ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

‘ਡਰ ਕਾਰਨ ਮਨੋਹਰ ਲਾਲ ਖੱਟੜ ਚੋਰ ਦਰਵਾਜ਼ੇ ਤੋਂ ਮੁੜ ਗਏ ਵਾਪਸ ’! ਕਿਸਾਨਾਂ ਨੇ ਮੁਖ ਮੰਤਰੀ ਦੀ ਬਣਾਈ ਰੇਲ

‘ਡਰ ਕਾਰਨ ਮਨੋਹਰ ਲਾਲ ਖੱਟੜ ਚੋਰ ਦਰਵਾਜ਼ੇ ਤੋਂ ਮੁੜ ਗਏ ਵਾਪਸ ’! ਕਿਸਾਨਾ


LPTV / Chandigarh

ਹਰਿਆਣਾ, 5 ਜੂਨ 2021- ਵਾਤਾਵਰਾਣ ਦਿਵਸ ਸਬੰਧੀ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਉਲੀਕੇ ਪ੍ਰੋਗਰਮਾਂ ਦੌਰਾਨ ਕਰਨਾਲ ਪਹੁੰਚੇ ਪਰ ਹੈਰਾਨੀ ਵਾਲੀ ਗੱਲ਼ ਹੈ ਕਿ ਕਿਸਾਨਾਂ ਦੇ ਡਰ ਤੋਂ ਤੈਅ ਸਮੇਂ ਤੋਂ ਪਹਿਲਾਂ ਹੀ ਪ੍ਰੋਗਰਮ ਖਤਮ ਕਰਕੇ ਵਾਪਸ ਆ ਗਏ। ਜਿੱਥੇ ਮੁਖ ਮੰਤਰੀ ਨੂੰ ਕਿਸਾਨਾਂ ਦਾ ਡਰ ਸਤਾਇਆ ਉਧਰ ਹੀ ਕਰਨਾਲ ਦੇ ਕਿਸਾਨਾਂ ਨੇ ਕਿਹਾ ਕਿ ਮੁਖ ਮੰਤਰੀ ਚੋਰ ਦਰਵਾਜੇ ਤੋਂ ਆਏ ਅਤੇ ਪ੍ਰੋਗਰਮ ਕਰਕੇ ਚੋਰ ਦਰਵਾਜੇ ਤੋਂ ਵਾਪਸ ਮੁੜ ਗਏ।

ਦਸ ਦੇਈਏ ਕਿ ਬਸਤਾੜਾ ਟੋਲ ਪਲਾਜਿਆਂ 'ਤੇ ਇੱਕਠੇ ਹੋਏ ਕਿਸਾਨਾਂ ਨੇ ਕਿਹਾ ਮੁਖ ਮੰਤਰੀ ਲਈ ਇਹ ਬੜੀ ਹੀ ਸ਼ਰਮ ਦੀ ਗੱਲ ਹੈ ਕਿ ਉਹ ਕਿਸਾਨਾਂ ਦੇ ਮੱਥੇ ਲੱਗਣ ਦੀ ਬਜਾਏ ਚੋਰ ਦਰਵਾਜੇ ਤੋਂ ਨਿਕਲ ਗਏ। ਉਧਰ ਹੀ ਗੁੱਸਾਏ ਕਿਸਾਨਾਂ ਨੇ ਮੁਖ ਮੰਤਰੀ ਦੀ ਅਰਥੀ ਫੂਕੀ ਤੇ ਨਾਅਰੇਬਾਜੀ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਮੁਖ ਮੰਤਰੀ ਨੇ ਪ੍ਰੋਗਰਮ ਕੀਤਾ ਉੱਥੇ ਹੀ ਜਾ ਕੇ ਵਿਰੋਧ ਕੀਤਾ ਜਾਏਗਾ।

ਦਸ ਦੇਈਏ ਕਿ ਵਾਤਾਵਰਣ ਦਿਵਸ ਸਬੰਧੀ ਪ੍ਰੋਗਰਮ ਦਾ ਸਮਾਂ 10 ਵਜੇ ਦਾ ਰੱਖਿਆ ਸੀ ਪਰ ਮੁਖ ਮੰਤਰੀ 8 ਵਜੇ ਤੋਂ ਪਹਿਲਾਂ ਕਰਨਾਲ ਪਹੁੰਚ ਗਏ। ਕਿਸਾਨ ਅੱਜ ਦੇਸ਼ ਭਰ 'ਚ ਕ੍ਰਾਂਤੀ ਦਿਵਸ ਮਨਾ ਰਹੇ ਹਨ ਜਿੱਥੇ ਉਨ੍ਹਾਂ ਵਲੋਂ ਖੇਤੀ ਕਾਨੂੰਨਾਂ ਦੀਆਂ ਕਾਲੀਆਂ ਕਾਪੀਆਂ ਸਾੜਨ ਦਾ ਐਲਾਨ ਕੀਤਾ ਗਿਆ ਉੱਥੇ ਹੀ ਸਿਆਸੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਡਰ ਦੀ ਤਸਵੀਰ ਮਨੋਹਰ ਲਾਲ ਖੱਟੜ ਸਰਕਾਰ ਨੇ ਚੰਗੀ ਤਰ੍ਹਾਂ ਪੇਸ਼ ਕੀਤੀ ਹੈ।

Manohar Lal Khattar thieves turned back from the door due to fear Farmers built the Chief Ministers train


Popular Posts
Just Now