸੀਰੀਜ਼ 'ਦਿ ਸੀਕ੍ਰੇਟ ਆਫ ਦਿ ਰਿਵਰ' ਅਤੇ ਸਪੋਰਟਸ ਫਿਲਮ 'ਸਟਾਰਟਿੰਗ 5' ਰਿਲੀਜ਼ ਹੋਵੇਗੀ।


10 ਅਕਤੂਬਰ ਨੂੰ ਐਡਵੈਂਚਰ ਡਰਾਮਾ ਸੀਰੀਜ਼ 'ਟੌਮ ਰੇਡਰ' (Tomb Raider) ਪਰਦੇ 'ਤੇ ਆਵੇਗੀ।


11 ਅਕਤੂਬਰ ਨੂੰ ਤਿੰਨ ਫਿਲਮਾਂ ਅਤੇ ਸੀਰੀਜ਼ ਆ ਰਹੀਆਂ ਹਨ। ਇਸ ਲਿਸਟ ਵਿਚ ਇਮੋਸ਼ਨਲ ਡਰਾਮਾ ‘ਲੋਨਲੀ ਪਲੈਨੇਟ’, ‘ਇਨ ਹਰ ਪਲੇਸ’ ਅਤੇ ਵਾਰ ਡਰਾਮਾ ‘ਅਪ੍ਰਾਈਜ਼ਿੰਗ’ ਦੇ ਨਾਂ ਸ਼ਾਮਲ ਹਨ।


15 ਅਕਤੂਬਰ ਨੂੰ, LGBTQ ਆਧਾਰਿਤ ਡਰਾਉਣੀ ਸੀਰੀਜ਼ 'ਚੱਕੀ' ਅਤੇ (Comedy Revenge) ਰਿਲੀਜ਼ ਹੋਣਗੀਆਂ।


16 ਅਕਤੂਬਰ ਨੂੰ ਕ੍ਰਾਈਮ ਥ੍ਰਿਲਰ (Justice) ਪਰਦੇ 'ਤੇ ਆਵੇਗੀ।


17 ਅਕਤੂਬਰ ਨੂੰ ਡਰਾਉਣੀ ਅਤੇ ਜ਼ੌਂਬੀ ਫਿਲਮ (Outside), ਇੰਡੋਨੇਸ਼ੀਆਈ ਡਰਾਮਾ (The Shadow Strays) ਅਤੇ ਸਾਇੰਸ ਫਿਕਸ਼ਨ 'ਗੁੰਡਮ' (Gundam) ਰਿਲੀਜ਼ ਹੋਵੇਗੀ।


18 ਅਕਤੂਬਰ ਨੂੰ  ਕਾਮੇਡੀ ਡਰਾਮਾ ‘ਦਿ ਮੈਨ ਹੂ ਲਵਡ ਯੂਐਫਓ’(The Man Who Loved UFOs) ਰਿਲੀਜ਼ ਹੋਵੇਗਾ।

21 Films And Series Will Be Released On Netflix


Popular Posts
Just Now