ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਮਾਲਦੀਵ 'ਚ RuPay ਕਾਰਡ ਨਾਲ Payment ਦੀ ਹੋਈ ਸ਼ੁਰੂਆਤ ; PM ਨਰਿੰਦਰ ਮੋਦੀ ਤੇ ਮੁਹੰਮਦ ਮੁਈਜ਼ੂ ਬਣੇ ਪਹਿਲੀ Transaction ਦੇ ਗਵਾਹ

ਮਾਲਦੀਵ 'ਚ RuPay ਕਾਰਡ ਨਾਲ Payment ਦੀ ਹੋਈ ਸ਼ੁਰੂਆਤ ; PM ਨਰਿੰਦਰ


Admin / International

ਲਾਈਵ ਪੰਜਾਬੀ ਟੀਵੀ ਬਿਊਰੋ : ਮਾਲਦੀਵ ਵਿਚ RuPay ਕਾਰਡ ਨਾਲ ਭੁਗਤਾਨ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਇਸ ਤਰ੍ਹਾਂ ਦੇ ਪਹਿਲਾ ਲੈਣ-ਦੇਣ ਦੇ ਗਵਾਹ ਬਣੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮਾਲਦੀਵ ਵਿਚ RuPay ਕਾਰਡ ਲਾਂਚ ਕੀਤਾ ਗਿਆ। ਆਉਣ ਵਾਲੇ ਸਮੇਂ ਵਿਚ ਭਾਰਤ ਤੇ ਮਾਲਦੀਵ UPI ਰਾਹੀਂ ਜੋੜ ਜਾਣਗੇ।


ਹਨੀਮਾਧੂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ ਦਾ ਉਦਘਾਟਨ


ਉਥੇ ਹੀ, ਦੋਵਾਂ ਨੇ ਮਾਲਦੀਵ ਦੇ ਹਨੀਮਾਧੂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ ਦਾ ਉਦਘਾਟਨ ਕੀਤਾ। ਭਾਰਤ ਨੇ ਉਸਦੇ ਸਹਿਯੋਗ ਨਾਲ ਬਣਾਈਆਂ 700 ਤੋਂ ਵੱਧ ਸਮਾਜਿਕ ਰਿਹਾਇਸ਼ੀ ਇਕਾਈਆਂ ਵੀ ਮਾਲਦੀਵ ਨੂੰ ਸੌਂਪੀਆਂ। ਇਸ ਦੇ ਨਾਲ ਭਾਰਤ ਅਤੇ ਮਾਲਦੀਵ ਵਿਚਾਲੇ ਕਈ ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖਤ ਹੋਏ। ਸਾਰੇ ਫੈਸਲੇ, ਨੀਂਹ ਪੱਥਰ ਤੇ ਉਦਘਾਟਨ ਪੀਐਮ ਮੋਦੀ ਅਤੇ ਮੋਇਜੂ ਦੀ ਹੈਦਰਾਬਾਦ ਹਾਊਸ ਵਿਚ ਮੁਲਾਕਾਤ ਤੋਂ ਬਾਅਦ ਲਏ ਗਏ।


ਨੇਬਰਹੁੱਡ ਫਰਸਟ ਪਾਲਿਸੀ ਅਤੇ ਸਾਗਰ ਵਿਜ਼ਨ ਵਿਚ ਮਾਲਦੀਵ ਦਾ ਮਹੱਤਵਪੂਰਨ ਸਥਾਨ : ਪੀਐੱਮ ਮੋਦੀ


ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਤੇ ਮਾਲਦੀਵ ਦੇ ਸਬੰਧ ਸਦੀਆਂ ਪੁਰਾਣੇ ਹਨ। ਭਾਰਤ ਮਾਲਦੀਵ ਦਾ ਸਭ ਤੋਂ ਨਜ਼ਦੀਕੀ ਗੁਆਂਢੀ ਅਤੇ ਕਰੀਬੀ ਦੋਸਤ ਹੈ। ਸਾਡੀ ਨੇਬਰਹੁੱਡ ਫਰਸਟ ਪਾਲਿਸੀ ਅਤੇ ਸਾਗਰ ਵਿਜ਼ਨ ਵਿਚ ਮਾਲਦੀਵ ਦਾ ਮਹੱਤਵਪੂਰਨ ਸਥਾਨ ਹੈ। ਅਸੀਂ ਰੱਖਿਆ ਅਤੇ ਸੁਰੱਖਿਆ ਸਹਿਯੋਗ ਦੇ ਵੱਖ-ਵੱਖ ਪਹਿਲੂਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਏਕਥਾ ਹਾਰਬਰ ਪ੍ਰੋਜੈਕਟ 'ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਅਸੀਂ ਹਿੰਦ ਮਹਾਸਾਗਰ ਖੇਤਰ ਵਿਚ ਸਥਿਰਤਾ ਅਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਾਂਗੇ। ਕੋਲੰਬੋ ਸੁਰੱਖਿਆ ਸੰਮੇਲਨ ਵਿਚ ਇਕ ਸੰਸਥਾਪਕ ਮੈਂਬਰ ਵਜੋਂ ਸ਼ਾਮਲ ਹੋਣ ਲਈ ਮਾਲਦੀਵ ਦਾ ਸਵਾਗਤ ਹੈ।

RuPay Card Payments Launched In Maldives PM Narendra Modi And Mohammad Muizu Became The First Witnesses Of The Transaction

ਮਾਲਦੀਵ 'ਚ RuPay ਕਾਰਡ ਨਾਲ Payment ਦੀ ਹੋਈ ਸ਼ੁਰੂਆਤ ; PM ਨਰਿੰਦਰ


Popular Posts
Just Now