ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਦਿਨ ਵਿਸਾਖੀ ਵਾਲਾ ਧਾਰਮਿਕ ਟ੍ਰੈਕ ਲੈ ਕੇ ਹਾਜ਼ਰ ਇੰਟਰਨੈਸ਼ਨਲ ਗਾਇਕਾ ਹਰਮਨਦੀਪ

ਦਿਨ ਵਿਸਾਖੀ ਵਾਲਾ ਧਾਰਮਿਕ ਟ੍ਰੈਕ ਲੈ ਕੇ ਹਾਜ਼ਰ  ਇੰਟਰਨੈਸ਼ਨਲ ਗਾਇਕਾ ਹਰਮ


PUNJAB

  ਪੰਜਾਬ: ਲੰਮੇ ਅਰਸੇ ਤੋਂ ਆਪਣੀ ਗਾਇਕੀ ਦਾ ਲੋਹਾ ਮਨਵਾ ਰਹੀ ਮਾਨਸਾ ਪੰਜਾਬ ਦੀ ਧੀ ਜਿਸ ਨੇਂ ਕੀ ਭਾਰਤ ਹੀ ਨਹੀਂ ਬਲਕਿ ਆਪਣੀ ਗਾਇਕੀ ਦਾ ਲੋਹਾ ਦੇਸ਼ਾਂ ਵਿਦੇਸ਼ਾਂ ਚ ਵੀ ਮਨਵਾਇਆ ਹੈਂ, ਮੈਂ ਜ਼ਿਕਰ ਕਰ ਰਿਹਾਂ ਬੁਲੰਦ ਆਵਾਜ਼ ਦੀ ਮਲਿਕਾ ਹਰਮਨਦੀਪ ਜੋ ਕੀ ਇਸ ਖ਼ਾਲਸਾ ਦਿਵਸ ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਆਪਣੇ ਨਵੇਂ ਆਡੀਓ ਵੀਡੀਓ ਟ੍ਰੈਕ ( ਦਿਨ ਵਿਸ਼ਾਖੀ ਵਾਲਾ  ) ਨਾਲ ਹਾਜ਼ਰ ਹੋਈ ਹੈ,  ਇਸ ਧਾਰਮਿਕ ਗੀਤ ਨੂੰ ਨਾਮਵਾਰ ਕੰਪਨੀ ਸਾਇਰਨ ਮਿਊਜ਼ਿਕ ਅਤੇ ਸ਼ਿੰਦਾ ਨਿਹਾਲੂਵਾਲ ਵੱਲੋਂ ਰਿਲੀਜ਼ ਕੀਤਾ ਗਿਆ ਹੈ,  ਪ੍ਰੋਡਿਊਸਰ ਤਰੁਨਦੀਪ ਸੇਠੀ ਨੇਂ ਦੱਸਿਆ ਕੀ ਇਸ ਧਾਰਮਿਕ ਟ੍ਰੈਕ ਦਿਨ ਵਿਸ਼ਾਖੀ ਵਾਲਾ ਦਾ ਸੰਗੀਤ ਬਹੁਤ ਹੀ ਸੂਝਵਾਨ ਸੰਗੀਤਕਾਰ ਪੰਕਜ ਆਹੂਜਾ ਵੱਲੋਂ ਸੰਗੀਤਿਕਾ ਸਟੂਡੀਓ ਮੋਹਾਲੀ ਵਿਖ਼ੇ ਤਿਆਰ  ਕੀਤਾ ਗਿਆ ਹੈ,  ਅਤੇ ਇਸਦੇ ਬੋਲ ਗੀਤਕਾਰ ਹਰਦਿਆਲ ਸਿੰਘ ਚੀਮਾਂ ਵਹਿਣੀਵਾਲ ਵੱਲੋਂ ਲਿਖੇ ਗਏ ਹਨ,  ਇਸ ਧਾਰਮਿਕ ਗੀਤ ਨੂੰ ਤੁਸੀਂ ਯੂ ਟਿਊਬ ਅਤੇ ਹਰ ਇੱਕ ਸੋਸ਼ਲ ਮੀਡਿਆ ਪਲੇਟਫਾਰਮ ਉੱਤੇ ਸੁਣ ਦੇਖ ਸਕਦੇ ਹੋ,  ਸਾਡੇ ਅਦਾਰੇ ਵੱਲੋਂ ਗਾਇਕਾ ਹਰਮਨਦੀਪ ਅਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ

Https livepunjabitv com control add posts php


Popular Posts
Just Now