Congress President Nomination-ਕਾਂਗਰਸ ਪ੍ਰਧਾਨ ਲਈ ਸ਼ਸ਼ੀ ਥਰੂਰ ਨੇ ਭਰੀ ਨਾਮਜ਼ਦਗੀ
LPTV / Chandigarh
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾ ਅੱਜ ਆਖਰੀ ਦਿਨ ਹੈ। ਰਾਜਸਥਾਨ ਦੇ ਸੀਐੱਮ ਅਸ਼ੋਕ ਗਹਿਲੋਤ ਅਤੇ ਦਿਗਵਿਜੇ ਸਿੰਘ ਇਸ ਦੌੜ ਤੋਂ ਬਾਹਰ ਹੋ ਗਏ ਹਨ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਏਆਈਸੀਸੀ ਦਫ਼ਤਰ ਪਹੁੰਚ ਕੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕੀਤੀ।
Congress President Nomination Nomination filled by Shashi Tharoor for Congress President