ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਛੋਟੇ ਉਮਰੇ ਵੱਡੀਆਂ ਪੁਲਾਂਘਾ, 3 ਸਾਲਾਂ ਬੱਚੇ ਨੇ ਖਿੱਚੀ ਓਲੰਪਿਕ ਦੀ ਤਿਆਰੀ

ਛੋਟੇ ਉਮਰੇ ਵੱਡੀਆਂ ਪੁਲਾਂਘਾ, 3 ਸਾਲਾਂ ਬੱਚੇ ਨੇ ਖਿੱਚੀ ਓਲੰਪਿਕ ਦੀ ਤਿ


LPTV / Chandigarh

ਨਵੀਂ ਦਿੱਲੀ, 4 ਜੂਨ 2021- ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲੀ ਕਹਾਵਤ ਤਾਂ ਹਰ ਕਿਸੇ ਨੇ ਸੁਣੀ ਹੀ ਹੋਏਗੀ ਤੇ ਉਸ ਨੂੰ ਪੂਰਾ ਕੀਤਾ ਮਹਿਜ 3 ਸਾਲ ਦੀ ਬੱਚੀ ਨੇ। ਯੋਗ 'ਚ ਇੰਡੀਆ ਬੁੱਕ ਆਫ਼ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾਇਆ ਹੈ। ਇੰਨੀ ਛੋਟੀ ਜਿਹੀ ਉਮਰ 'ਚ ਵਾਨਿਆ ਸ਼ਰਮਾ ਯੋਗ ਆਰਟਿਸਟ ਗਰੁੱਪ ਦੀ ਮੈਂਬਰ ਹੈ। ਦਿੱਲੀ ਦੇ ਪੱਛਮੀ ਵਿਹਾਰ 'ਚ ਰਹਿਣ ਵਾਲੀ ਵਾਨਿਆ ਨੇ ਯੋਗ 'ਚ ਸਭ ਤੋਂ ਜ਼ਿਆਦਾ ਆਸਨ ਕਰ ਕੇ ਇਹ ਰਿਕਾਰਡ ਕਾਇਮ ਕੀਤਾ ਹੈ।

ਯੋਗ ਗੁਰੂ ਹੇਮੰਤ ਸ਼ਰਮਾ ਅਤੇ ਉਨ੍ਹਾਂ ਦੇ ਪਿਤਾ ਦੱਸਦੇ ਹਨ ਕਿ ਵਾਨਿਆ ਆਸਨਾਂ ਦਾ ਅਭਿਆਸ 2 ਸਾਲ ਦੀ ਉਮਰ ਤੋਂ ਹੀ ਕਰਦੀ ਹੈ। ਭੁੰਜਗ ਆਸਨ, ਪਰਵਤਾਸਨ ਵੀਰਭੱਦਰ ਆਸਨ ਆਦਿ ਸਮੇਤ ਕਈ ਆਸਨ ਉਹ ਆਸਾਨੀ ਨਾਲ ਕਰ ਲੈਂਦੀ ਹੈ।


ਰਿਕਾਰਡ ਬਣਾਉਣ ਦੇ ਨਾਲ-ਨਾਲ ਵਾਨਿਆ ਨੇ ਸਾਰਿਆਂ ਨੂੰ ਯੋਗ ਨਾਲ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ ਹੈ। ਉਹ ਕਹਿੰਦੀ ਹੈ ਕਿ ਯੋਗ ਨੂੰ ਕਰੋ ਹਾਂ, ਕੋਰੋਨਾ ਨੂੰ ਕਰੋ ਨਾ। ਵਾਨਿਆ ਵੱਡੀ ਹੋ ਕੇ ਭਾਰਤ ਦਾ ਯੋਗ 'ਚ ਪ੍ਰਤੀਨਿਧੀਤੱਵ ਕਰਨਾ ਚਾਹੁੰਦੀ ਹੈ। ਭਾਰਤ ਲਈ ਓਲੰਪਿਕ 'ਚ ਤਮਗੇ ਜਿੱਤਣ ਲਈ ਉਸ ਨੇ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

A 3 year old child made big strides at a young age in preparation for the Olympics


Popular Posts
Just Now