ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਇਸ ਮਹੀਨੇ 15 ਦਿਨ ਬੰਦ ਰਹਿਣਗੇ Bank, ਜਾਰੀ ਹੋਈ ਛੁੱਟੀਆਂ ਦੀ ਲਿਸਟ

ਇਸ ਮਹੀਨੇ 15 ਦਿਨ ਬੰਦ ਰਹਿਣਗੇ Bank, ਜਾਰੀ ਹੋਈ ਛੁੱਟੀਆਂ ਦੀ ਲਿਸਟ


LPTV / Chandigarh

ਇਸ ਮਹੀਨੇ ਤੋਂ ਤਿਉਹਾਰਾਂ ਦਾ ਸੀਜ਼ਨ ਇੱਕ ਵਾਰ ਫਿਰ ਸ਼ੁਰੂ ਹੋਣ ਜਾ ਰਿਹਾ ਹੈ। ਇਸੇ ਲਈ ਬੈਂਕ ਅਗਸਤ 2021 ’ਚ ਪੂਰੇ 15 ਦਿਨ ਬੰਦ ਰਹਿਣਗੇ। ਇਸੇ ਲਈ ਜੇ ਬੈਂਕ ਵਿੱਚ ਤੁਹਾਡੇ ਕੋਈ ਜ਼ਰੂਰੀ ਕੰਮ ਹੋਣ, ਤਾਂ ਪਹਿਲਾਂ ਤੁਸੀਂ ਇਸ ਮਹੀਨੇ ਬੈਂਕਾਂ ਦੀਆਂ ਛੁੱਟੀਆਂ ਉੱਤੇ ਇੱਕ ਝਾਤ ਜ਼ਰੂਰ ਪਾ ਲੈਣਾ।

ਇੰਝ ਨਾ ਕਰਨ ਦੀ ਸਥਿਤੀ ਵਿੱਚ ਹੋ ਸਕਦਾ ਹੈ ਕਿ ਤੁਹਾਨੂੰ ਬੈਂਕ ਦਾ ਜਿੰਦਰਾ ਵੇਖ ਕੇ ਨਿਰਾਸ਼ ਘਰ ਪਰਤਣਾ ਪਵੇ। ਭਾਰਤੀ ਰਿਜ਼ਰਵ ਬੈਂਕ (RBI) ਹਰ ਮਹੀਨੇ ਦੀਆਂ ਸਾਰੀਆਂ ਛੁੱਟੀਆਂ ਦੀ ਪੂਰੀ ਲਿਸਟ ਜਾਰੀ ਕਰਦਾ ਹੈ। ਆਓ ਰਤਾ ਉਸ ਉੱਤੇ ਇੱਕ ਝਾਤ ਪਾ ਲਈਏ।

ਬੈਂਕਾਂ ਦੀਆਂ ਛੁੱਟੀਆਂ ਦੀ ਪੂਰੀ ਲਿਸਟ

ਅਗਸਤ 1 – ਹਫਤਾਵਾਰੀ ਛੁੱਟੀ

8- ਅਗਸਤ- ਹਫਤਾਵਾਰੀ ਛੁੱਟੀ

13 ਅਗਸਤ – ਦੇਸ਼–ਭਗਤ ਦਿਵਸ

14 ਅਗਸਤ - ਦੂਜੇ ਸਨਿੱਚਰਵਾਰ ਨੂੰ ਬੈਂਕ ਬੰਦ ਰਹਿਣਗੇ।

15 ਅਗਸਤ - ਐਤਵਾਰ

16 ਅਗਸਤ - ਪਾਰਸੀ ਨਵਾਂ ਸਾਲ

19 ਅਗਸਤ - ਮੁਹੱਰਮ ਦੀ ਛੁੱਟੀ।

20 ਅਗਸਤ - ਮੁਹੱਰਮ ਤੇ ਓਨਮ ਦੇ ਤਿਉਹਾਰਾਂ

21 ਅਗਸਤ- ਤਿਰੂਓਨਮ  

22 ਅਗਸਤ - ਐਤਵਾਰ

23 ਅਗਸਤ - ਸ਼੍ਰੀ ਨਾਰਾਇਣ ਗੁਰੂ ਜਯੰਤੀ

28 ਅਗਸਤ - ਚੌਥਾ ਸਨਿੱਚਰਵਾਰ

29 ਅਗਸਤ - ਐਤਵਾਰ

30 ਅਗਸਤ - ਜਨਮ ਅਸ਼ਟਮੀ

31 ਅਗਸਤ: ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ

Bank will be closed for 15 days this month Holiday list released


Popular Posts
Just Now