ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

1 ਸਤੰਬਰ ਤੋਂ ਹੋਣਗੇ LPG, GST, ਬੈਂਕਾਂ ਨਾਲ ਜੁੜੇ ਵੱਡੇ ਬਦਲਾਅ, ਪੜ੍ਹੋ ਜਾਣਕਾਰੀ

1 ਸਤੰਬਰ ਤੋਂ ਹੋਣਗੇ LPG, GST, ਬੈਂਕਾਂ ਨਾਲ ਜੁੜੇ ਵੱਡੇ ਬਦਲਾਅ, ਪੜ੍ਹ


LPTV / Chandigarh

1 ਸਤੰਬਰ ਤੋਂ FY 22 ਦੀ ਦੂਸਰੀ ਤਿਮਾਹੀ ਵੀ ਸ਼ੁਰੂ ਹੋ ਜਾਵੇਗੀ। ਇਸ ਤਰੀਕ ਨੂੰ Bank ਗਾਹਕਾਂ ਨੂੰ ਸੇਵਿੰਗ ਖਾਤਿਆਂ 'ਚ FY 22 ਦੀ ਦੂਸਰੀ ਤਿਮਾਹੀ ਦਾ ਵਿਆਜ ਵੀ ਮਿਲੇਗਾ। ਇਸ ਤੋਂ ਇਲਾਵਾ GSTN ਨੇ ਕੁਝ ਨਿਯਮ ਸਖ਼ਤ ਕਰ ਦਿੱਤੇ ਹਨ, ਉੱਥੇ ਹੀ LPG ਸਿਲੰਡਰ ਦੇ ਰੇਟ ਦੀ ਸਮੀਖਿਆ ਵੀ ਹੋਵੇਗੀ। ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ Indian Railways ਕੁਝ ਨਵੀਆਂ ਸਪੈਸ਼ਲ ਟ੍ਰੇਨਾਂ ਜਾਂ ਪੂਜਾ ਸਪੈਸ਼ਲ ਦੀ ਸ਼ੁਰੂਆਤ ਕਰ ਸਕਦਾ ਹੈ ਤਾਂ ਜੋ ਯਾਤਰੀਆਂ ਨੂੰ ਘਰ ਆਉਣ 'ਚ ਦਿੱਕਤ ਨਾ ਝੱਲਣੀ ਪਵੇ। EPFO ਨੇ ਵੀ PF ਖਾਤੇ ਸਬੰਧੀ ਨਿਯਮ ਬਦਲੇ ਹਨ। ਆਓ ਜਾਣਦੇ ਹਾਂ ਕਿ 1 ਸਤੰਬਰ ਨੂੰ ਕਿਹੜੇ ਬਦਲਾਅ ਹੋਣਗੇ ਤੇ ਸਾਡੀ ਜੇਬ 'ਤੇ ਕਿੰਨਾ ਅਸਰ ਪਵੇਗਾ-

 ਜ਼ਿਆਦਾਤਰ ਬੈਂਕਾਂ ਨੇ RBI ਦੇ Positive Pay System ਨੂੰ ਅਪਣਾ ਲਿਆ ਹੈ। ਹੁਣ 1 ਸਤੰਬਰ ਤੋਂ ਐਕਸਿਸ ਬੈਂਕ ਇਸ ਨਿਯਮ ਨੂੰ ਆਪਣੇ ਇੱਥੇ ਲਾਗੂ ਕਰ ਰਿਹਾ ਹੈ।

ਜਿਨ੍ਹਾਂ ਕਾਰੋਬਾਰੀਆਂ ਨੇ ਬੀਤੇ ਦੋ ਮਹੀਨਿਆਂ 'ਚ GSTR-3B ਰਿਟਰਨ ਦਾਖ਼ਲ ਨਹੀਂ ਕੀਤੀ ਹੈ, ਉਹ 1 ਸਤੰਬਰ ਤੋਂ ਬਾਹਰ ਭੇਜੀ ਜਾਣ ਵਾਲੀ ਸਪਲਾਈ ਦਾ ਵੇਰਵਾ GSTR-1 'ਚ ਨਹੀਂ ਭਰ ਸਕੋਗੇ। 

Punjab National Bank ਸੇਵਿੰਗ ਅਕਾਊਂਟ 'ਚ ਡਿਪਾਜ਼ਿਟ 'ਤੇ ਵਿਆਜ ਦਰ 'ਚ ਕਟੌਤੀਕਰ ਰਿਹਾ ਹੈ। ਇਹ ਕਟੌਤੀ 1 ਸਤੰਬਰ 2021 ਤੋਂ ਲਾਗੂ ਹੋਵੇਗੀ।

31 ਅਗਸਤ ਤਕ ਜੇਕਰ PF ਖਾਤਾਧਾਰਕ ਆਪਣੇ UAN ਨੂੰ Aadhaar ਨਾਲ ਨਹੀਂ ਲਿੰਕ ਕਰਦੇ ਹਨ ਤਾਂ ਨਾ ਹੀ ਉਨ੍ਹਾਂ ਦਾ Employer ਪੀਐੱਫ ਖਾਤੇ 'ਚ ਮੰਥਲੀ ਕੰਟਰੀਬਿਊਸ਼ਨ ਦੇ ਸਕੇਗਾ ਤੇ ਨਾ ਹੀ ਮੁਲਾਜ਼ਮ ਆਪਣਾ PF ਖਾਤਾ ਅਪਰੇਟ ਕਰ ਸਕੇਗਾ।

LPG ਸਿਲੰਡਰ ਦੇ ਰੇਟ ਦੀ ਹਰ 15 ਦਿਨਾਂ 'ਤੇ ਰਿਵੀਜ਼ਨ ਹੁੰਦੀ ਹੈ। 1 ਸਤੰਬਰ ਨੂੰ ਵੀ ਤੇਲ ਕੰਪਨੀਆਂ ਇਸ ਦੇ ਰੇਟ ਦੀ ਸਮੀਖਿਆ ਕਰਨਗੀਆਂ।

 ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਖਾਤਾਧਾਰਕਾਂ ਨੂੰ ਕਿਹਾ ਹੈ ਕਿ 30 ਸਤੰਬਰ ਤਕ ਆਧਾਰ ਕਾਰਡ ਨੂੰ ਆਪਣੇ ਪੈਨ ਕਾਰਡ ਨਾਲ ਲਿੰਕ ਕਰ ਲੈਣ।

Major changes related to LPG GST banks will take place from September 1 Read information


Popular Posts
Just Now