ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਰੇਲ ਯਾਤਰੀ ਧਿਆਨ ਦੇਣ, ਹੁਣ ਤੁਹਾਡੀ confirm ticket 'ਤੇ ਦੂਜੇ ਯਾਤਰੀ ਵੀ ਕਰ ਸਕਣਗੇ ਸਫ਼ਰ, ਜਾਣੋ ਕਿਵੇਂ.....

ਰੇਲ ਯਾਤਰੀ ਧਿਆਨ ਦੇਣ, ਹੁਣ ਤੁਹਾਡੀ confirm ticket 'ਤੇ ਦੂਜੇ ਯਾਤਰੀ


LPTV / Chandigarh

ਭਾਰਤੀ ਰੇਲਵੇ ਨੇ ਰੇਲ ਯਾਤਰੀਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਹੁਣ ਤੁਸੀਂ ਆਪਣਾ ਕੰਨਫਰਮ ਟਿਕਟ ਕਿਸੇ ਦੂਜੇ ਯਾਤਰੀ ਨੂੰ ਟਰਾਂਸਫਰ ਕਰ ਸਕਦੇ ਹਨ। ਇਸ ਲਈ ਰੇਲਵੇ ਨੇ ਕੁਝ ਨਿਯਮਾਂ 'ਚ ਬਦਲਾਅ ਕੀਤਾ ਹੈ। ਇਸ ਨਿਯਮ 'ਚ ਬਦਲਾਅ ਤੋਂ ਪਹਿਲਾਂ ਤਕ ਜੇਕਰ ਤੁਹਾਡੇ ਕੰਨਫਰਮ ਟਿਕਟ 'ਤੇ ਕੋਈ ਦੂਜਾ ਵਿਅਕਤੀ ਰੇਲ ਯਾਤਰਾ ਕਰਦਾ ਹੋਇਆ ਪਾਇਆ ਜਾਂਦਾ ਸੀ ਤਾਂ ਉਸ ਨੂੰ ਜ਼ੁਰਮ ਮੰਨਿਆ ਜਾਂਦਾ ਸੀ ਅਤੇ ਜੇਕਰ ਟਿਕਟ ਕਰਵਾਉਣ ਤੋਂ ਬਾਅਦ ਤੁਸੀਂ ਕਿਸੇ ਵਜ੍ਹਾ ਨਾਲ ਯਾਤਰਾ ਨਹੀਂ ਕਰ ਪਾਉਂਦੇ ਸੀ ਤਾਂ ਤੁਹਾਡਾ ਕੰਨਫਰਮ ਟਿਕਟ ਕੈਂਸਲ ਕਰਨਾ ਪੈਂਦਾ ਸੀ। ਹੁਣ ਰੇਲਵੇ ਨੇ ਇਸ ਨਿਯਮ 'ਚ ਬਦਲਾਅ ਕੀਤਾ ਹੈ। ਇੰਡੀਅਨ ਰੇਲਵੇ ਨੇ ਰਿਜ਼ਰਵ ਟਿਕਟ 'ਤੇ ਯਾਤਰੀਆਂ ਨੂੰ ਇਕ ਖਾਸ ਸਹੂਲਤ ਮੁਹੱਈਆ ਕਰਵਾਈ ਹੈ। ਇਸ ਤਹਿਤ ਜਿਹੜੇ ਲੋਕ ਕੰਨਫਰਮ ਟਿਕਟ 'ਤੇ ਯਾਤਰਾ ਨਹੀਂ ਕਰਨਾ ਚਾਹੁੰਦੇ ਹਨ ਤਾਂ ਉਹ ਆਪਣੇ ਪਰਿਵਾਰ 'ਚ ਕਿਸੇ ਦੇ ਨਾਂ 'ਤੇ ਟਿਕਟ ਟਰਾਂਸਫਰ ਕਰ ਸਕਦੇ ਹਨ।

ਰੇਲ ਯਾਤਰੀ ਆਪਣਾ ਕੰਨਫਰਮ ਟਿਕਟ ਸਿਰਫ ਆਪਣੇ ਮਾਤਾ-ਪਿਤਾ, ਭਰਾ-ਭੈਣ, ਪੁੱਤਰ-ਪੁੱਤਰੀ, ਪਤੀ ਤੇ ਪਤਨੀ ਦੇ ਨਾਂ 'ਤੇ ਹੀ ਟਰਾਂਸਫਰ ਕਰਵਾ ਸਕਦੇ ਹਨ। ਬਦਲੇ ਹੋਏ ਨਿਯਮ ਮੁਤਾਬਕ ਤੁਸੀਂ ਆਪਣਾ ਕੰਨਫਰਮ ਟਿਕਟ ਕਿਸੇ ਦੋਸਤ ਦੇ ਨਾਂ 'ਤੇ ਟਰਾਂਸਫਰ ਨਹੀਂ ਕਰਵਾ ਸਕਦੇ। ਕਿਸੇ ਵਿਆਹ ਜਾਂ ਪਾਰਟੀ 'ਚ ਜਾਣ ਵਾਲੇ ਲੋਕਾਂ ਸਾਹਮਣੇ ਅਜਿਹੀ ਸਥਿਤੀ ਆਉਣ 'ਤੇ ਵਿਆਹ ਤੇ ਪਾਰਟੀ ਦੇ ਪ੍ਰਬੰਧਕਾਂ ਨੂੰ 48 ਘੰਟੇ ਪਹਿਲਾਂ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਵਾਉਣੇ ਪੈਂਦੇ ਹਨ। ਵਿਅਕਤੀਗਤ ਤੌਰ 'ਤੇ ਰੇਲਵੇ ਸਟੇਸ਼ਨ ਜਾ ਕੇ ਟਿਕਟ ਟਰਾਂਸਫਰ ਪ੍ਰਾਸੈੱਸ ਪੂਰਾ ਕਰਵਾਉਣ ਦੇ ਨਾਲ ਹੀ ਆਨਲਾਈਨ ਵੀ ਇਸ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ।

Attention train passengers now other passengers will be able to travel on your confirmed ticket know how


Popular Posts
Just Now